ਖੇਤੀਬਾੜੀ
Agriculture News : ਬਸੰਤ ਰੁੱਤ ਦੀ ਮੱਕੀ ਬੀਜਣ ਪ੍ਰਤੀ ਕਿਸਾਨਾਂ ਦਾ ਵੱਧ ਰਿਹਾ ਹੈ ਰੁਝਾਨ
Agriculture News : ਪੰਜਾਬ ’ਚ ਪਿਛਲੇ ਸਾਲ 61.21 ਲੱਖ ਹੈਕਟੇਅਰ ਰਕਬੇ ਦੇ ਮੁਕਾਬਲੇ ਇਸ ਸਾਲ ਸਾਲ 28.14 ਹੈਕਟੇਅਰ ਰਕਬੇ ’ਚ ਬਿਜਾਈ ਹੋਈ
Watermelon Cultivation: ਕਿਵੇਂ ਕੀਤੀ ਜਾਵੇ ਤਰਬੂਜ਼ ਦੀ ਖੇਤੀ
ਅੱਜ ਅਸੀ ਤੁਹਾਨੂੰ ਤਰਬੂਜ਼ ਦੀ ਖੇਤੀ ਬਾਰੇ ਦਸਾਂਗੇ ਜਿਸ ਨਾਲ ਕਿਸਾਨ ਵੱਧ ਮੁਨਾਫ਼ਾ ਕਮਾ ਸਕਦੇ ਹਨ।
Punjab News: ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ; ਕਣਕ ਦੀਆਂ ਕੀਮਤਾਂ ਵਧਾ ਕੇ 3104 ਰੁਪਏ ਕਰਨ ਦੀ ਮੰਗ
ਪੰਜਾਬ ਸਰਕਾਰ ਨੇ ਹਾੜ੍ਹੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕਰਨ ਲਈ ਕੇਂਦਰ ਨੂੰ ਅਪਣੀ ਸਿਫਾਰਸ਼ ਭੇਜੀ ਹੈ।
Lauki Benefits : ਘੀਆ ਭਾਰ ਘੱਟ ਕਰਨ ਤੋਂ ਲੈ ਕੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ ’ਚ ਹੈ ਫਾਇਦੇਮੰਦ
Lauki Benefits: ਜਾਣੋ ਘਰ ਦੀ ਬਾਲਕੋਨੀ ਜਾਂ ਬਗੀਚੇ 'ਚ ਕਿਵੇਂ ਹੈ ਉਗਾਉਣਾ
Farming News: ਕਿਵੇਂ ਕੀਤੀ ਜਾਵੇ ਅੰਬ ਦੀ ਖੇਤੀ?
Farming News: ਅੰਬ ਵਪਾਰਕ ਰੂਪ ਵਿਚ ਆਂਧਰਾ ਪ੍ਰਦੇਸ਼, ਕਰਨਾਟਕ, ਪਛਮੀ ਬੰਗਾਲ, ਬਿਹਾਰ, ਕੇਰਲਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ ਵਿਚ ਉਗਾਇਆ ਜਾਂਦਾ ਹੈ।
Farming: ਅਲੋਪ ਹੋ ਗਿਆ ਹੈ ਖੇਤੀ ਦਾ ਸੰਦ ਤੰਗਲੀ
ਤੰਗਲੀ ਇਕ ਖੇਤੀ ਦਾ ਸੰਦ ਹੈ ਜੋ ਤੂੜੀ ਜਾਂ ਹੋਰ ਫੂਸ ਨੂੰ ਇਕੱਠਿਆਂ ਕਰਨ ਲਈ ਵਰਤਿਆ ਜਾਂਦਾ ਹੈ।
Punjab News: ਕਣਕ ਦਾ ਸੀਜ਼ਨ ਖ਼ਤਮ ਹੋਣ ਵਲ ਪਰ ਪੰਜਾਬ ਸਰਕਾਰ ਚੋਣਾਂ ਦੇ ਰੌਲੇ ਰੱਪੇ ਵਿਚ ਝੋਨੇ ਦੀ ਲਵਾਈ ਦੀ ਤਰੀਕ ਤੈਅ ਕਰਨਾ ਹੀ ਭੁੱਲੀ
Punjab News: ਬੀਜਾਈ ਲੇਟ ਹੋਈ ਤਾਂ ਅੱਗੇ ਖ਼ਰੀਦ ਵਿਚ ਆਉਣਗੀਆਂ ਮੁਸ਼ਕਲਾਂ
Faming News: ਸੁਚੱਜੇ ਢੰਗ ਨਾਲ ਕਰੋ ਨਾਸ਼ਪਤੀ ਦੀ ਖੇਤੀ
Faming News: ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿਚ ਕੀਤੀ ਜਾ ਸਕਦੀ ਹੈ।
Farming News: ਖੇਤੀਬਾੜੀ ਦੇ ਸੰਦਾਂ ’ਚੋਂ ਅਲੋਪ ਹੁੰਦੀ ਜਾਂਦੀ ਹੈ ਦਾਤੀ
Farming News: ਕਣਕ ਹਾੜੀ ਦੀ ਮੁੱਖ ਫ਼ਸਲ ਹੋਣ ਕਰ ਕੇ ਇਸ ਦੀ ਕਟਾਈ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਦਾਤੀ ਨਾਲ ਹੀ ਕੀਤੀ ਜਾਂਦੀ ਸੀ।
Punjab cotton Production: ਰਕਬਾ ਘਟਣ ਦੇ ਬਾਵਜੂਦ ਪੰਜਾਬ ਦਾ ਕਪਾਹ ਉਤਪਾਦਨ ਵਧਿਆ: ਰਿਪੋਰਟ
ਸੀ.ਏ.ਆਈ. ਦੀ ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਦਾ ਕਪਾਹ ਉਤਪਾਦਨ ਹੋਰ ਵਧਣ ਵਾਲਾ ਹੈ।