ਖੇਤੀਬਾੜੀ
Farmers Protest: ਕਿਸਾਨ ਜਥੇਬੰਦੀਆਂ ਹਾਲੇ ਵੀ ਨਹੀਂ ਹੋ ਰਹੀਆਂ ਇਕਜੁਟ; ਦੋਹਾਂ ਕਿਸਾਨ ਮੋਰਚਿਆਂ ਨੇ ਇਕੋ ਦਿਨ ਕੀਤੇ ਵੱਖੋ-ਵਖਰੇ ਐਕਸ਼ਨ
ਦਿੱਲੀ ਕੂਚ ਮੋਰਚੇ ਵਲੋਂ ਕੇਂਦਰ ਵਿਰੁਧ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਜਦਕਿ ਸੰਯੁਕਤ ਕਿਸਾਨ ਮੋਰਚੇ ਨੇ ਕੌਮੀ ਅਤੇ ਰਾਜ ਮਾਰਗਾਂ ਉਪਰ ਟਰੈਕਟਰ ਖੜੇ ਕਰ ਕੇ ਦਰਜ ਕਰਵਾਇਆ ਰੋਸ
cannabis: ਭੰਗ ’ਤੇ ਜਰਮਨ ਸਰਕਾਰ ਦੀ ਸਖ਼ਤੀ, ਕਾਨੂੰਨੀ ਹੋਣ ’ਤੇ ਵੀ ਖ਼ਰੀਦ-ਵੇਚ ’ਚ ਆਉਣਗੀਆਂ ਮੁਸ਼ਕਲਾਂ
ਹਾਲਾਂਕਿ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਭੰਗ ਰੱਖਣ ਅਤੇ ਵਰਤਣ ਦੀ ਮਨਾਹੀ ਰਹੇਗੀ।
ਪੰਜਾਬ ਵਿਚ ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਲਈ ਵਿਆਪਕ ਟੀਕਾਕਰਨ ਮੁਹਿੰਮ ਅੱਜ ਤੋਂ ਹੋਈ ਸ਼ੁਰੂ
• 78.75 ਲੱਖ ਰੁਪਏ ਦੀ ਲਾਗਤ ਨਾਲ ਗੋਟ ਪੌਕਸ ਵੈਕਸੀਨ ਦੀਆਂ 25 ਲੱਖ ਖੁਰਾਕਾਂ ਖਰੀਦੀਆਂ: ਗੁਰਮੀਤ ਸਿੰਘ ਖੁੱਡੀਆਂ
Farmers Protest: ਕਿਸਾਨ ਮੋਰਚੇ ਦੇ ਆਗੂਆਂ ਨੇ ਫ਼ਿਲਹਾਲ ਦਿੱਲੀ ਕੂਚ ਲਈ ਅੱਗੇ ਨਾ ਵਧਣ ਦਾ ਲਿਆ ਫ਼ੈਸਲਾ
ਹਾਲੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਹੀ ਡਟੇ ਰਹਿਣਗੇ ਕਿਸਾਨ
Punjab Farmers News: ਲੱਖਾਂ ਦੇ ਕਰਜ਼ੇ ’ਚ ਡੁੱਬੇ ਹਨ ਪੰਜਾਬ ਦੇ ਕਿਸਾਨ ਹਾਲ
ਸੂਬੇ ’ਚ 4.20 ਮਿਲੀਅਨ ਹੈਕਟੇਅਰ ਜ਼ਮੀਨ ’ਤੇ ਕਿਸਾਨ ਕਰ ਰਹੇ ਹਨ ਖੇਤੀਬਾੜੀ
Farmers Protest: ਖਨੌਰੀ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਮੌਤ; ਬਠਿੰਡਾ ਦੇ ਕਿਸਾਨ ਨੂੰ ਪਿਆ ਦਿਲ ਦਾ ਦੌਰਾ
ਮ੍ਰਿਤਕ ਕਿਸਾਨ ਦੀ ਪਛਾਣ ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਅਮਰਗੜ੍ਹ ਵਜੋਂ ਹੋਈ ਹੈ।
Farmers Protest 2024: ਸ਼ੁਭਕਰਨ ਦੀ ਮੌਤ ਵਿਰੁਧ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੇਸ਼ ਭਰ ਵਿਚ ਕਾਲਾ ਦਿਨ ਮਨਾਉਣ ਦਾ ਸੱਦਾ
26 ਫਰਵਰੀ ਨੂੰ ਟਰੈਕਟਰ ਮਾਰਚ ਅਤੇ 14 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਕਿਸਾਨ ਮਹਾਂਪੰਚਾਇਤ ਦਾ ਸੱਦਾ
Farmers Protest: ਸਰਕਾਰ ਤੇ ਕਿਸਾਨਾਂ ਦੀ ਗੱਲਬਾਤ ਵਿਚ ਵਪਾਰੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ- ਕੈਟ
ਖੰਡੇਲਵਾਲ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਮੌਜੂਦਾ ਅੰਦੋਲਨ ਕਾਰਨ ਕਾਰੋਬਾਰੀ ਜਗਤ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Who was Shubhkaran Singh: ਖਨੌਰੀ ਬਾਰਡਰ ’ਤੇ ਜਾਨ ਗਵਾਉਣ ਵਾਲੇ ਕਿਸਾਨ ’ਤੇ ਸੀ 18 ਲੱਖ ਦਾ ਕਰਜ਼ਾ; 2 ਦਿਨ ਤੋਂ ਮੋਰਚੇ ’ਤੇ ਡਟਿਆ ਸੀ ਨੌਜਵਾਨ
ਪਰਵਾਰਕ ਮੈਂਬਰਾਂ ਵਲੋਂ ਸਰਕਾਰ ਨੂੰ ਕਰਜ਼ਾ ਮੁਆਫ਼ੀ ਦੀ ਅਪੀਲ
Farmers Protest: ਦਿੱਲੀ ਕੂਚ ਤੋਂ ਪਹਿਲਾਂ ਬੋਲੇ ਕਿਸਾਨ ਆਗੂ, ‘ਪ੍ਰਦਰਸ਼ਨ ਕਰਨਾ ਸਾਡਾ ਹੱਕ, ਸਾਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਦਿਤਾ ਜਾਵੇ’
ਕਿਹਾ, ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਪੈਦਾ ਕਰਨਾ ਸਾਡਾ ਇਰਾਦਾ ਨਹੀਂ