ਖੇਤੀਬਾੜੀ
ਕਿਸਾਨਾਂ ਦੀ ਜੂਨ ਬੁਰੀ... ਮੰਡੀਆਂ 'ਚ ਭਾਰੀ ਮੀਂਹ ਨੇ ਤਬਾਹ ਕੀਤੀ ਕਿਸਾਨਾਂ ਦੀ ਫ਼ਸਲ
ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ
ਝੋਨੇ ਦੀ ਪਰਾਲੀ ਖੇਤ ਵਿਚ ਵਾਹੁਣ ਵਾਲੇ ਅਗਾਂਹਵਧੂ ਕਿਸਾਨ ਹਰਮੀਤ ਸਿੰਘ ਦੀ ਕਹਾਣੀ
ਹਰਮੀਤ ਸਿੰਘ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਖੇਤਾਂ ਵਿਚ ਵਾਹ ਕੇ ਉਸ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕਰ ਰਿਹਾ ਹੈ।
ਝੋਨੇ ਦੀ ਪਰਾਲੀ ਤੋਂ ਲੱਖਾਂ ਰੁਪਏ ਕਮਾ ਰਿਹੈ ਮਾਲੇਰਕੋਟਲਾ ਦਾ ਕਿਸਾਨ
16 ਲੱਖ ਰੁਪਏ ਦੀ ਵੇਚੀ ਪਰਾਲੀ, ਹੋਰਨਾਂ ਲਈ ਮਿਸਾਲ ਬਣਿਆ ਕਿਸਾਨ ਗੁਰਪ੍ਰੀਤ ਸਿੰਘ
ਫਰੀਦਕੋਟ 'ਚ ਰਾਤ 3 ਘੰਟੇ ਪਿਆ ਮੀਂਹ, ਦੋ ਵਾਰ ਪਏ ਗੜੇ, ਨਰਮੇ ਦੀ ਫਸਲ ਦਾ ਨੁਕਸਾਨ
ਅਗਲੇ 2 ਦਿਨਾਂ 'ਚ ਮੁੜ ਮੀਂਹ ਪੈਣ ਦੀ ਸੰਭਾਵਨਾ
ਜੇ ਇਕ ਚਾਹ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਟਰੈਕਟਰ ਵਾਲਾ ਕਿਉ ਨਹੀਂ? : ਕਿਸਾਨ ਆਗੂ
ਐਸਵਾਈਐਲ ਸਣੇ ਸਾਰੇ ਮੁੱਦੇ ਵਿਗਾੜਨ ਵਾਲੇ ਸਿਆਸੀ ਲੀਡਰਾਂ ਨੂੰ ਪਾਸੇ ਕਰ ਕੇ ਕਿਉਂ ਨਾ ਪਾਣੀ ਦੇ ਰਾਖੇ ਫ਼ੈਸਲਾ ਆਪ ਕਰਨ
ਮਾਨਸਾ ਦਾ ਨਰਿੰਦਰ ਨਹੀਂ ਸਾੜ ਰਿਹਾ ਪਰਾਲੀ: 6 ਸਾਲਾਂ ਤੋਂ ਬਣਾ ਰਿਹਾ ਖਾਦ
ਜ਼ਮੀਨ ਦੀ ਉਪਜਾਊ ਪੈਦਾਵਾਰ ਹੋ ਗਈ ਦੁੱਗਣੀ
ਦਿੱਲੀ ਦੇ ਉਪ ਰਾਜਪਾਲ ਨੇ ਪਰਾਲੀ ਨਾ ਸਾੜਨ ਸਬੰਧੀ ਹਰਿਆਣਾ ਤੇ ਪੰਜਾਬ ਦੇ CM ਨੂੰ ਲਿਖਿਆ ਪੱਤਰ
ਪਿਛਲੇ ਸਾਲ ਹਰਿਆਣਾ ਵਿਚ ਇਸ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕਰਨ ਲਈ ਸਰਕਾਰ ਦੀ ਤਾਰੀਫ਼ ਵੀ ਕੀਤੀ ਹੈ।
ਕਿਸਾਨ ਵੀਰ ਕਿਵੇਂ ਕਰਨ ਸੂਰਜਮੁਖੀ ਦੀ ਸੁਚੱਜੀ ਕਾਸ਼ਤ, ਆਉ ਜਾਣਦੇ ਹਾਂ
ਸੂਰਜਮੁਖੀ ਦੀ ਬਿਜਾਈ ਲਈ ਢੁਕਵਾਂ ਸਮਾਂ ਜਨਵਰੀ ਦਾ ਮਹੀਨਾ ਹੈ।
ਇਸ ਖੇਤੀ ਨੂੰ ਸਿਰਫ਼ 5,000 ਰੁਪਏ ਨਾਲ ਸ਼ੁਰੂ ਕਰੋ ਅਤੇ ਪਾਓ 5 ਗੁਣਾ ਲਾਭ
ਵੱਡੀ ਗੱਲ ਇਹ ਹੈ ਕਿ ਤੁਸੀਂ ਇਸ ਫ਼ਸਲ ਨੂੰ ਕਿਤੇ ਵੀ ਉਗਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਉਪਜਾਊ ਜ਼ਮੀਨ ਲੱਭਣ ਦੀ ਲੋੜ ਨਹੀਂ ਹੈ।
ਨਵੀਂ ਤਕਨੀਕ ਨਾਲ ਰੋਕਿਆ ਗੁਲਾਬੀ ਸੁੰਡੀ ਦਾ ਵਾਰ, 8 ਕੁਇੰਟਲ ਪ੍ਰਤੀ ਏਕੜ ਨਰਮੇ ਦਾ ਝਾੜ
ਕਿਸਾਨ ਨੇ ਦਸਿਆ ਕਿ ਉਹ ਲਗਾਤਾਰ ਖੇਤੀਬਾੜੀ ਯੁਨੀਵਰਸਿਟੀ ਦੇ ਮਾਹਰਾਂ ਅਤੇ ਖੇਤੀਬਾੜੀ ਵਿਭਾਗ ਦੇ ਸੰਪਰਕ ਵਿਚ ਰਹਿੰਦਾ ਹੈ।