ਖੇਤੀਬਾੜੀ
ਪੰਜਾਬ ਸਰਕਾਰ ਕਿਸਾਨਾਂ ਦੇ ਫਗਵਾੜਾ ਖੰਡ ਮਿੱਲ ਨਾਲ ਜੁੜੇ ਸਾਰੇ ਮਸਲਿਆਂ ਦਾ ਜਲਦ ਹੱਲ ਕਰੇਗੀ: ਗੁਰਮੀਤ ਸਿੰਘ ਖੁੱਡੀਆਂ
ਮਾਨ ਸਰਕਾਰ ਆਪਣੇ ਕਿਸਾਨਾਂ ਦੇ ਨਾਲ ਖੜ੍ਹੀ, ਕਿਸੇ ਨੂੰ ਵੀ ਕਿਸਾਨਾਂ ਦਾ ਸ਼ੋਸ਼ਣ ਨਹੀਂ ਕਰਨ ਦਿੱਤਾ ਜਾਵੇਗਾ: ਖੇਤੀਬਾੜੀ ਮੰਤਰੀ
ਪੰਜਾਬ ਵਿਚ 19 ਕਿਸਾਨ ਜਥੇਬੰਦੀਆਂ ਨੇ ਰੋਕੀਆਂ ਰੇਲਾਂ; 30 ਸਤੰਬਰ ਤਕ ਹੋਵੇਗਾ ਰੇਲ ਰੋਕੋ ਅੰਦੋਲਨ
ਰੇਲਵੇ ਸਟੇਸ਼ਨਾਂ 'ਤੇ ਫਸੇ ਸੈਂਕੜੇ ਯਾਤਰੀ
ਸਾਉਣੀ ਮੰਡੀਕਰਨ ਸੀਜ਼ਨ 2023-24 ਲਈ ਸਾਰੇ ਪੁਖ਼ਤਾ ਪ੍ਰਬੰਧ ਮੁਕੰਮਲ: ਲਾਲ ਚੰਦ ਕਟਾਰੂਚੱਕ
ਝੋਨੇ ਦੀ ਖਰੀਦ ਲਈ ਸੂਬੇ ਭਰ ਵਿੱਚ 1806 ਮੰਡੀਆਂ ਸਥਾਪਿਤ ਕੀਤੀਆਂ
ਖੁਸ਼ਕ ਇਲਾਕਿਆਂ ਦੇ ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈ ਬੇਰ ਦੀ ਖੇਤੀ
ਪੰਜਾਬ ਰਾਜ ਵਿਚ ਕਿਨੂੰ, ਅੰਬ ਅਤੇ ਅਮਰੂਦ ਆਦਿ ਤੋਂ ਬਾਅਦ ਉਗਾਈ ਜਾਣ ਵਾਲੀ ਫਲਾਂ ਦੀ ਮੁੱਖ ਫ਼ਸਲ ਬੇਰ ਹੀ ਹੈ।
12 ਸਾਲਾਂ ਤੋਂ ਪਰਾਲੀ ਨਾਲ ਕਿਨੂੰ ਦੇ ਬਾਗ਼ ’ਚ ‘ਮਲਚਿੰਗ’ ਕਰ ਰਿਹੈ ਕਿਸਾਨ ਓਮ ਪ੍ਰਕਾਸ਼ ਭਾਂਬੂ
ਬਾਗ਼ ਰਹਿੰਦੈ ਤੰਦਰੁਸਤ ਤੇ ਹਰਾ ਭਰਾ, ਰੂੜੀ ਪਾਉਣ ਦੀ ਨਹੀਂ ਪਈ ਲੋੜ
ਦਸ ਦਿਨ ਪਹਿਲਾਂ ਨਰਮੇ ਦੀ ਹਰੀ ਭਰੀ ਫ਼ਸਲ ਬੇਲੋੜੀ ਬਾਰਸ਼ ਨੇ ਲਿਆਂਦੀ ਤਬਾਹੀ ਕੰਢੇ
ਨਰਮੇ ਦੀ ਭਰਪੂਰ ਫ਼ਸਲ ਪੱਕ ਰਹੀ ਸੀ ਪਰ ਲੋੜ ਤੋਂ ਬਾਅਦ ਆਈ ਬਾਰਸ਼ ਅਤੇ ਝੱਖੜ ਨੇ ਫ਼ਸਲ ਬੁਰੀ ਤਰ੍ਹਾਂ ਡੇਗ ਦਿਤੀ
ਵੱਡੀ ਪੱਧਰ ’ਤੇ ਕਿਸਾਨ ਕਰ ਰਹੇ ਹਨ ਸਟਰਾਬੇਰੀ ਦੀ ਖੇਤੀ ਅਤੇ ਕਮਾ ਰਹੇ ਹਨ ਲੱਖਾਂ ਰੁਪਏ
ਤਾਪਮਾਨ ਵਧਣ ’ਤੇ ਪੌਦਿਆਂ ਨੂੰ ਨੁਕਸਾਨ ਹੁੰਦਾ ਹੈ ਤੇ ਉਪਜ ਪ੍ਰਭਾਵਤ ਹੋ ਜਾਂਦੀ ਹੈ।
19 ਕਿਸਾਨ ਜਥੇਬੰਦੀਆਂ 28 ਸਤੰਬਰ ਤੋਂ ਕਰਨਗੀਆਂ ਰੇਲ ਰੋਕੋ ਅੰਦੋਲਨ, ਹੜ੍ਹ ਪੀੜਤਾਂ ਲਈ ਪੈਕੇਜ ਸਮੇਤ ਚੁੱਕਣਗੀਆਂ ਹੋਰ ਮੁੱਦੇ
ਉੱਤਰ ਭਾਰਤ ਦੇ 6 ਰਾਜਾਂ ਤੋਂ 16 ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਕਿਸਾਨ ਭਵਨ, ਅਸ਼ੋਕ ਕੁਮਾਰ ਬੁਲਾਰਾ ਦੀ ਪ੍ਰਧਾਨਗੀ ਹੇਠ ਚੰਡੀਗ੍ਹੜ ਵਿਖੇ ਹੋਈ।
ਮਿਰਚਾਂ ਦੀਆਂ ਪੰਜ ਮਸ਼ਹੂਰ ਕਿਸਮਾਂ, ਘੱਟ ਖਰਚੇ 'ਤੇ ਵਧੀਆ ਮੁਨਾਫ਼ਾ
ਸਤੰਬਰ ਦਾ ਮਹੀਨਾ ਮਿਰਚਾਂ ਦੀ ਬਿਜਾਈ ਲਈ ਸਭ ਤੋਂ ਵਧੀਆ ਮਹੀਨਾ ਮੰਨਿਆ ਜਾਂਦਾ ਹੈ।
ਬਦਾਮ ਦੀ ਖੇਤੀ ਕਰਨ ਵਾਲੇ ਕਿਸਾਨ ਹੋ ਰਹੇ ਨੇ ਮਾਲਾਮਾਲ, ਤੁਸੀਂ ਵੀ ਅੱਜ ਤੋਂ ਕਰੋ ਸ਼ੁਰੂ
ਹੁਣ ਨਵੀਆਂ ਤਕਨੀਕਾਂ ਦੇ ਚੱਲਦੇ ਇਸ ਨੂੰ ਮੈਦਾਨੀ ਇਲਾਕਿਆਂ ਵਿਚ ਵੀ ਉਗਾਇਆ ਜਾ ਸਕਦਾ ਹੈ।