ਖੇਤੀਬਾੜੀ
ਅੱਜ ਵੀ ਫ਼ਾਜ਼ਿਲਕਾ ਇਲਾਕੇ ਅੰਦਰ ਹੁੰਦੀ ਹੈ ਊਠਾਂ ਨਾਲ ਖੇਤੀ, ਲੋਕ ਸਾਂਭੀ ਬੈਠੇ ਨੇ ਆਪਣੇ ਪੁਰਖਿਆਂ ਦੀ ਵਿਰਾਸਤ
ਅੱਜ ਦੇ ਮਸ਼ੀਨੀ ਯੁੱਗ ਨੇ ਸਾਡੇ ਪੁਰਖਿਆਂ ਦੀ ਵਿਰਾਸਤ ’ਤੇ ਗਹਿਰੀ ਸੱਟ ਮਾਰੀ
ਹੁਣ ਇਹਨਾਂ ਸਬਜ਼ੀਆਂ ਦੀ ਖੇਤੀ ਕਰ ਕੇ ਕਰੋ ਲੱਖਾਂ ਦੀ ਕਮਾਈ, ਦੇਖੋ ਕਿਹੜੀ ਖੇਤੀ ਹੈ ਸਹੀ
ਸ਼ਲਗਮ, ਬੈਂਗਣ, ਗਾਜਰ, ਮੂਲੀ, ਚੁਕੰਦਰ, ਮਟਰ, ਗੋਭੀ, ਬਰੌਕਲੀ, ਗੋਭੀ, ਫਲੀਆਂ ਦੀਆਂ ਫਲੀਆਂ, ਟਮਾਟਰ ਆਦਿ ਸਬਜ਼ੀਆਂ ਦੀ ਕਾਸ਼ਤ ਕਰਕੇ ਬਹੁਤ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਕੋਆਪਰੇਟਿਵ ਸੁਸਾਇਟੀ ’ਚ 6 ਕਰੋੜ ਦੇ ਘਪਲੇ ਵਿਰੁਧ BKU ਰਾਜੇਵਾਲ ਨੇ ਜਾਮ ਕੀਤਾ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਘਪਲਾ ਸੁਸਾਇਟੀ ਦੇ ਅਧਿਕਾਰੀਆਂ ਨੇ ਕੀਤਾ ਪਰ ਇਸ ਨੂੰ ਕਰਜ਼ਾ ਬਣਾ ਕੇ ਕਿਸਾਨਾਂ ਦੇ ਖ਼ਾਤਿਆ ਵਿਚ ਪਾ ਦਿਤਾ ਗਿਆ
ਖੇਤ ਖ਼ਬਰਸਾਰ: ਕਿਵੇਂ ਕਰੀਏ ਤੋਰੀਏ ਅਤੇ ਗੋਭੀ ਸਰ੍ਹੋਂ ਦੀ ਖੇਤੀ
ਪੰਜਾਬ ਦਾ ਵਾਤਾਵਰਣ ਤੇਲ ਬੀਜ ਫ਼ਸਲਾਂ ਦੇ ਉਤਪਾਦਨ ਲਈ ਬਹੁਤ ਅਨੁਕੂਲ ਹੈ।
ਹੁਣ ਸਾਡਾ ਕਿਸਾਨ ਸਿਰਫ਼ ਅੰਨਦਾਤਾ ਹੀ ਨਹੀਂ, ਊਰਜਾ ਦਾਤਾ ਵੀ ਹੋਵੇਗਾ : ਗਡਕਰੀ
ਕਿਹਾ, ਕਿਸਾਨ ਖੂਹਾਂ ਦੇ ਪਾਣੀ ਤੋਂ ਹਾਈਡਰੋਜਨ ਕਰ ਕੇ ਬਣਨਗੇ ਕਰੋੜਪਤੀ
ਬਲਦਾਂ ਨਾਲ ਚਲਣ ਵਾਲੇ ਹੱਲ ਹੁਣ ਅਜਾਇਬ ਘਰਾਂ ਦਾ ਬਣ ਕੇ ਰਹਿ ਗਏ ਹਨ ਸ਼ਿੰਗਾਰ
ਖੇਤੀ ਦੇ ਸੰਦ ਹਰ ਕਿਸਾਨ ਦੇ ਘਰ ਦਾ ਸ਼ਿੰਗਾਰ ਹੁੰਦੇ ਸਨ।
ਆਲੂ ਦੀ ਬਿਜਾਈ ਤੇ ਪਿਆਜ਼ ਦੀ ਲੁਆਈ ਦਾ ਸਹੀ ਸਮਾਂ
ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3, ਕੁਫ਼ਰੀ ਫ਼ਰਾਈਸੋਨਾ, ਕਾਰਖ਼ਾਨਿਆਂ ਵਿਚ ਵਰਤੀਆਂ ਜਾਣ ਵਾਲੀਆਂ ਕਿਸਮਾਂ ਹਨ
ਪੰਜਾਬ ’ਚ ਝੋਨੇ ਦਾ ਰਕਬਾ 31,000 ਹੈਕਟੇਅਰ ਵਧਿਆ, ਪੂਰੇ ਦੇਸ਼ ’ਚ ਕਰੀਬ ਚਾਰ ਫ਼ੀ ਸਦੀ ਦਾ ਵਾਧਾ ਹੋਇਆ
ਦਾਲਾਂ ਦਾ ਰਕਬਾ ਅੱਠ ਫ਼ੀ ਸਦੀ ਘਟਿਆ, ਕਪਾਹ ਦੀ ਕਾਸ਼ਤ ਹੇਠਲਾ ਰਕਬਾ ਘਟ ਕੇ 122.99 ਲੱਖ ਹੈਕਟੇਅਰ ਹੋਇਆ
ਆਰਗੈਨਿਕ ਖੇਤੀ ਦਾ ਬਿਰਤਾਂਤ
ਅੱਜ ਵੀ ਨਾ ਤਾਂ ਨੀਤੀ ਆਯੋਗ ਤੇ ਨਾ ਹੀ ਲੋਕ ਕੁਦਰਤੀ ਤੇ ਆਰਗੈਨਿਕ ਖੇਤੀ ’ਚ ਫ਼ਰਕ ਸਮਝਦੇ ਹਨ।
32 ਕਿਸਾਨ ਜਥੇਬੰਦੀਆਂ ਵਲੋਂ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਦੇ ਮੁਆਵਜ਼ੇ ਲਈ ਸੰਘਰਸ਼ ਦਾ ਐਲਾਨ
ਕੇਂਦਰ ਅਤੇ ਸੂਬਾ ਸਰਕਾਰਾਂ ਨਿਸ਼ਾਨੇ ’ਤੇ, 11, 12 ਤੇ 13 ਸਤੰਬਰ ਨੂੰ ‘ਆਪ’ ਅਤੇ ਭਾਜਪਾ ਆਗੂਆਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਗਣਗੇ