ਰਾਜਸਥਾਨ ਨੂੰ ਹਰਾ ਕਲਕੱਤਾ ਕਵਾਲੀਫਾਇਰ-2 'ਚ ਪਹੁੰਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਰੋ ਜਾਂ ਮਰੋ (ਐਲਮੀਨੇਟਰ) ਮੁਕਾਬਲੇ ਵਿਚ ਆਂਦਰੇ ਰਸਲ ਦੀ ਤਾਬੜ ਤੋੜ ਬੱਲੇਬਾਜੀ ਅਤੇ ਆਖਰੀ ਓਵਰਾਂ ਵਿਚ.......

Elminator-2

24 ਮਈ : ਕਰੋ ਜਾਂ ਮਰੋ (ਐਲਮੀਨੇਟਰ) ਮੁਕਾਬਲੇ ਵਿਚ ਆਂਦਰੇ ਰਸਲ ਦੀ ਤਾਬੜ ਤੋੜ ਬੱਲੇਬਾਜੀ ਅਤੇ ਆਖਰੀ ਓਵਰਾਂ ਵਿਚ ਸਧੀ ਹੋਈ ਗੇਂਦਬਾਜੀ ਦੇ ਸਹਾਰੇ ਕਲਕੱਤਾ ਰਾਜਸਥਾਨ ਨੂੰ  25 ਦੌੜਾਂ ਨਾਲ ਹਰਾਂ ਕੇ ਕਵਾਲੀਫਾਇਰ-2 ਵਿਚ ਪਹੁੰਚ ਗਈ ਹੈ । ਜਿਥੇ ਉੁਸਦਾ ਮੁਕਾਬਲਾ ਫਾਇਨਲ ਦੀ ਦੌੜ ਲਈ ਹੈਦਰਾਬਾਦ ਨਾਲ ਹੋਵੇਗਾ । ਕੱਲ ਰਾਤ ਹੌਏ  ਫ਼ਸਵੇਂ ਮੁਕਾਬਲੇ 'ਚ ਟਾਸ ਜਿਤ ਕੇ ਰਾਜਸਥਾਨ ਨੇ ਕਲਕੱਤਾ ਨੂੰ ਬੱਲੇਬਾਜੀ ਕਰਨ ਲਈ ਕਿਹਾ ।