ਇਸ ਕਲਾ ਨਾਲ ਘਰ ਨੂੰ ਰਖੋ ਗਰਮੀਆਂ 'ਚ ਠੰਡਾ-ਠੰਡਾ ਕੂਲ-ਕੂਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਦੀ ਸੰਗਠਿਤ ਘਰ ਦੀ ਪਹਿਚਾਣ ਉਸ ਦੀ ਖੂਬਸੂਰਤੀ ਦੇ ਨਾਲ ਹੀ ਉਸ ਦੇ ਹਰ ਕੋਨੇ ਤੋਂ ਦਿਖਣ ਵਾਲੀ ਡੈਕੋਰ ਕਰਨ ਨਾਲ ਵੀ ਹੁੰਦੀ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿਚ ਘਰ..

Home

ਘਰ ਦੀ ਸੰਗਠਿਤ ਘਰ ਦੀ ਪਹਿਚਾਣ ਉਸ ਦੀ ਖੂਬਸੂਰਤੀ ਦੇ ਨਾਲ ਹੀ ਉਸ ਦੇ ਹਰ ਕੋਨੇ ਤੋਂ ਦਿਖਣ ਵਾਲੀ ਡੈਕੋਰ ਕਰਨ ਨਾਲ ਵੀ ਹੁੰਦੀ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿਚ ਘਰ ਨੂੰ ਦਿਓ ਕੂਲ ਲੁੱਕ। ਇਸ ਲਈ ਡੈਕੋਰੇਸ਼ਨ ਵਿਚ ਥੋੜੇ ਫੇਰਬਦਲ ਨਾਲ ਤੁਸੀਂ ਇਕ ਦਸ਼ਕ ਨੂੰ ਦਿਖਾ ਸਕਦੇ ਹੋ। ਜਿਵੇਂ ਆਰਟ ਡੇਕੋ ਬਾਥਰੂਮ, ਵਿਕਟੋਰੀਅਨ ਗੈਸਟ ਰੂਮ ਜਾਂ ਫਿਰ ਟ੍ਰਾਈਬਲ ਲੁੱਕ ਨਾਲ ਤੁਹਾਡੇ ਘਰ ਦਾ ਲੁੱਕ ਬਿਲਕੁੱਲ ਬਦਲ ਜਾਵੇਗਾ। 

ਗਰਮੀਆਂ ਦੇ ਦਿਨ ਬਹੁਤ ਗਰਮ ਹੁੰਦੇ ਹਨ ਤਾਂ ਇਸ 'ਚ ਤੁਸੀਂ ਘਰ ਨੂੰ ਕੂਲ ਰੱਖਣ ਲਈ ਫਲਾਵਰ ਪ੍ਰਿੰਟ ਦੇ ਉਪਕਰਣ ਦਾ ਇਸਤੇਮਾਲ ਕਰ ਸਕਦੇ ਹੋ। ਜਿਵੇਂ, ਕੁਸ਼ਨ ਕਵਰ, ਬੈਡਸ਼ੀਟ, ਸੋਫ਼ੇ ਦੇ ਕਵਰ ਨੂੰ ਪ੍ਰਿੰਟਸ ਕਲਰਫੁਲ ਰੱਖ ਸਕਦੇ ਹੋ। ਗਰਮੀਆਂ ਵਿਚ ਘਰ ਨੂੰ ਕੂਲ - ਕੂਲ ਰੱਖਣ ਲਈ ਤੁਸੀਂ ਜੂਟ ਤੋਂ ਬਣੀਆਂ ਚੀਜ਼ਾਂ ਨੂੰ ਸਜਾ ਸਕਦੇ ਹੋ। ਇਹ ਘਰ ਨੂੰ ਠੰਡਾ ਰੱਖਣ ਦਾ ਕੰਮ ਕਰਦਾ ਹੈ। 

ਗਰਮੀ ਦੇ ਮੌਸਮ ਵਿਚ ਖਿੜਣ ਵਾਲੇ ਫੁੱਲ ਜਿਵੇਂ - ਗੇਲਾਰਡਿਆ, ਕਾਕਸ ਕਾਂਬ, ਜੀਨਿਆ, ਸਨਫਲਾਵਰ,  ਸਦਾਬਹਾਰ ਆਦਿ ਨਾਲ ਘਰ ਵਿਚ ਕੂਲ ਮਾਹੌਲ ਬਣਿਆ ਰਹਿੰਦਾ ਹੈ। ਕਲਰਫੁੱਲ ਕਮਰਿਆਂ ਵਿਚ ਰਹਿਣ ਵਾਲੀ ਆਧੁਨਿਕ ਸ਼ੈਲੀ ਪ੍ਰੇਨਾ ਮਿਲਦੀ ਹੈ। ਚਾਹੇ ਲਿਵਿੰਗ ਰੂਮ ਨੂੰ ਸਜਾਉਣ ਦੇ ਨਾਲ - ਨਾਲ ਲਾਈਟ ਦੀ ਵਿਵਸਥਾ, ਕਮਰੇ ਵਿਚ ਰੰਗ ਯੋਜਨਾ, ਕਮਰੇ ਵਿਚ ਇੰਟੀਰਿਅਰ ਡਿਜ਼ਾਇਨ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।