ਵਿਆਹਾਂ ਦੀ ਸਜਾਵਟ ਲਈ ਇਸਤੇਮਾਲ ਕਰੋ ਪੇਪਰ ਵਰਕ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਪਾਜ਼ੀਟਿਵ ਫੀਲਿੰਗ ਲਈ ਵਿਆਹ ਵਿਚ ਡੈਕੋਰੇਸ਼ਨ ਵੀ ਖਾਸ ਹੋਣੀ ਚਾਹੀਦੀ ਹੈ। ਉਂਜ ਤਾਂ ਵਿਆਹਾਂ ਵਿਚ ਡੈਕੋਰੇਸ਼ਨ ਲਈ ਵੱਖ - ਵੱਖ ਥੀਮ ਦਾ ਸਹਾਰਾ ਲਿਆ ਜਾ ਰਿਹਾ ਹੈ ਜੋ ਵਿਆਹ...

paper Decoration

ਪਾਜ਼ੀਟਿਵ ਫੀਲਿੰਗ ਲਈ ਵਿਆਹ ਵਿਚ ਡੈਕੋਰੇਸ਼ਨ ਵੀ ਖਾਸ ਹੋਣੀ ਚਾਹੀਦੀ ਹੈ। ਉਂਜ ਤਾਂ ਵਿਆਹਾਂ ਵਿਚ ਡੈਕੋਰੇਸ਼ਨ ਲਈ ਵੱਖ - ਵੱਖ ਥੀਮ ਦਾ ਸਹਾਰਾ ਲਿਆ ਜਾ ਰਿਹਾ ਹੈ ਜੋ ਵਿਆਹ  ਦੇ ਮਾਹੌਲ ਨੂੰ ਬਦਲ ਕਿ ਰੱਖ ਦਿੰਦੀ ਹੈ। ਉਥੇ ਹੀ ਵਿਆਹ ਵਿਚ ਫਲਾਵਰ ਡੈਕੋਰੇਸ਼ਨ ਹਮੇਸ਼ਾ ਤੋਂ ਐਵਰਗਰੀਨ ਰਹੀ ਹੈ। ਫੁੱਲਾਂ ਦੀ ਸਜਾਵਟ ਦੀ ਵੱਖਰੀ ਹੀ ਲੁਕ ਹੁੰਦੀ ਹੈ ਪਰ ਫਰੈਸ਼ ਫੁੱਲਾਂ ਦੇ ਬਜਾਏ ਜੇਕਰ ਪੇਪਰ ਫਲਾਵਰ ਨਾਲ ਵਿਆਹਾਂ ਵਿਚ ਸਾਜ - ਸਜਾਵਟ ਕੀਤੀ ਜਾਵੇ ਤਾਂ ਗੱਲ ਕੁੱਝ ਵੱਖਰੀ ਹੀ ਹੈ। ਤੁਸੀਂ ਅਪਣੇ ਵਿਆਹ ਲਈ ਪੇਪਰ ਫਲਾਵਰ ਨਾਲ ਹੀ ਡੈਕੋਰੇਸ਼ਨ ਕਰਵਾਓ, ਤਾਂਕਿ ਵਿਆਹ ਵਿਚ ਆਇਆ ਹਰ ਵਿਅਕਤੀ ਤੁਹਾਡੇ ਵਿਆਹ ਦੇ ਵੈਨਿਊ ਦੀ ਤਾਰੀਫ ਕਰਦਾ ਨਾ ਥੱਕੇ।

ਵਿਆਹਾਂ ਵਿਚ ਸਜਾਵਟ ਦਾ ਆਪਣਾ ਹੀ ਮਹੱਤਵ ਹੁੰਦਾ ਹੈ। ਲੋਕ ਆਪਣੇ ਘਰ ਨੂੰ ਬਹੁਤ ਸੋਹਣਾ ਦਿਖਾਉਣ ਲਈ ਕਈ ਤਰ੍ਹਾਂ -ਤਰ੍ਹਾਂ ਨਾਲ ਸਜਾਵਟ ਕਰਦੇ ਹਨ।  ਅਜੇ ਅਸੀਂ ਤੁਹਾਨੂੰ ਪੇਪਰ ਨਾਲ ਸਜਾਵਟ ਕਰਨ ਬਾਰੇ ਦਸਾਂਗੇ।  ਵਿਆਹਾਂ ਵਿਚ ਕੋਈ ਡੇਸਟਿਨੇਸ਼ਨ ਤਾਂ ਕੋਈ ਆਉਟਡੋਰ ਵੈਡਿੰਗ ਪਲਾਨ ਕਰ ਰਿਹਾ ਹੁੰਦਾ ਹੈ। ਉਥੇ ਹੀ ਵਿਆਹ ਵਿਚ ਕੀਤੀ ਜਾਣ ਵਾਲੀ ਡੈਕੋਰੇਸ਼ਨ ਦਾ ਰੁਝਾਨ ਵੀ ਲੋਕਾਂ ਵਿਚ ਖੂਬ ਵੇਖਿਆ ਜਾ ਰਿਹਾ ਹੈ। ਡੇਸਟੀਨੇਸ਼ਨ ਹੋਵੇ ਜਾਂ ਫਿਰ ਆਉਟਡੋਰ ਵੈਡਿੰਗ, ਜਿਆਦਾਤਰ ਲੋਕ ਥੀਮ ਬੇਸਡ ਡੈਕੋਰੇਸ਼ਨ ਕਰਵਾ ਰਹੇ ਹਨ।

ਜਿੱਥੇ ਹਰ ਵਿਆਹ ਵਿਚ ਫਲਾਵਰ ਡੈਕੋਰੇਸ਼ਨ ਆਮ ਹੁੰਦੀ ਜਾ ਰਹੀ, ਉਥੇ ਹੀ ਪੇਪਰ ਡੈਕੋਰੇਸ਼ਨ ਦਾ ਟਰੈਂਡ ਵੀ ਖੂਬ ਜ਼ੋਰ ਫੜ ਰਿਹਾ ਹੈ। ਇਹ ਨਹੀਂ ਕੇਵਲ ਯੂਨਿਕ ਸਗੋਂ ਕਿਫਾਇਤੀ ਡੈਕੋਰੇਸ਼ਨ ਆਇਡੀਆ ਵੀ ਹਨ। ਜੇਕਰ ਤੁਸੀ ਵੀ ਆਪਣਾ ਵਿਆਹ ਵਿਚ ਘੱਟ ਬਜਟ ਵਿਚ ਵਧੀਆ ਥੀਮ ਬੇਸਡ ਡੈਕੋਰੇਸ਼ਨ ਕਰਵਾਨਾ ਚਾਹੁੰਦੇ ਹੋ ਤਾਂ ਪੇਪਰ ਡੈਕੋਰੇਸ਼ਨ ਬੈਸਟ ਆਪਸ਼ਨ ਹੋਵੋਗਾ।

ਉਂਜ ਤਾਂ ਵਿਆਹਾਂ ਵਿਚ ਸਾਜ - ਸਜਾਵਟ ਲਈ ਪੇਪਰ ਦਾ ਵੱਖ - ਵੱਖ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਪਰ ਅੱਜ ਅਸੀ ਤੁਹਾਨੂੰ ਪੇਪਰ ਨਾਲ ਡੰਕ ਯਾਨੀ ਬੱਤਖ ਬਣਾ ਕੇ ਉਨ੍ਹਾਂ ਨੂੰ ਵਿਆਹ ਵਿਚ ਵੱਖ - ਵੱਖ ਤਰੀਕੇ ਨਾਲ ਡੈਕੋਰੇਟ ਕਰੋ। ਡੰਕ ਬਣਾਉਣ ਲਈ ਤੁਸੀ ਕਲਰਫੁਲ ਯਾਨੀ ਵੱਖ - ਵੱਖ ਕਲਰ ਦੇ ਪੇਪਰ ਦਾ ਇਸਤੇਮਾਲ ਕਰ ਸੱਕਦੇ ਹੋ ਜੋ ਵੈਡਿੰਗ ਦੇ ਵੈਨਿਊ ਨੂੰ ਕੂਲ ਲੁਕ ਦੇਵੇਗਾ। ਚੱਲੀਏ ਆਓ ਜੀ ਜਾਂਣਦੇ ਹਾਂ ਪੇਪਰ ਡੰਕ ਡੈਕੋਰੇਸ਼ਨ ਦੇ ਤਰੀਕੇ।