ਸਿੱਖੋ ਕਸ਼ਮੀਰੀ ਰਾਜਮਾਂਹ ਬਣਾਉਣ ਦਾ ਤਰੀਕਾ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਕਸ਼ਮੀਰੀ ਖਾਣੇ ਦਾ ਜਾਇਕਾ ਜੋ ਇਕ ਵਾਰ ਚਖ ਲਵੇ, ਉਹ ਫਿਰ ਇਸ ਨੂੰ ਕਦੇ ਨਹੀਂ ਭੁੱਲਦਾ। ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਕਸ਼ਮੀਰੀ ਸਟਾਈਲ ਵਿਚ ਰਾਜਮਾਂਹ.....

kashmiri rajmaah

ਕਸ਼ਮੀਰੀ ਖਾਣੇ ਦਾ ਜਾਇਕਾ ਜੋ ਇਕ ਵਾਰ ਚਖ ਲਵੇ, ਉਹ ਫਿਰ ਇਸ ਨੂੰ ਕਦੇ ਨਹੀਂ ਭੁੱਲਦਾ। ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਕਸ਼ਮੀਰੀ ਸਟਾਈਲ ਵਿਚ ਰਾਜਮਾਂਹ ਦੀ ਸਬਜ਼ੀ ਬਣਾਉਣਾ, ਜੋ ਬਾਕੀ ਰਾਜਮਾਂਹ ਵਿਅੰਜਨਾਂ ਤੋਂ ਵੱਖਰੀ ਹੈ। ਕਸ਼ਮੀਰੀ ਕੁਜੀਨ ਦੀ ਇਕ ਖਾਸ ਗੱਲ ਹੈ ਕਿ ਇਸ ਦੀ ਤਰੀ ਵਿਚ ਦਹੀ ਦਾ ਇਸਤੇਮਾਲ ਬਹੁਤ ਜਿਆਦਾ ਹੁੰਦਾ ਹੈ, ਜਿਸ ਦੇ ਕਾਰਨ ਉਹ ਕਾਫ਼ੀ ਗਾੜੀ ਹੁੰਦੀ ਹੈ। ਇਸ ਰਾਜਮਾਂਹ ਵਿਅੰਜਨ ਵਿਚ ਅਸੀਂ ਸੁੱਕੇ ਅਦਰਕ ਦੇ ਪਾਊਡਰ ਦਾ ਇਸਤੇਮਾਲ ਕਰਦੇ ਹਾਂ, ਜਿਸ ਦੇ ਨਾਲ ਖਾਣੇ ਵਿਚ ਸਵਾਦ ਅਤੇ ਤੀਖਾਪਨ ਆਉਂਦਾ ਹੈ।