ਗਰਮੀ ਦੇ ਮੌਸਮ ਵਿਚ ਸਿਹਤ ਲਈ ਬਹੁਤ ਲਾਭਦਾਇਕ ਹੈ ਆਮ ਪੰਨਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਗਰਮੀ ਦਾ ਮੌਸਮ ਹੋਵੇ ਅਤੇ ਆਮ ਪੰਨਾ ਦੀ ਗੱਲ ਨਾ ਹੋਵੇ , ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਆਮ ਪੰਨਾ ਤਪਦੀ ਧੁੱਪ ਵਿਚ ਤੁਹਾਡੇ ਸਰੀਰ ਨੂੰ ਸ਼ੀਤਲਤਾ ਪ੍ਰਦਾਨ ਕਰਨ ਦੇ....

aam panna

ਗਰਮੀ ਦਾ ਮੌਸਮ ਹੋਵੇ ਅਤੇ ਆਮ ਪੰਨਾ ਦੀ ਗੱਲ ਨਾ ਹੋਵੇ , ਅਜਿਹਾ ਤਾਂ ਹੋ ਹੀ ਨਹੀਂ ਸਕਦਾ।  ਆਮ ਪੰਨਾ ਤਪਦੀ ਧੁੱਪ ਵਿਚ ਤੁਹਾਡੇ ਸਰੀਰ ਨੂੰ ਸ਼ੀਤਲਤਾ ਪ੍ਰਦਾਨ ਕਰਨ ਦੇ ਨਾਲ - ਨਾਲ ਤੁਹਾਨੂੰ ਲੂ ਤੋਂ ਵੀ ਬਚਾਉਂਦਾ ਹੈ। ਸਵਾਦ ਨਾਲ ਭਰਪੂਰ ਆਮ ਪੰਨਾ ਗਰਮੀ ਵਿਚ ਕਿਸੇ ਅਚੂਕ ਤੋਂ ਘੱਟ ਨਹੀਂ ਹੈ। ਇਹ ਤੁਹਾਡੇ ਪਾਚਣ ਤੰਤਰ ਤੋਂ ਲੈ ਕੇ ਟੀਬੀ , ਐਨੇਮੀਆ, ਹੈਜਾ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਉਥੇ ਹੀ ਵਿਟਾਮਿਨ ਸੀ ਨਾਲ ਭਰਪੂਰ ਆਮ ਪੰਨਾ ਤੁਹਾਡੀ ਪ੍ਰਤੀਰੋਧਕ ਸਮਰੱਥਾ ਵਿਚ ਵਾਧਾ ਕਰਦਾ ਹੈ। ਇਸ ਨੂੰ ਬਣਾਉਣਾ ਵੀ ਆਸਾਨ ਹੈ।  ਤਾਂ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਢੰਗ ਬਾਰੇ - ​