ਖਾਣ-ਪੀਣ
Health News: ਕਿਹੜਾ ਲੂਣ ਹੈ ਤੁਹਾਡੀ ਸਿਹਤ ਲਈ ਫ਼ਾਇਦੇਮੰਦ?
Health News: ਲੂਣ ਤੋਂ ਬਗ਼ੈਰ ਖਾਣੇ ਦੇ ਸਵਾਦ ਨੂੰ ਸੋਚਿਆ ਵੀ ਨਹੀਂ ਜਾ ਸਕਦਾ। ਅਸਲ ’ਚ ਲੂਣ ਸਿਰਫ਼ ਇਕ ਨਹੀਂ ਸਗੋਂ ਪੰਜ ਤਰ੍ਹਾਂ ਦਾ ਹੁੰਦਾ ਹੈ:
Vegetable Sandwich Recipe: ਘਰ ਦੀ ਰਸੋਈ ਵਿਚ ਬਣਾਉ ਸਬਜ਼ੀਆਂ ਵਾਲਾ ਸੈਂਡਵਿਚ
ਸਬਜ਼ੀਆਂ ਵਾਲਾ ਸੈਂਡਵਿਚ ਹਰ ਘਰ ਦੀ ਪਸੰਦ ਬਣ ਚੁਕਿਆ ਹੈ। ਇਹ ਹਲਕਾ ਭੋਜਨ ਹੈ।
How to make Samosa: ਘਰ ਵਿਚ ਬਣਾਉ ਗਰਮਾ ਗਰਮ ਸਮੋਸੇ
ਸੱਭ ਤੋਂ ਪਹਿਲਾਂ ਆਲੂਆਂ ਨੂੰ ਉਬਾਲ ਕੇ ਰੱਖੋ ਅਤੇ ਫਿਰ ਆਟੇ ਵਿਚ ਘਿਉ ਅਤੇ ਨਮਕ ਪਾਉ ਤੇ ਚੰਗੀ ਤਰ੍ਹਾਂ ਮਿਲਾਓ।
Food Samples News: ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ, ਵੇਚਿਆ ਜਾ ਰਿਹਾ ਗੰਦਾ ਭੋਜਨ, ਜ਼ਿਆਦਾਤਰ ਭੋਜਨ ਦੇ ਸੈਂਪਲ ਫੇਲ੍ਹ
Food Samples News: ਲੁਧਿਆਣਾ ਅਤੇ ਅੰਮ੍ਰਿਤਸਰ ਦੇ ਸੈਂਪਲਾਂ ਦੀ ਹਾਲਤ ਸਭ ਤੋਂ ਖ਼ਰਾਬ ਪਾਈ ਗਈ
Moong-vegetable soup: ਘਰ ’ਚ ਬਣਾਉ ਮੂੰਗ-ਸਬਜ਼ੀ ਦਾ ਸ਼ੋਰਬਾ
ਸੱਭ ਤੋਂ ਪਹਿਲਾਂ ਪਿਆਜ਼ ਤੇ ਟਮਾਟਰ ਨੂੰ ਵੱਡੇ-ਵੱਡੇ ਟੁਕੜਿਆਂ ’ਚ ਕੱਟ ਲਵੋ।
Food: ਦੁਪਹਿਰ ਦੇ ਖਾਣੇ ’ਚ ਸਬਜ਼ੀ ਦੀ ਬਜਾਏ ਬਣਾਉ ਮੇਥੀ ਚੌਲ
ਤੁਸੀਂ ਰੋਜ਼ ਦੁਪਹਿਰ ਦੇ ਖਾਣੇ ਵਿਚ ਬਣੀ ਸਬਜ਼ੀ ਖਾ ਕੇ ਅੱਕ ਗਏ ਹੋਵੋਗੇ। ਜੇਕਰ ਤੁਸੀਂ ਅਪਣੇ ਮੂੰਹ ਦਾ ਸਵਾਦ ਬਦਲਣਾ ਚਾਹੁੰਦੇ ਹੋ ਤਾਂ ਘਰ ਵਿਚ ਬਣਾਉ ਮੇਥੀ ਚੌਲ।
Spring Rolls Recipe: ਘਰ ਦੀ ਰਸੋਈ ਵਿਚ ਬਣਾਉ ਸਪਰਿੰਗ ਰੋਲ
ਸੱਭ ਤੋਂ ਪਹਿਲਾਂ ਇਕ ਡੂਨੇ ਵਿਚ ਛਾਣਿਆ ਹੋਇਆ ਮੈਦਾ ਪਾਉ।
Bread Omelette Recipe: ਘਰ ਵਿਚ ਇੰਝ ਬਣਾਉ ਬਰੈੱਡ ਆਮਲੇਟ
ਸੱਭ ਤੋਂ ਪਹਿਲਾਂ ਦੋ ਅੰਡਿਆਂ ਨੂੰ ਗਲਾਸ ਵਿਚ ਫੈਂਟ ਲਵੋ ਅਤੇ ਇਸ ਵਿਚ ਕਟੀਆਂ ਹੋਈਆਂ ਮਿਰਚਾਂ, ਪਿਆਜ਼, ਟਮਾਟਰ, ਲੂਣ ਪਾ ਕੇ ਚੰਗੀ ਤਰ੍ਹਾਂ ਫੈਂਟ ਲਵੋ।
Cooking Recipe: ਘਰ ਵਿਚ ਆਸਾਨੀ ਨਾਲ ਬਣਾਉ ਗੁੜ ਦੇ ਪੂੜੇ
ਜੇਕਰ ਤੁਹਾਡੇ ਘਰ ਵਿਚ ਸਾਰੇ ਮਿੱਠਾ ਖਾਣ ਦੇ ਸ਼ੌਕੀਨ ਹਨ ਤਾਂ ਤੁਸੀਂ ਗੁੜ ਵਾਲੇ ਮਿੱਠੇ ਪੂੜੇ ਬਣਾ ਕੇ ਦੇ ਸਕਦੇ ਹੋ।
Health Benefits Of Black Carrot: ਸਰਦੀਆਂ ਵਿਚ ਖਾਉ ਕਾਲੀ ਗਾਜਰ ਦੂਰ ਹੋਣਗੀਆਂ ਕਈ ਬੀਮਾਰੀਆਂ
ਆਉ ਜਾਣਦੇ ਹਾਂ ਕਾਲੀ ਗਾਜਰ ਤੋਂ ਮਿਲਣ ਵਾਲੇ ਫ਼ਾਇਦਿਆਂ ਬਾਰੇ: