ਖਾਣ-ਪੀਣ
Gol Gappe Health Benefits: ਗੋਲਗੱਪਿਆਂ ਵਿਚ ਲੁਕਿਆ ਹੈ ਸਿਹਤ ਦਾ ਰਾਜ਼
ਵੱਡੇ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਤਕ ਹਰ ਕੋਈ ਗੋਲ-ਗੱਪੇ ਖਾਣ ਦਾ ਚਾਹਵਾਨ ਹੈ।
Pink Tea Recipe: ਘਰ ਵਿਚ ਇੰਝ ਬਣਾਉ ਗੁਲਾਬੀ ਚਾਹ
ਚਾਹ ਦੀਆਂ ਪੱਤੀਆਂ ਨੂੰ ਇਕ ਕੱਪ ਪਾਣੀ ਵਿਚ ਪਾ ਕੇ ਉਦੋਂ ਤਕ ਉਬਾਲੋ ਜਦੋਂ ਤਕ ਉਸ ਵਿਚ ਝੱਗ ਨਾ ਆ ਜਾਵੇ।
Potato Chips: ਘਰ ਵਿਚ ਹੀ ਬਣਾਓ ਬਾਜ਼ਾਰ ਵਰਗੇ ਆਲੂ ਚਿਪਸ
ਪੜ੍ਹੋ ਰੈਸਪੀ
Spinach Corn Curry Recipe: ਪਾਲਕ ਮੱਕੀ ਦੀ ਸਬਜ਼ੀ
ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ, ਮੋਟੀ-ਮੋਟੀ ਕੱਟ ਲਵੋ। ਕੱਟੀ ਹੋਈ ਪਾਲਕ ਨੂੰ ਇਕ ਫ਼ਰਾਈਪੈਨ ਵਿਚ ਇਕ ਕੱਪ ਪਾਣੀ ਨਾਲ ਉਬਾਲ ਲਉ।
ਘਰ ਦੀ ਰਸੋਈ ਵਿਚ ਬਣਾਉ ਰਸ਼ੀਅਨ ਸਲਾਦ
ਸਮੱਗਰੀ : ਫਲੀਆਂ, ਗਾਜਰ, ਹਰੇ ਮਟਰ ਅਤੇ ਆਲੂ, ਕੈਂਡ ਪਾਈਨਐਪਲ, ਕਰੀਮ , ਮਿਓਨੀਜ਼, ਚੀਨੀ , ਲੂਣ ਸਵਾਦ ਅਨੁਸਾਰ, ਕਾਲੀ ਮਿਰਚ ਘੱਟ ਮਾਤਰਾ ਵਿਚ ।
Black Chana Recipe: ਘਰ ਦੀ ਰਸੋਈ ਵਿਚ ਬਣਾਉ ਕਾਲੇ ਛੋਲੇ
ਕਾਲੇ ਛੋਲਿਆਂ ਨੂੰ 10-12 ਘੰਟੇ ਤਕ ਇਕ ਲੀਟਰ ਪਾਣੀ ਵਿਚ ਭਿੱਜੇ ਰਹਿਣ ਦੇ ਬਾਅਦ ਕੱਢ ਕੇ ਉੁਨ੍ਹਾਂ ਨੂੰ ਇਕ ਵਾਰ ਸਾਫ਼ ਪਾਣੀ ਵਿਚ ਧੋ ਲਉ।
Health News : ਫਲਾਂ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਕਰੋ ਇਸਤੇਮਾਲ
Health News ਨਿੰਬੂ ਦਾ ਪ੍ਰਯੋਗ ਸਿਰਫ਼ ਖ਼ੂਬਸੂਰਤੀ ਨੂੰ ਵਧਾਉਣ ਲਈ ਹੀ ਨਹੀਂ ਸਗੋਂ ਘਰ ਨੂੰ ਚਮਕਾਉਣ ਲਈ ਵੀ ਕੀਤਾ ਜਾ ਸਕਦਾ ਹੈ।
Sonth Laddu For Winter: ਸਰਦੀਆਂ ਵਿਚ ਜ਼ਰੂਰ ਖਾਉ ਸੁੰਢ ਦੇ ਲੱਡੂ
ਸੁੰਢ ਦੇ ਲੱਡੂ ਤੁਹਾਡੀਆਂ ਕਈ ਬੀਮਾਰੀਆਂ ਨੂੰ ਦੂਰ ਰਖਦਾ ਹੈ।
Carrot Cake easily at home: ਘਰ ਵਿਚ ਆਸਾਨੀ ਨਾਲ ਬਣਾਓ ਗਾਜਰ ਦਾ ਕੇਕ
ਖਾਣ ਵਿਚ ਹੁੰਦਾ ਹੈ ਬੇਹੱਦ ਸਵਾਦ
Homemade Hot Dogs Recipe: ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਹਾਟ ਡੌਗ
ਹਾਟ ਡੌਗ ਬਣਾਉਣ ਲਈ ਸੱਭ ਤੋਂ ਪਹਿਲਾਂ ਇਸ ਲਈ ਗਾਜਰ, ਗੋਭੀ, ਸ਼ਿਮਲਾ ਮਿਰਚ, ਫ਼ਰੈਂਚ ਬੀਨਜ਼ ਲੈ ਕੇ ਉਨ੍ਹਾਂ ਨੂੰ ਬਰੀਕ ਟੁਕੜਿਆਂ ਵਿਚ ਕੱਟ ਲਵੋ।