ਖਾਣ-ਪੀਣ
ਘਰ ਵਿਚ ਆਸਾਨੀ ਨਾਲ ਬਣਾਉ ਮਸਾਲਾ ਪਾਪੜ
ਮਸਾਲਾ ਪਾਪੜ ਬਣਾਉਣ ਲਈ ਤੁਸੀਂ ਮੁੰਗੀ ਜਾਂ ਵੇਸਣ ਦੇ ਪਾਪੜ ਦੀ ਵਰਤੋਂ ਕਰ ਸਕਦੇ ਹੋ।
ਘਰ ’ਚ ਬਣਾਉ ਗਰਮਾ-ਗਰਮ ਮੈਗੀ ਦੇ ਪਕੌੜੇ
ਬਾਰਸ਼ 'ਚ ਖਾਉ ਮੈਗੀ ਦੇ ਕਰਿਸਪੀ ਪਕੌੜੇ
ਇੰਝ ਬਣਾਉ ਵੇਸਣ ਦੇ ਲੱਡੂ
ਜਾਣੋ ਘਰ ਵਿਚ ਵੇਸਣ ਦੇ ਲੱਡੂ ਬਣਾਉਣ ਦਾ ਆਸਾਨ ਤਰੀਕਾ
ਵੱਖ-ਵੱਖ ਬੀਮਾਰੀਆਂ ਤੋਂ ਨਿਜਾਤ ਪਾਉਣ ਲਈ ਖਾਉ ਇਹ ‘ਚਟਣੀਆਂ’
ਅੰਬ ਦੀ ਚਟਣੀ ਤੋਂ ਲੈ ਕੇ ਪੁਦੀਨੇ ਦੀ ਚਟਣੀ ਖਾਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ
ਕਈ ਗੁਣਾਂ ਨਾਲ ਭਰਪੂਰ ਹੈ ਖੱਟੀ ਇਮਲੀ
ਇਮਲੀ 'ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟਰੀਆ ਗੁਣ ਹੁੰਦੇ ਹਨ, ਜਿਸ ਨਾਲ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
ਜੇਕਰ ਤੁਹਾਨੂੰ ਵੀ ਨਹੀਂ ਪਸੰਦ ਸਾਦਾ ਦੁੱਧ ਤਾਂ ਅਪਣਾਓ ਕੈਲਸ਼ੀਅਮ ਦੇ ਇਹ ਸਰੋਤ
ਹੱਡੀਆਂ ਅਤੇ ਦੰਦਾਂ ਨੂੰ ਮਿਲੇਗੀ ਮਜ਼ਬੂਤੀ
ਬੱਚਿਆਂ ਨੂੰ ਘਰੇ ਬਣਾ ਕੇ ਖਵਾਉ ਮੈਕਰੋਨੀ
ਆਓ ਜਾਣੀਏ ਬਣਾਉਣ ਦੀ ਵਿਧੀ
ਗਰਮੀਆਂ 'ਚ ਰਹਿਣਾ ਚਾਹੁੰਦੇ ਹੋ ਤਰੋਤਾਜ਼ਾ ਤਾਂ ਪੀਓ ਬੇਲ ਦਾ ਸ਼ਰਬਤ
ਜਾਣੋ ਘਰ 'ਚ ਬਣਾਉਣ ਦਾ ਆਸਾਨ ਤਰੀਕਾ
ਦਹੀਂ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਮਾੜਾ ਅਸਰ
ਤੰਦਰੁਸਤ ਸਿਰਤ ਲਈ ਇਹ ਸਾਵਧਾਨੀਆਂ ਹਨ ਬਹੁਤ ਜ਼ਰੂਰੀ
ਬੱਚਿਆਂ ਨੂੰ ਘਰ ’ਚ ਬਣਾ ਕੇ ਦੇਵੋ ਗੁੜ ਦਾ ਸ਼ਰਬਤ
ਗੁੜ ਦਾ ਸ਼ਰਬਤ ਬਣਾਉਣ ਲਈ ਸੱਭ ਤੋਂ ਪਹਿਲਾਂ ਗੁੜ ਲਉ ਅਤੇ ਇਸ ਨੂੰ ਪੀਸ ਕੇ ਬਾਰੀਕ ਬਣਾ ਲਉ