ਸ਼ੂਗਰ ਅਤੇ ਦਿਲ ਦੇ ਰੋਗੀਆਂ ਲਈ ਫਾਇਦੇਮੰਦ ਹੈ ਅਲਸੀ ਦਾ ਕਾੜਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਡਾਕ੍ਟਰ ਤੰਦੁਰੁਸਤ ਰਹਿਣ ਲਈ ਖਾਣੇ ਵਿਚ ਫਲ-ਸਬਜ਼ੀਆਂ ਦੇ ਨਾਲ - ਨਾਲ ਵੱਖ—ਵੱਖ ਤਰ੍ਹਾਂ ਦੇ ਬੀਜਾਂ ਨੂੰ ਵੀ ਸ਼ਾਮਿਲ ਕਰਨ ਦੀ ਸਲਾਹ ਵੀ ਦਿੰਦੇ....

flax seed cultivation

ਡਾਕ੍ਟਰ ਤੰਦਰੁਸਤ ਰਹਿਣ ਲਈ ਖਾਣੇ ਵਿਚ ਫਲ-ਸਬਜ਼ੀਆਂ ਦੇ ਨਾਲ - ਨਾਲ ਵੱਖ—ਵੱਖ ਤਰ੍ਹਾਂ ਦੇ ਬੀਜਾਂ ਨੂੰ ਵੀ ਸ਼ਾਮਿਲ ਕਰਨ ਦੀ ਸਲਾਹ ਵੀ ਦਿੰਦੇ ਹਨ। ਇੰਨਾ ਹੀ ਬੀਜਾਂ ਵਿੱਚੋਂ ਇਕ ਹੈ ਅਲਸੀ, ਜਿਸ ਵਿਚ ਓਮੇਗਾ - 3 ਫੈਟੀ ਐਸਿਡ, ਪ੍ਰੋਟੀਨ, ਫਾਈਬਰ, ਵਿਟਾਮਿਨਜ਼ ਅਤੇ ਮਿਨਰਲਸ ਪਾਏ ਜਾਂਦੇ ਹਨ। ਇਹ ਸਰੀਰ ਨੂੰ ਤੰਦੁਰੁਸਤ ਰੱਖਣ ਵਿਚ ਫਾਇਦੇਮੰਦ ਹੁੰਦੇ ਹਨ। ਅਲਸੀ ਦੇ ਬੀਜਾਂ ਤੋਂ ਬਣਾਏ ਕਾੜੇ ਦਾ ਨਿਯਮਤ ਰੂਪ ਵਿਚ ਸੇਵਨ ਕਰਨ ਨਾਲ ਕਈ ਬੀਮਾਰੀਆਂ ਦੇ ਇਲਾਜ ਵਿਚ ਫਾਇਦਾ ਹੁੰਦਾ ਹੈ। ਅਸੀਂ ਜਾਣਦੇ ਹਾਂ ਇਸ ਨੂੰ ਕਿਵੇਂ ਤਿਆਰ ਕੀਤਾ ਜਾਵੇ ਅਤੇ ਇਸ ਦੇ ਕੀ ਫਾਇਦੇ ਹਨ .  .  .