ਸਿਹਤ
Health News: ਜੇਕਰ ਤੁਹਾਡੇ ਪੇਟ ਵਿਚ ਬਣਦੀ ਹੈ ਗੈਸ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Health News: ਪਰ ਜੇ ਇਹ ਸਮੱਸਿਆ ਲੰਮੇ ਸਮੇਂ ਤੋਂ ਹੈ ਤਾਂ ਇਸ ਨੂੰ ਨਜ਼ਰ-ਅੰਦਾਜ਼ ਨਾ ਕਰੋ ਕਿਉਂਕਿ ਇਹ ਕਿਸੇ ਵੱਡੀ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ।
Health News: ਮੱਛਰ ਭਜਾਉਣ ਲਈ ਕਰ ਰਹੇ ਹੋ ਕੁੰਡਲੀ ਦਾ ਇਸਤੇਮਾਲ ਤਾਂ ਹੋ ਜਾਉ ਸਾਵਧਾਨ?
Health News: ਇਹ ਮੱਛਰ ਮਾਰ ਕੇ ਤੁਹਾਡੀ ਸੁਰੱਖਿਆ ਤਾਂ ਕਰਦਾ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਘਰ ਵੀ ਹੈ।
Health News: ਸਿਹਤ ਲਈ ਹਾਨੀਕਾਰਕ ਹੈ ਕੱਚੇ ਬਦਾਮ ਦਾ ਸੇਵਨ, ਹੋ ਸਕਦੀਆਂ ਹਨ ਕਈ ਗੰਭੀਰ ਬੀਮਾਰੀਆਂ
Health News: ਕੱਚੇ ਜਾਂ ਹਰੇ ਬਦਾਮ ਜ਼ਿਆਦਾ ਖਾਣ ਨਾਲ ਲਿਵਰ ਦੀ ਸਮੱਸਿਆ ਹੋ ਸਕਦੀ ਹੈ।
Health News: ਰੋਟੀ ’ਤੇ ਘਿਉ ਲਗਾ ਕੇ ਖਾਣਾ ਚਾਹੀਦੈ ਜਾਂ ਨਹੀਂ, ਆਉ ਜਾਣਦੇ ਹਾਂ ਇਸ ਬਾਰੇ
Health News: ਮਾਹਰਾਂ ਅਨੁਸਾਰ ਥੋੜ੍ਹੀ ਮਾਤਰਾ ਵਿਚ ਘਿਉ ਦਾ ਸੇਵਨ ਕਰਨ ਨਾਲ ਸਿਹਤਮੰਦ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ
Health News: ਇਮਿਊਨਿਟੀ ਵਧਾਉਣ ਲਈ ਮਦਦਗਾਰ ਹੈ ਹਲਦੀ ਵਾਲਾ ਦੁੱਧ
Health News: ਹਲਦੀ ਵਿਚ ਕਰਕਿਊਮਿਨ ਦੀ ਮੌਜੂਦਗੀ ਹੈ। ਕਰਕਿਊਮਿਨ ਸਰੀਰ ਵਿਚ ਐਂਟੀਬਾਡੀਜ਼ ਪੈਦਾ ਕਰਨ ਵਿਚ ਮਦਦਗਾਰ ਹੁੰਦਾ ਹੈ।
Health News: ਕਣਕ ਦੀ ਰੋਟੀ ਦੀ ਥਾਂ ਮੱਕੀ ਦੇ ਆਟੇ ਦੀ ਰੋਟੀ ਹੈ ਸਰੀਰ ਲਈ ਜ਼ਿਆਦਾ ਫ਼ਾਇਦੇਮੰਦ
ਮੱਕੀ ਵਿਚ ਫ਼ਾਈਬਰ ਵੀ ਮਿਲ ਜਾਂਦਾ ਹੈ, ਜਿਸ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ।
ਉੱਚ ਤਾਪਮਾਨ ਭਰੂਣ ਅਤੇ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਤ ਕਰਦਾ ਹੈ: ਅਧਿਐਨ
66 ਬੱਚਿਆਂ (10 ਫੀ ਸਦੀ ) ਦਾ ਜਨਮ ਦਾ ਭਾਰ 2.5 ਕਿਲੋਗ੍ਰਾਮ ਤੋਂ ਘੱਟ ਪਾਇਆ ਗਿਆ
Health News: ਜੇਕਰ ਢਿੱਡ ਵਿਚ ਬਣਦੀ ਹੈ ਗੈਸ ਤਾਂ ਜ਼ਰੂਰ ਪੀਉ ਹਿੰਗ ਵਾਲਾ ਪਾਣੀ
Health News: ਅੱਜ ਅਸੀਂ ਤੁਹਾਨੂੰ ਦਸਾਂਗੇ ਚੁਟਕੀ ਭਰ ਹਿੰਗ ਨੂੰ ਪਾਣੀ ਵਿਚ ਮਿਲਾ ਕੇ ਪੀਣ ਦੇ ਫ਼ਾਇਦਿਆਂ ਬਾਰੇ :
Health News: ਲਿਵਰ ਦੀ ਗਰਮੀ, ਸੋਜ ਅਤੇ ਕਮਜ਼ੋਰੀ ਦੂਰ ਕਰਨ ਲਈ ਘਰੇਲੂ ਨੁਸਖ਼ੇ
Health News: ਅੱਜ ਅਸੀਂ ਤੁਹਾਨੂੰ ਦਸਾਂਗੇ ਲਿਵਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਕ ਰੋਗੀ ਨੂੰ ਕਿਹੜੇ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਹਨ।
Health News: ਗਰਭਵਤੀ ਔਰਤਾਂ ਲਈ ਬਹੁਤ ਹੀ ਫ਼ਾਇਦੇਮੰਦ ਹੈ ਟਮਾਟਰ
Heatlh News: ਗਰਭ ਅਵਸਥਾ ਦੌਰਾਨ ਰੋਜ਼ਾਨਾ ਟਮਾਟਰ ਖਾਣ ਨਾਲ ਗਰਭ ਵਿਚ ਪਲ ਰਹੇ ਬੱਚੇ ਨੂੰ ਪੋਸ਼ਕ ਤੱਤ ਮਿਲਦੇ ਹਨ।