ਸਿਹਤ
Health News: ਥਕਾਵਟ ਨੂੰ ਦੂਰ ਕਰਨ ਲਈ ਰਾਤ ਦੇ ਸਮੇਂ ਸੰਗੀਤ ਸੁਣਨਾ ਫ਼ਾਇਦੇਮੰਦ ਹੁੰਦੈ
Health News:ਆਉ ਜਾਣਦੇ ਹਾਂ ਸੰਗੀਤ ਸੁਣਨ ਦੇ ਫ਼ਾਇਦਿਆਂ ਬਾਰੇ...
ਨੀਤਾ ਅੰਬਾਨੀ ਨੇ ਲਾਂਚ ਕੀਤੀ ਨਵੀਂ ਸਿਹਤ ਸੇਵਾ ਯੋਜਨਾ, ਹਜ਼ਾਰਾਂ ਬੱਚਿਆਂ ਅਤੇ ਔਰਤਾਂ ਨੂੰ ਮਿਲੇਗਾ ਮੁਫ਼ਤ ਇਲਾਜ
50,000 ਬੱਚਿਆਂ ’ਚ ਜਮਾਂਦਰੂ ਦਿਲ ਦੀ ਬਿਮਾਰੀ ਲਈ ਮੁਫਤ ਜਾਂਚ ਅਤੇ ਇਲਾਜ ਦਾ ਵਾਅਦਾ ਕੀਤਾ
Mental Health: ਜਿਹੜੇ ਲੋਕ ਖੱਬੇ ਹੱਥ ਨਾਲ ਕੰਮ ਕਰਦੇ ਹਨ ਉਨ੍ਹਾਂ 'ਚ ਡਿਪਰੈਸ਼ਨ ਦਾ ਖ਼ਤਰਾ ਹੁੰਦਾ ਹੈ ਵਧੇਰੇ, ਜਾਣੋ ਕਿਉਂ
ਖੱਬੇ ਹੱਥ ਵਾਲੇ ਲੋਕ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਵਧੇਰੇ ਜੂਝਦੇ
49 ਦਵਾਈਆਂ ਦੇ ਸੈਂਪਲ ਟੈਸਟਿੰਗ 'ਚ ਫੇਲ੍ਹ, ਸੀਡੀਐੱਸਸੀਓ ਨੇ ਇਨ੍ਹਾਂ ਨੂੰ ਬਾਜ਼ਾਰ 'ਚੋਂ ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼
3 ਹਜ਼ਾਰ ਦਵਾਈਆਂ 'ਤੇ ਕੀਤੀ ਗਈ ਸੀ ਟੈਸਟਿੰਗ
Health News: ਹਰੇ ਅੰਗੂਰਾਂ ਨਾਲੋਂ ਕਿਤੇ ਜ਼ਿਆਦਾ ਕਾਲੇ ਅੰਗੂਰ ਹਨ ਸਿਹਤ ਲਈ ਫ਼ਾਇਦੇਮੰਦ
Health News:ਵਿਟਾਮਿਨ ਸੀ ਸਮੇਤ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਕਾਲੇ ਅੰਗੂਰਾਂ ਦਾ ਸੇਵਨ ਸਾਡੀ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਕਰਦਾ ਹੈ।
Health News: ਸਿਹਤਮੰਦ ਜੀਵਨ ਲਈ ਰੋਜ਼ ਸਵੇਰੇ ਕਰੋ ਇਹ ਕੰਮ
ਕਸਰਤ: ਜੇਕਰ ਤੁਹਾਡੇ ਕੋਲ ਛੇਤੀ ਉੱਠਣ ਦਾ ਸਮਾਂ ਹੈ ਤਾਂ ਕਸਰਤ ਜ਼ਰੂਰ ਕਰੋ। ਸਾਰਾ ਦਿਨ ਕੁਰਸੀ ’ਤੇ ਬੈਠਣਾ ਹੈ ਤਾਂ ਰੋਜ਼ ਕੁੱਝ ਸਮਾਂ ਕਸਰਤ ਲਈ ਦਿਉ।
Health News: ਤੇਜ਼ ਬੋਲਣ ਅਤੇ ਚੀਕਣ ਨਾਲ ਜਾ ਸਕਦੀ ਹੈ ਤੁਹਾਡੀ ਆਵਾਜ਼
Health News: ਲਗਾਤਾਰ ਬੋਲਣ ਅਤੇ ਚੀਕਣ ਨਾਲ ਵੋਕਲ ਕਾਰਡ ਵਿਚ ਸੋਜ ਆ ਜਾਂਦੀ ਹੈ ਜਾਂ ਇਨਫ਼ੈਕਸ਼ਨ ਹੋ ਜਾਂਦੀ ਹੈ। ਇਸ ਹਾਲਤ ਨੂੰ ਲੇਰਿਨਜ਼ਾਈਟਿਸ ਕਿਹਾ ਜਾਂਦਾ ਹੈ।
Health News: ਦਿਲ ਤੇ ਸ਼ੂਗਰ ਦੇ ਰੋਗੀਆਂ ਲਈ ਵਰਦਾਨ ਹੈ ‘ਅਰਬੀ’
Health News: ਆਓ ਜਾਣਦੇ ਹਾਂ ਅਰਬੀ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ
Health News: ਔਰਤਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ ‘ਸਫ਼ੇਦ ਮੂਸਲੀ’
Health News: ਅਸੀ ਤੁਹਾਨੂੰ ਦਸਦੇ ਹਾਂ ਕਿ ਸਫ਼ੇਦ ਮੂਸਲੀ ਦੇ ਔਰਤਾਂ ਨੂੰ ਕੀ-ਕੀ ਫ਼ਾਇਦੇ ਹਨ:
Health News: ਜ਼ਿਆਦਾ ਕੇਲਾ ਖਾਣ ਨਾਲ ਹੋ ਸਕਦੀ ਹੈ ਮਾਈਗ੍ਰੇਨ ਦੀ ਸਮੱਸਿਆ
Health News: ਕੇਲੇ ਵਿਚ ਸਟਾਰਚ ਹੁੰਦਾ ਹੈ। ਇਸ ਲਈ ਕਦੇ ਵੀ ਖ਼ਾਲੀ ਪੇਟ ਕੇਲਾ ਨਾ ਖਾਉ। ਇਸ ਨਾਲ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ