ਸਿਹਤ
Health News: ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ ਸ਼ਕਰਕੰਦੀ
ਸ਼ਕਰਕੰਦੀ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ’ਚ ਵੀ ਮਦਦ ਕਰਦੀ ਹੈ।
Health News: ਪਪੀਤੇ ਦੇ ਬੀਜ ਦਿਲ ਦੇ ਮਰੀਜ਼ਾਂ ਲਈ ਹਨ ਬਹੁਤ ਫ਼ਾਇਦੇਮੰਦ
Health News: ਪਪੀਤੇ ਦੇ ਬੀਜਾਂ ਵਿਚ ਫ਼ਾਈਬਰ ਮੌਜੂਦ ਹੁੰਦਾ ਹੈ, ਜੋ ਕਿ ਪਾਚਨ ਸ਼ਕਤੀ ਨੂੰ ਸਹੀ ਰੱਖਣ ਤੋਂ ਇਲਾਵਾ ਮੋਟਾਪਾ ਰੋਕਣ ਵਿਚ ਵੀ ਮਦਦ ਕਰਦੇ ਹਨ।
Health News: ਸਰੀਰ ਲਈ ਬਹੁਤ ਫ਼ਾਇਦੇਮੰਦ ਹੈ ‘ਹਰਾ ਪਿਆਜ਼’
Health News: ਹਰੇ ਪਿਆਜ਼ ਵਿਚ ਘੱਟ ਕੈਲੋਰੀ ਹੁੰਦੀ ਹੈ ਜਿਸ ਕਾਰਨ ਇਸ ਨੂੰ ਭਾਰ ਘਟਾਉਣ ਵਿਚ ਫ਼ਾਇਦੇਮੰਦ ਮੰਨਿਆ ਜਾਂਦਾ ਹੈ
Health News: ਗਰਮੀਆਂ ਵਿਚ ਵੀ ਹੁੰਦੀ ਹੈ ਸਾਹ ਦੀ ਸਮੱਸਿਆ ਤਾਂ ਅਪਣਾਉ ਇਹ ਨੁਸਖ਼ੇ
Health News: ਦਮਾ ਸਾਹ ਦੀ ਬਿਮਾਰੀ ਹੈ। ਇਸ ਬਿਮਾਰੀ ਵਿਚ ਸਰੀਰ ਵਿਚ ਐਲਰਜੀ ਪੈਦਾ ਕਰਨ ਵਾਲੇ ਪਦਾਰਥ ਪੈਦਾ ਹੋ ਜਾਂਦੇ ਹਨ।
Health News: ਗਰਮੀਆਂ ਵਿਚ ਖਾਉ ਇਹ ਫੱਲ, ਹੋਣਗੇ ਕਈ ਫ਼ਾਇਦੇ
Health News: ਨਿੰਬੂ ਅਤੇ ਸੰਤਰਾ ਨਿੰਬੂ ਫਲਾਂ ਵਿਚ ਆਉਂਦੇ ਹਨ ਅਤੇ ਇਸ ਵਿਚ ਸੱਭ ਤੋਂ ਵੱਧ ਵਿਟਾਮਿਨ ਸੀ, ਫ਼ਾਈਬਰ ਹੁੰਦਾ ਹੈ।
Health News: ਮਿਸ਼ਰੀ ਗਲੇ ਦੀ ਖ਼ਰਾਸ਼ ਸਣੇ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜਾਤ
Health News: ਮੂੰਹ ਵਿਚ ਛਾਲੇ ਹੋਣ ’ਤੇ ਮਿਸ਼ਰੀ ਨੂੰ ਇਲਾਇਚੀ ਨਾਲ ਮਿਲਾ ਕੇ ਪੇਸਟ ਬਣਾ ਲਉ
Health News: ਸਿਹਤ ਲਈ ਵਰਦਾਨ ਹੈ ਚੌਲਾਂ ਦਾ ਪਾਣੀ, ਆਉ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ
Health News: ਚੌਲਾਂ ਦੇ ਪਾਣੀ ਨੂੰ ਵਾਲਾਂ ’ਚ ਸ਼ੈਂਪੂ ਕਰਨ ਤੋਂ ਬਾਅਦ ਕੰਡੀਸ਼ਨਰ ਵਾਂਗ ਵਰਤੋਂ ਕਰੋ
Health Benefits of Gulkand: ਕਈ ਬੀਮਾਰੀਆਂ ਤੋਂ ਨਿਜਾਤ ਦਿਵਾਉਂਦੀ ਹੈ ਗੁਲਕੰਦ
ਗੁਲਕੰਦ ਤੋਂ ਕੀ ਫ਼ਾਇਦੇ ਹੁੰਦੇ ਹਨ ਆਉ ਇਸ ਬਾਰੇ ਜਾਣਦੇ ਹਾਂ।
Health News: ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ
Health News: ਲੀਚੀ ਵਿਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ।
Health News: ਜੇਕਰ ਗਰਮੀ ਕਾਰਨ ਤੁਹਾਡਾ ਮੇਕਅੱਪ ਹੋ ਰਿਹੈ ਖ਼ਰਾਬ ਤਾਂ ਕਰੋ ਬਰਫ਼ ਦੀ ਵਰਤੋ
Health News: ਗਰਮੀਆਂ ਵਿਚ ਹਮੇਸ਼ਾ ਤੇਲ ਨੂੰ ਕੰਟਰੋਲ ਕਰਨ ਵਾਲੇ ਫ਼ੇਸ ਵਾਸ਼ ਦੀ ਵਰਤੋਂ ਕਰੋ