ਸਿਹਤ
Exercise Can Cause Allergies : ਕਸਰਤ ਕੁੱਝ ਭੋਜਨ ਪਦਾਰਥਾਂ ਤੋਂ ਬਣ ਸਕਦੀ ਹੈ ਐਲਰਜੀ ਦਾ ਕਾਰਨ
Exercise Can Cause Allergies: ਚੰਗੀ ਸਿਹਤ ਲਈ ਕਸਰਤ ਜ਼ਰੂਰੀ ਮੰਨੀ ਜਾਂਦੀ ਹੈ ਪਰ ਕੁੱਝ ਲੋਕਾਂ ਲਈ ਇਹ ਸਿਹਤ ਲਈ ਗੰਭੀਰ ਖਤਰੇ ਦਾ ਕਾਰਨ ਵੀ ਬਣ ਸਕਦੀ ਹੈ।
Jaljeera Benefits : ਗਰਮੀਆਂ ਵਿਚ ਪੀਓ ਜਲਜੀਰਾ, ਹੋਣਗੇ ਕਈ ਫ਼ਾਇਦੇ
Jaljeera Benefits: ਅੱਜ ਅਸੀਂ ਤੁਹਾਨੂੰ ਜਲਜੀਰਾ ਪੀਣ ਦੇ ਫ਼ਾਇਦਿਆਂ ਬਾਰੇ ਦਸਾਂਗੇ
Health News: ਚਮੜੀ ਲਈ ਵਰਦਾਨ ਹੈ ਸੰਤਰੇ ਦਾ ਛਿਲਕਾ
Health News: ਸੰਤਰੇ ਵਿਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ-ਬੈਕਟੀਰੀਅਲ ਤੱਤ ਚਮੜੀ ਦੇ ਦਾਗ਼-ਧੱਬਿਆਂ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ।
Health News: ਸੌਣ ਤੋਂ ਪਹਿਲਾਂ ਖਾਉ ਇਹ ਚੀਜ਼ਾਂ, ਕਬਜ਼ ਤੇ ਕਈ ਬੀਮਾਰੀਆਂ ਹੋਣਗੀਆਂ ਦੂਰ
Health News: ਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੋਵੇਂ ਕੰਟਰੋਲ ਵਿਚ ਰਹਿਣਗੇ।
Health News: ਗਰਮੀਆਂ ਵਿਚ ਪੇਟ ਨੂੰ ਠੰਢਕ ਪਹੁੰਚਾਉਂਦੀ ਹੈ ਜੌਂ ਦੇ ਆਟੇ ਦੀ ਬਣੀ ਰੋਟੀ
Health News: ਜੋ ਲੋਕ ਗਰਮੀਆਂ ਦੌਰਾਨ ਜੌਂ ਦੇ ਆਟੇ ਦੀ ਰੋਟੀ ਖਾਂਦੇ ਹਨ, ਉਨ੍ਹਾਂ ਦਾ ਦਿਲ ਜ਼ਿਆਦਾ ਸਿਹਤਮੰਦ ਰਹਿੰਦਾ ਹੈ
Health News: ਗਰਮੀਆਂ ਵਿਚ ਤੰਦਸੁਰਤ ਰਹਿਣ ਲਈ ਕਰੋ ਇਹ ਚੀਜ਼ਾਂ ਦਾ ਸੇਵਨ
Health News: ਗਰਮੀਆਂ ਵਿਚ ਤਾਪਮਾਨ ਬੁਹਤ ਜ਼ਿਆਦਾ ਹੋ ਜਾਂਦਾ ਹੈ। ਇਸ ਸਮੇਂ ਸਰੀਰ ਵਿਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਸਰੀਰ ਵਿਚ ਪਾਣੀ ਦੀ ਕਮੀ ਹੋਣ 'ਤੇ ਵਿਅਕਤੀ ...
Chandipura Virus: ਗੁਜਰਾਤ ਵਿੱਚ ਖ਼ਤਰਨਾਕ ਵਾਇਰਸ ਦਾ ਕਹਿਰ, 4 ਬੱਚਿਆਂ ਦੀ ਮੌਤ
Chandipura Virus: ਇਹ ਵਾਇਰਸ ਮੱਛਰ, ਟਿੱਕਸ ਤੇ ਮੱਖੀਆਂ ਰਾਹੀਂ ਫੈਲਦਾ ਹੈ, ਅਤੇ ਇਸ ਨਾਲ ਬਿਮਾਰੀ, ਕੋਮਾ ਅਤੇ ਇੱਥੋਂ ਤਕ ਮੌਤ ਵੀ ਤੇਜ਼ੀ ਨਾਲ ਹੋ ਸਕਦੀ ਹੈ
Health News: ਗਰਮੀਆਂ ਵਿਚ ਪੁਦੀਨੇ ਦੀ ਚਟਣੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ
Health News: ਪੁਦੀਨੇ ਦੀ ਚਟਣੀ ਵਿਚ ਵਿਟਾਮਿਨ-ਸੀ ਕਾਫ਼ੀ ਮਾਤਰਾ ਵਿਚ ਮਿਲ ਜਾਂਦਾ ਹੈ
Health News: ਸਿਹਤਮੰਦ ਸਰੀਰ ਲਈ ਪੈਦਲ ਚਲਣਾ ਜ਼ਰੂਰੀ
Health News: ਜੇਕਰ ਅਸੀਂ ਨੰਗੇ ਪੈਰ ਸਾਫ਼ ਮਿੱਟੀ ’ਤੇ ਚਲੀਏ ਤਾਂ ਇਸ ਨਾਲ ਸਾਨੂੰ ਇਕ ਵਖਰੀ ਤਰ੍ਹਾਂ ਦੀ ਤਾਜ਼ਗੀ, ਊਰਜਾ ਅਤੇ ਸ਼ਕਤੀ ਪ੍ਰਾਪਤ ਹੁੰਦੀ ਹੈ ।
Health News : ਇਨ੍ਹਾਂ 5 ਸਬਜੀਆਂ ਖਾਣ ਨਾਲ ਮਿਲੇਗਾ ਸਰੀਰ ਨੂੰ ਲਾਭ, ਸੁਆਦ ਵੀ ਹੁੰਦਾ ਹੈ ਲਾਜਵਾਬ
Health News : ਆਓ ਜਾਣਦੇ ਹਾਂ ਕਿਹੜੀਆਂ ਸਬ਼ਜੀਆਂ ਖਾਣ ਨਾਲ ਹੋਵੇਗਾ ਫਾਇਦਾ