ਸਿਹਤ
ICMR guidelines: ਜੇਕਰ ਤੁਸੀਂ ਵੀ ਲੈਂਦੇ ਹੋ ਪ੍ਰੋਟੀਨ ਸਪਲੀਮੈਂਟ ਤਾਂ ਹੋ ਜਾਓ ਸਾਵਧਾਨ, ਕੀ ਹੈ ਖ਼ਤਰਾ
ਆਈਸੀਐਮਆਰ-ਐਨਆਈਐਨ ਨੇ ਇਸ ਦਿਸ਼ਾ ਨਿਰਦੇਸ਼ ਵਿਚ ਦੱਸਿਆ ਕਿ ਭੋਜਨ ਦੀ ਪਲੇਟ ਵਿਚ ਕੀ ਹੋਣਾ ਚਾਹੀਦਾ ਹੈ?
Health News: ਚਿਕਨਪੌਕਸ ਹੋਣ ’ਤੇ ਇਨ੍ਹਾਂ ਚੀਜ਼ਾਂ ਤੋਂ ਬਣਾਉ ਦੂਰੀ, ਮਿਲੇਗਾ ਆਰਾਮ
ਆਉ ਜਾਣਦੇ ਹਾਂ ਚਿਕਨਪੌਕਸ ਦੌਰਾਨ ਕਿਹੜੀਆਂ ਚੀਜ਼ਾਂ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ:
Health News: ਮੋਹਕਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾ ਸਕਦੇ ਹਨ ਛੁਟਕਾਰਾ
Health News: ਅਨਾਨਾਸ ਤੁਹਾਨੂੰ ਮੋਹਕਿਆਂ ਤੋਂ ਛੁਟਕਾਰਾ ਦਿਵਾਉਣ ’ਚ ਵੀ ਮਦਦ ਕਰ ਸਕਦਾ ਹੈ।
‘ਪੈਕੇਟਬੰਦ ਚੀਜ਼ਾਂ ’ਤੇ ਲਿਖੀ ਜਾਣਕਾਰੀ ਧਿਆਨ ਨਾਲ ਪੜ੍ਹਿਆ ਕਰੋ, ਲੇਬਲ ਹੋ ਸਕਦੈ ਗੁਮਰਾਹਕੁੰਨ’, ਮੈਡੀਕਲ ਰੀਸਰਚ ਕੌਂਸਲ ਦੇ ਰਹੀ ਚੇਤਾਵਨੀ
ਕਿਹਾ, ‘ਮਿੱਠਾ ਮੁਕਤ’ ਹੋਣ ਦਾ ਦਾਅਵਾ ਕਰਨ ਵਾਲੇ ਭੋਜਨ ਚਰਬੀ ਨਾਲ ਭਰੇ ਹੋ ਸਕਦੇ ਹਨ, ਡੱਬਾਬੰਦ ਫਲਾਂ ਦੇ ਜੂਸ ’ਚ ਫਲਾਂ ਦੀ ਮਾਤਰਾ ਸਿਰਫ 10 ਫ਼ੀ ਸਦੀ ਹੋ ਸਕਦੀ ਹੈ
ਕੋਵਿਡ ਵੈਕਸੀਨ ਕਾਰਨ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਜਾਂ ਵੱਧ, ਜਾਣੋ ਕੀ ਕਹਿੰਦੈ ਨਵਾਂ ਅਧਿਐਨ
ਕੋਵਿਡ ਵੈਕਸੀਨ ਲੈਣ ਵਾਲੇ ਦਿਲ ਦੇ ਮਰੀਜ਼ਾਂ ਦੇ ਲੰਮੇ ਸਮੇਂ ਤਕ ਜਿਉਣ ਦੀ ਸੰਭਾਵਨਾ : ਅਧਿਐਨ
Health News: ਸਾਵਧਾਨ! ਨਾ ਲਵੋ ਐਸੀਡਿਟੀ ਤੇ ਗੈਸ ਦੀ ਦਵਾਈ ‘ਜ਼ਿੰਟੈਕ’, ਇਹ ਕਰ ਸਕਦੀ ਕੈਂਸਰ
ਬਹੁਤੇ ਦੇਸ਼ਾਂ ’ਚ ਖ਼ਤਰਨਾਕ ਦਵਾਈ ’ਤੇ ਪਾਬੰਦੀ ਪਰ ਭਾਰਤ ’ਚ ਹੋ ਰਹੀ ਖੁਲ੍ਹੀ ਵਿਕਰੀ
Harmful Effects of Cold Drinks: ਜ਼ਿਆਦਾ ਕੋਲਡ ਡਰਿੰਕ ਦਾ ਸੇਵਨ ਸਿਹਤ ’ਤੇ ਪਾਉਂਦਾ ਹੈ ਮਾੜਾ ਪ੍ਰਭਾਵ
ਇਕ ਰੀਪੋਰਟ ਮੁਤਾਬਕ ਕੋਲਡ ਡਰਿੰਕਸ ਵਿਚ ਚੀਨੀ ਅਤੇ ਕੈਲੋਰੀ ਤੋਂ ਇਲਾਵਾ ਕੋਈ ਵੀ ਪੋਸ਼ਕ ਤੱਤ ਨਹੀਂ ਹੁੰਦਾ।
Toxic Shawarma: ਚਿਕਨ ਸ਼ਵਰਮਾ ਖਾਣ ਦੇ ਸ਼ੌਕੀਨ ਪਹਿਲਾਂ ਪੜ੍ਹ ਲੈਣ ਇਹ ਖ਼ਬਰ, ਜਾਨ ਨੂੰ ਹੋ ਸਕਦਾ ਖ਼ਤਰਾ
ਚਿਕਨ ਸ਼ਵਰਮਾ ਖਾਣ ਨਾਲ ਪਹਿਲਾਂ ਵੀ ਹੋ ਚੁੱਕੀਆਂ ਨੇ ਕਈ ਮੌਤਾਂ
Health News: ਖੀਰਾ ਤੇ ਟਮਾਟਰ ਇਕੱਠੇ ਖਾਣ ਨਾਲ ਹੁੰਦੇ ਹਨ ਕਈ ਨੁਕਸਾਨ
Health News: ਮਾਹਰਾਂ ਅਨੁਸਾਰ ਖੀਰੇ ਅਤੇ ਟਮਾਟਰ ਇਕੱਠੇ ਖਾਣ ਨਾਲ ਤੇਜ਼ਾਬ ਬਣਦਾ ਹੈ
World Thalassaemia Day: ਖੇਡਣ ਦੀ ਉਮਰ ’ਚ ਖੂਨ ਚੜ੍ਹਾਉਣ ਹਸਪਤਾਲ ਜਾ ਰਹੇ ਬੱਚੇ ਪਰ ਹੌਸਲੇ ਬੁਲੰਦ
ਇਸ ਗੰਭੀਰ ਸਥਿਤੀ ਵਿਚ ਪੀੜਤ ਨੂੰ ਜੀਵਨ ਭਰ ਖੂਨ ਚੜ੍ਹਾਉਣ, ਇਲਾਜ ਅਤੇ ਪ੍ਰਬੰਧਨ ਦੀ ਲੋੜ ਹੁੰਦੀ ਹੈ।