ਸਿਹਤ
Health News: ਕਰੇਲੇ ਦਾ ਜੂਸ ਪੀਣ ਨਾਲ ਇਮਿਊਨਿਟੀ ਹੋਵੇਗੀ ਮਜ਼ਬੂਤ
ਆਉ ਜਾਣਦੇ ਹਾਂ ਖ਼ਾਲੀ ਪੇਟ ਕਰੇਲੇ ਦਾ ਜੂਸ ਪੀਣ ਨਾਲ ਸਿਹਤ ਨੂੰ ਕੀ-ਕੀ ਫ਼ਾਇਦੇ ਹੁੰਦੇ ਹਨ:
Heat wave safety tips: ਗਰਮੀ ਵਿਚ ਲੂ ਤੋਂ ਇਸ ਤਰ੍ਹਾਂ ਕਰੋ ਬਚਾਅ
ਗਰਮੀ ਵਿਚ ਨਿਕਲਣ ਵਾਲੇ ਮੁੜ੍ਹਕੇ ਰਾਹੀਂ ਸਰੀਰ ਵਿਚੋਂ ਲੂਣ ਅਤੇ ਪਾਣੀ ਦਾ ਇਕ ਬਹੁਤ ਹਿੱਸਾ ਬਾਹਰ ਨਿਕਲ ਜਾਂਦਾ ਹੈ ਜਿਸ ਕਾਰਨ ਜ਼ਿਆਦਾਤਰ ਲੋਕ ਲੂ ਦੇ ਸ਼ਿਕਾਰ ਹੋ ਜਾਂਦੇ ਹਨ।
Harmful Effects of Cold Drinks: ਜੇ ਤੁਹਾਡੇ ਬੱਚੇ ਵੀ ਪੀਂਦੇ ਨੇ ਵੱਧ ਕੋਲਡ ਡਰਿੰਕ ਤਾਂ ਹੋ ਜਾਓ ਸਾਵਧਾਨ, ਲੱਗ ਸਕਦੀ ਹੈ ਖ਼ਤਰਨਾਕ ਬਿਮਾਰੀ
ਕੋਲਡ ਡਰਿੰਕ ਅਤੇ ਪੈਕਿੰਗ ਵਾਲੇ ਜੂਸ ਬੱਚਿਆਂ ਦੇ ਪੇਟ ਦੀ ਇਨਫੈਕਸ਼ਨ ਵਿਚ ਵਾਧਾ ਕਰਦੇ ਹਨ
Impact of Heatwaves on Children: ਬੱਚਿਆਂ ਦੀ ਜਾਨ ਤਕ ਲੈ ਸਕਦੀਆਂ ਨੇ ਗਰਮ ਹਵਾਵਾਂ, ਇੰਝ ਕਰੋ ਬਚਾਅ
ਗਰਮੀਆਂ ‘ਚ ਬੱਚਿਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਲਈ ਉਨ੍ਹਾਂ ਨੂੰ ਸਹੀ ਖੁਰਾਕ, ਸਿਹਤਮੰਦ ਡਰਿੰਕਸ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
Home remedies: ਘਰੇਲੂ ਨੁਸਖ਼ਿਆਂ ਨਾਲ ਮਿਲੇਗੀ ਸਿਰ ਦੀ ਖੁਜਲੀ ਤੋਂ ਰਾਹਤ
ਇਹ ਘਰੇਲੂ ਉਪਾਅ ਤੁਹਾਡੇ ਸਿਰ ਦੀ ਖੁਜਲੀ ਨੂੰ ਦੂਰ ਭਜਾਉਣ ਦੇ ਨਾਲ-ਨਾਲ ਵਾਲਾਂ ਦੀ ਦੇਖਭਾਲ ਵਿਚ ਵੀ ਮਦਦਗਾਰ ਸਾਬਤ ਹੋਣਗੇ।
Health News: ਫ਼ਰਿੱਜ ’ਚ ਰੱਖੇ ਆਟੇ ਦੀ ਰੋਟੀ ਸਰੀਰ ਲਈ ਹੈ ਨੁਕਸਾਨਦੇਹ
ਬੈਕਟੀਰੀਆ ਗੁੰਨ੍ਹੇ ਹੋਏ ਆਟੇ ਵਿਚ ਤੇਜ਼ੀ ਨਾਲ ਵਧਦਾ ਹੈ।
Health News: ਆਉ ਜਾਣਦੇ ਹਾਂ ਲਾਲ ਕੇਲਾ ਖਾਣ ਦੇ ਫ਼ਾਇਦਿਆਂ ਬਾਰੇ
ਲਾਲ ਕੇਲਾ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ
Remedies for Hand Pain: ਜੇਕਰ ਤੁਹਾਡੀਆਂ ਉਂਗਲਾਂ ਵਿਚ ਹੁੰਦਾ ਹੈ ਦਰਦ ਤਾਂ ਅਪਣਾਉ ਇਹ ਨੁਸਖ਼ੇ
ਆਉ ਜਾਣਦੇ ਹਾਂ ਗਠੀਏ ਦੇ ਕਿਹੜੇ ਲੱਛਣ ਉਂਗਲਾਂ ’ਤੇ ਦਿਖਾਈ ਦਿੰਦੇ ਹਨ:
ICMR guidelines: ਜੇਕਰ ਤੁਸੀਂ ਵੀ ਲੈਂਦੇ ਹੋ ਪ੍ਰੋਟੀਨ ਸਪਲੀਮੈਂਟ ਤਾਂ ਹੋ ਜਾਓ ਸਾਵਧਾਨ, ਕੀ ਹੈ ਖ਼ਤਰਾ
ਆਈਸੀਐਮਆਰ-ਐਨਆਈਐਨ ਨੇ ਇਸ ਦਿਸ਼ਾ ਨਿਰਦੇਸ਼ ਵਿਚ ਦੱਸਿਆ ਕਿ ਭੋਜਨ ਦੀ ਪਲੇਟ ਵਿਚ ਕੀ ਹੋਣਾ ਚਾਹੀਦਾ ਹੈ?
Health News: ਚਿਕਨਪੌਕਸ ਹੋਣ ’ਤੇ ਇਨ੍ਹਾਂ ਚੀਜ਼ਾਂ ਤੋਂ ਬਣਾਉ ਦੂਰੀ, ਮਿਲੇਗਾ ਆਰਾਮ
ਆਉ ਜਾਣਦੇ ਹਾਂ ਚਿਕਨਪੌਕਸ ਦੌਰਾਨ ਕਿਹੜੀਆਂ ਚੀਜ਼ਾਂ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ: