ਸਿਹਤ
Heat Wave: ਗਰਮੀ ਤੋਂ ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਗਰਮੀ ਦੇ ਮੌਸਮ ਵਿਚ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ’ਚ ਪਾਣੀ ਦੀ ਕਮੀ ਹੋ ਜਾਂਦੀ ਹੈ।
Health News: ਤੰਦਰੁਸਤ ਰਹਿਣ ਲਈ ਸਾਨੂੰ ਦਿਨ ’ਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ, ਆਉ ਜਾਣਦੇ ਹਾਂ
ਜੇਕਰ ਤੁਸੀਂ ਰਾਤ ਨੂੰ ਰੋਟੀ ਖਾ ਰਹੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦੇ ਬਾਅਦ ਥੋੜ੍ਹਾ ਤੁਰੋ,
Health News: ਸਿਹਤ ਲਈ ਬਹੁਤ ਲਾਭਕਾਰੀ ਹੈ ਬ੍ਰੋਕਲੀ ਦੀ ਸਬਜ਼ੀ
100 ਗ੍ਰਾਮ ਬ੍ਰੋਕਲੀ ਵਿਚ 34 ਕੈਲੋਰੀ ਅਤੇ 0.4 ਗ੍ਰਾਮ ਫ਼ੈਟ ਹੁੰਦਾ ਹੈ।
ਭਾਰਤ ਦੇ ਨੌਜੁਆਨਾਂ ’ਚ ਕੈਂਸਰ ਦੇ ਮਾਮਲੇ ਵਧੇ! ਜਾਣੋ ਕੀ ਕਹਿੰਦੈ ਨਵਾਂ ਅਧਿਐਨ
ਮੋਟਾਪੇ ਦੀ ਵਧਦੀ ਦਰ, ਖੁਰਾਕ ਦੀਆਂ ਆਦਤਾਂ ’ਚ ਤਬਦੀਲੀ ਖਾਸ ਕਰ ਕੇ ਵਧੇਰੇ ਪ੍ਰੋਸੈਸਡ ਭੋਜਨ ਦੀ ਖਪਤ ’ਚ ਵਾਧਾ ਅਤੇ ਆਰਾਮਦਾਇਕ ਜੀਵਨਸ਼ੈਲੀ ਕੈਂਸਰ ਦੀ ਉੱਚ ਦਰ ਦਾ ਕਾਰਨ
Black Tea Side Effects: ਗੁਰਦਿਆਂ (ਕਿਡਨੀ) ਨੂੰ ਸਭ ਤੋਂ ਵੱਧ ਪ੍ਰਭਾਵਤ ਕਰਦੀ ਹੈ ਬਲੈਕ ਟੀ!
ਕਈ ਇਸ ਨੂੰ ਨਸ਼ਾ ਕਹਿੰਦੇ ਹਨ ਤੇ ਕਈ ਇਸ ਨੂੰ ਜੀਵਨ ਦੀ ਖੁਰਾਕ ਕਹਿੰਦੇ ਹਨ।
Health News: ਡੇਂਗੂ ਹੋਣ 'ਤੇ ਇਨ੍ਹਾਂ ਫਲਾਂ ਦਾ ਕਰੋ ਸੇਵਨ, ਦੂਰ ਰਹਿਣਗੀਆਂ ਬੀਮਾਰੀਆਂ
Health News: ਖੱਟੇ ਨਾਲ ਭਰਪੂਰ ਫੂਡਜ਼ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦੇ ਹਨ
Black raisins Benefits: ਕਈ ਬੀਮਾਰੀਆਂ ਦਾ ਇਲਾਜ ਕਰਦੀ ਹੈ ਕਾਲੀ ਸੌਗੀ
ਆਉ ਜਾਣਦੇ ਹਾਂ ਕਾਲੀ ਸੌਗੀ ਵਿਚ ਮੌਜੂਦ ਪੋਸ਼ਕ ਤੱਤਾਂ ਅਤੇ ਸਿਹਤ ਸਬੰਧੀ ਫ਼ਾਇਦਿਆਂ ਬਾਰੇ:
Health News: ਕਰੇਲੇ ਦਾ ਜੂਸ ਪੀਣ ਨਾਲ ਇਮਿਊਨਿਟੀ ਹੋਵੇਗੀ ਮਜ਼ਬੂਤ
ਆਉ ਜਾਣਦੇ ਹਾਂ ਖ਼ਾਲੀ ਪੇਟ ਕਰੇਲੇ ਦਾ ਜੂਸ ਪੀਣ ਨਾਲ ਸਿਹਤ ਨੂੰ ਕੀ-ਕੀ ਫ਼ਾਇਦੇ ਹੁੰਦੇ ਹਨ:
Heat wave safety tips: ਗਰਮੀ ਵਿਚ ਲੂ ਤੋਂ ਇਸ ਤਰ੍ਹਾਂ ਕਰੋ ਬਚਾਅ
ਗਰਮੀ ਵਿਚ ਨਿਕਲਣ ਵਾਲੇ ਮੁੜ੍ਹਕੇ ਰਾਹੀਂ ਸਰੀਰ ਵਿਚੋਂ ਲੂਣ ਅਤੇ ਪਾਣੀ ਦਾ ਇਕ ਬਹੁਤ ਹਿੱਸਾ ਬਾਹਰ ਨਿਕਲ ਜਾਂਦਾ ਹੈ ਜਿਸ ਕਾਰਨ ਜ਼ਿਆਦਾਤਰ ਲੋਕ ਲੂ ਦੇ ਸ਼ਿਕਾਰ ਹੋ ਜਾਂਦੇ ਹਨ।
Harmful Effects of Cold Drinks: ਜੇ ਤੁਹਾਡੇ ਬੱਚੇ ਵੀ ਪੀਂਦੇ ਨੇ ਵੱਧ ਕੋਲਡ ਡਰਿੰਕ ਤਾਂ ਹੋ ਜਾਓ ਸਾਵਧਾਨ, ਲੱਗ ਸਕਦੀ ਹੈ ਖ਼ਤਰਨਾਕ ਬਿਮਾਰੀ
ਕੋਲਡ ਡਰਿੰਕ ਅਤੇ ਪੈਕਿੰਗ ਵਾਲੇ ਜੂਸ ਬੱਚਿਆਂ ਦੇ ਪੇਟ ਦੀ ਇਨਫੈਕਸ਼ਨ ਵਿਚ ਵਾਧਾ ਕਰਦੇ ਹਨ