ਸਿਹਤ
Health News: ਚਾਹ ਅਤੇ ਕੌਫੀ ਦਾ ਜ਼ਿਆਦਾ ਸੇਵਨ ਸਰੀਰ ਲਈ ਹੈ ਹਾਨੀਕਾਰਕ
ਚਾਹ ਅਤੇ ਕੌਫੀ ਵਿਚ ਟੈਨਿਨ ਅਤੇ ਕੈਫ਼ੀਨ ਨਾਮਕ ਮਿਸ਼ਰਣ ਮਿਲ ਜਾਂਦੇ ਹਨ
ਗੁਜਰਾਤ : ਸਰਜਰੀ ਤੋਂ ਬਾਅਦ 17 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਗਈ, ਅਦਾਲਤ ਨੇ ਖੁਦ ਨੋਟਿਸ ਲਿਆ
ਇਹ ਘਟਨਾ ਭਿਆਨਕ ਅਤੇ ਨਿੰਦਣਯੋਗ ਹੈ, ਪੁਲਿਸ ਸੁਪਰਡੈਂਟ ਨੂੰ ਨੋਟਿਸ ਜਾਰੀ ਕਰ ਕੇ 7 ਫਰਵਰੀ ਤਕ ਮੁੱਢਲੀ ਰੀਪੋਰਟ ਦਾਇਰ ਕਰਨ ਦੇ ਹੁਕਮ ਦਿਤੇ
Health News: ਫਲਾਂ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਕਰੋ ਇਸਤੇਮਾਲ
Health News: ਸੰਗਤਰਾ ਵੀ ਘਰ ਨੂੰ ਸਾਫ਼ ਕਰਨ ਅਤੇ ਉਸ ਦੀ ਬਦਬੂ ਨੂੰ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ
Health News: ਬਦਲਦੇ ਮੌਸਮ ਵਿਚ ਸਵੇਰੇ-ਸ਼ਾਮ ਕਰੋ ਗਰਾਰੇ, ਹੋਣਗੇ ਕਈ ਫ਼ਾਇਦੇ
ਸਰਦੀ-ਜ਼ੁਕਾਮ ਵਿਚ ਘਰੇਲੂ ਉਪਾਅ ਜ਼ਿਆਦਾ ਮਦਦਗਾਰ ਹੋ ਸਕਦੇ ਹਨ
Pumpkin Seeds: ਕੱਦੂ ਦੇ ਬੀਜ ਕਈ ਬੀਮਾਰੀਆਂ ਦਾ ਕਰਦੇ ਹਨ ਇਲਾਜ
ਕੱਦੂ ਦੇ ਬੀਜ ਕਈ ਬੀਮਾਰੀਆਂ ਦਾ ਇਲਾਜ ਕਰਦੇ ਹਨ। ਕੱਦੂ ਵਿਚ ਮਿਨਰਲਜ਼, ਵਿਟਾਮਿਨ, ਹਾਈ ਫ਼ਾਈਬਰ ਮੌਜੂਦ ਹੁੰਦੇ ਹਨ
Health News : ਕੰਨ ਦੇ ਦਰਦ ਨੂੰ ਨਜ਼ਰ-ਅੰਦਾਜ਼ ਕਰਨਾ ਪੈ ਸਕਦੈ ਮਹਿੰਗਾ
Health News : ਐਲਰਜੀ ਅਤੇ ਖਾਣ-ਪੀਣ ’ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿਉ
Health Tips: ਸਰਦੀਆਂ ’ਚ ਸਿਹਤ ਲਈ ਬਹੁਤ ਲਾਹੇਵੰਦ ਸ਼ਕਰਕੰਦੀ, ਅੱਖਾਂ ਲਈ ਹੈ ਬਹੁਤ ਫ਼ਾਇਦੇਮੰਦ
ਪੋਸ਼ਕ ਤੱਤਾਂ ਅਤੇ ਊਰਜਾ ਨਾਲ ਭਰਪੂਰ ਸ਼ਕਰਕੰਦੀ ਖਾਣ ਨਾਲ ਤੁਸੀਂ ਦਿਲ ਦੀਆਂ ਕਈ ਬੀਮਾਰੀਆਂ ਤੋਂ ਵੀ ਬਚ ਸਕਦੇ ਹੋ।
Benefits of Butter: ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ‘ਮੱਖਣ’
ਬਹੁਤ ਸਾਰੇ ਲੋਕ ਨਾਸ਼ਤੇ ਵਿਚ ਬਰੈੱਡ ਬਟਰ ਖਾਣਾ ਪਸੰਦ ਕਰਦੇ ਹਨ, ਜੋ ਸਹੀ ਹੈ।
Tips for Weight Loss: ਭਾਰ ਘਟਾਉਣ ਲਈ ਲਾਹੇਵੰਦ ਹੈ ਸੌਂਫ਼ ਦਾ ਪਾਣੀ
ਆਯੁਰਵੈਦਿਕ ਗੁਣਾਂ ਨਾਲ ਭਰਪੂਰ ਸੌਂਫ਼ ਦਾ ਪਾਣੀ ਭਾਰ ਘਟਾਉਣ ਵਿਚ ਵੀ ਮਦਦਗਾਰ ਹੁੰਦਾ ਹੈ।
Health News: ਸਰਦੀਆਂ ਵਿਚ ਸਿਹਤਮੰਦ ਰਹਿਣ ਲਈ ਰੋਜ਼ਾਨਾ ਖਾਉ ਅੰਡੇ, ਹੋਣਗੇ ਕਈ ਫ਼ਾਇਦੇ
ਇਕ ਅੰਡਾ ਜਿਸ ਵਿਚ ਲਗਭਗ 70 ਕੈਲੋਰੀ ਹੁੰਦੀ ਹੈ, ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।