ਸਿਹਤ
Health News: ਜ਼ਿਆਦਾ ਡਰਾਈ ਫ਼ਰੂਟਸ ਵੀ ਸਿਹਤ ਨੂੰ ਪਹੁੰਚਾਉਂਦੇ ਹਨ ਨੁਕਸਾਨ
Health News: ਡਰਾਈ ਫ਼ਰੂਟਸ ਵਿਚ ਕੈਲੋਰੀ, ਕਾਰਬੋਹਾਈਡਰੇਟ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ। ਇਸ ਨਾਲ ਭਾਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੀ ਸਾਨੂੰ ਸੱਚਮੁੱਚ ਦੁੱਧ ਪਿਲਾਉਣ ਤੋਂ ਬਾਅਦ ਬੱਚਿਆਂ ਨੂੰ ਡਕਾਰ ਦਿਵਾਉਣ ਦੀ ਜ਼ਰੂਰਤ ਹੈ? ਕੀ ਕਹਿੰਦੀ ਹੈ ਖੋਜ?
ਮਾਪਿਆਂ ਨੂੰ ਅਪਣੇ ਬੱਚਿਆਂ ਨੂੰ ਡਕਾਰ ਦਿਵਾਉਣ ਦੀ ਸਲਾਹ ਦਿਤੇ ਜਾਣ ਦੇ ਬਾਵਜੂਦ, ਇਸ ਵਿਸ਼ੇ ’ਤੇ ਬਹੁਤ ਸਾਰੇ ਖੋਜ ਸਬੂਤ ਉਪਲਬਧ ਨਹੀਂ ਹਨ
Health News: ਜੇਕਰ ਤੁਹਾਡਾ ਪੌੜੀਆਂ ਚੜ੍ਹਦੇ-ਉਤਰਦੇ ਸਮੇਂ ਫੁਲਦਾ ਹੈ ਸਾਹ ਤਾਂ ਅਪਣਾਉ ਇਹ ਤਰੀਕੇ
Health News: ਪਣੀ ਰੋਜ਼ਾਨਾ ਡਾਈਟ ਵਿਚ ਵਿਟਾਮਿਨ, ਆਇਰਨ, ਕੈਲਸ਼ੀਅਮ, ਪ੍ਰੋਟੀਨ, ਐਂਟੀ-ਆਕਸੀਡੈਂਟਸ ਨਾਲ ਭਰਪੂਰ ਚੀਜ਼ਾਂ ਸਾਮਲ ਕਰੋ।
Health News: ਗਰਮੀ ਵਿਚ ਦਿਨ ਭਰ ਜੁਰਾਬਾਂ ਪਾਉਣ ਨਾਲ ਹੋ ਸਕਦੀਆਂ ਹਨ ਕਈ ਪ੍ਰੇਸ਼ਾਨੀਆਂ
Health News: ਪੈਰਾਂ ਨੂੰ ਅਰਾਮ ਦੇਣ ਲਈ ਰਾਤ ਨੂੰ ਜੁਰਾਬਾਂ ਉਤਾਰ ਕੇ ਹੀ ਸੌਣਾ ਚਾਹੀਦਾ ਹੈ।
Health News: ਗਰਮੀਆਂ ’ਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ
Health News: ਕੱਚੇ ਅੰਬ ਦੀ ਮਦਦ ਨਾਲ ਚਮੜੀ ਨੂੰ ਗਰਮੀ ਤੋਂ ਬਚਾ ਕੇ ਜਲਣ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।
Sugarcane juice benefits: ਗਰਮੀ ਤੋਂ ਬਚਣ ਲਈ ਪੀਉ ਗੰਨੇ ਦਾ ਜੂਸ, ਹੋਣਗੇ ਕਈ ਫ਼ਾਇਦੇ
ਆਉ ਜਾਣਦੇ ਹਾਂ ਗੰਨੇ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ:
Health News: ਪਪੀਤੇ ਦਾ ਰਸ ਸਿਰਦਰਦ ਅਤੇ ਕਬਜ਼ ਦੇ ਰੋਗਾਂ ਨੂੰ ਕਰਦੈ ਠੀਕ
Health News: ਕੱਚਾ ਪਪੀਤਾ ਕੁੱਝ ਦਿਨਾਂ ਤਕ ਦਵਾਈ ਦੀ ਤਰ੍ਹਾਂ ਖਾਣ ਨਾਲ ਵੀ ਖ਼ੂਨੀ ਬਵਾਸੀਰ ਅਤੇ ਹਾਜ਼ਮੇ ਸਬੰਧੀ ਵਿਕਾਰ ਦੂਰ ਹੁੰਦੇ ਹਨ
Health News: ਚੰਗੀ ਸਿਹਤ ਦਾ ਰਾਜ਼
ਮੈਦਾ ਅਤੇ ਮੈਦੇ ਤੋਂ ਤਿਆਰ ਵਸਤਾਂ ਖਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ।
Health News: ਮੋਚ ਦੇ ਦਰਦ ਤੋਂ ਰਾਹਤ ਦਿਵਾਏਗੀ ਕੱਚੀ ਰੋਟੀ
Health News: ਅਸਲ ’ਚ ਮੋਚ ਆਉਣ ਦਾ ਕਾਰਨ ਪੱਠਿਆਂ ’ਚ ਖਿਚਾਅ ਹੋਣਾ ਹੁੰਦਾ ਹੈ।
Health News: ਸਵੇਰੇ ਖ਼ਾਲੀ ਪੇਟ ਖਾਉ ਚੀਕੂ, ਹੋਣਗੇ ਕਈ ਫ਼ਾਇਦੇ
Health News: ਕੈਲਸ਼ੀਅਮ ਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਕੂ ਨੂੰ ਖ਼ਾਲੀ ਪੇਟ ਖਾਣ ਨਾਲ ਸਾਡੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ।