ਜੀਵਨਸ਼ੈਲੀ
Heart news: ਨਹਾਉਂਦੇ ਸਮੇਂ ਕਿਉਂ ਪੈਂਦਾ ਹੈ ਦਿਲ ਦਾ ਦੌਰਾ
ਗ਼ਲਤ ਖਾਣ ਪੀਣ ਅਤੇ ਗ਼ਲਤ ਰਹਿਣ ਸਹਿਣ ਕਰ ਕੇ ਹਰ ਇਨਸਾਨ ਕਿਸੇ ਨਾ ਕਿਸੇ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਜਿਨ੍ਹਾਂ ਵਿਚੋਂ ਕਈ ਬੀਮਾਰੀਆਂ ਗੰਭੀਰ ਹੁੰਦੀਆਂ ਹਨ।
Beauty tips: ਸਵੇਰੇ ਉਠਣ ਤੋਂ ਬਾਅਦ ਠੰਢੇ ਪਾਣੀ ਨਾਲ ਧੋਵੋ ਚਿਹਰਾ
Beauty tips: ਸੌਂ ਕੇ ਉਠਣ ਤੋਂ ਬਾਅਦ ਚਿਹਰੇ ’ਤੇ ਹਲਕੀ ਸੋਜ ਆ ਜਾਂਦੀ ਹੈ।
August Holidays: ਅਗਸਤ ਮਹੀਨੇ 'ਚ ਛੁੱਟੀਆਂ ਹੀ ਛੁੱਟੀਆਂ, 13 ਦਿਨ ਬੈਂਕ ਰਹਿਣਗੇ ਬੰਦ
August Holidays: ਸਕੂਲਾਂ 'ਚ ਵੀ ਹੋਣਗੀਆਂ ਲੰਬੀਆਂ ਛੁੱਟੀਆਂ
Punjabi culture : ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਇਆ ਫੁੱਲਾਂ ਵਾਲਾ ਝੋਲਾ
Punjabi culture: ਝੋਲੇ ਨੂੰ ਸਾਈਕਲ ਦੇ ਹੈਂਡਲ ਵਾਲ ਲਟਕਾ ਜਾਂ ਸਾਈਕਲ ਦੇ ਕੈਰੀਅਰ ਨਾਲ ਬੰਨ੍ਹ ਲਿਆ ਜਾਂਦਾ ਸੀ।
Lifestyle: ਲੋਹੇ ਦੇ ਭਾਂਡਿਆਂ ਤੋਂ ਇੰਜ ਸਾਫ਼ ਕਰੋ ਜੰਗਾਲ
Lifestyle: ਤੁਸੀਂ ਬੇਕਿੰਗ ਸੋਡੇ ਦੀ ਮਦਦ ਨਾਲ ਜੰਗਾਲ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਅਤੇ ਬਰਤਨਾਂ ਨੂੰ ਖ਼ਰਾਬ ਹੋਣ ਤੋਂ ਬਚਾਅ ਸਕਦੇ ਹੋ।
Lifestyle: ਸੌਣ ਦੇ ਕਮਰੇ ਵਿਚ ਧਿਆਨ ਰੱਖਣਯੋਗ ਗੱਲਾਂ
Lifestyle: ਬੈੱਡਰੂਮ ਘਰ ਦੀ ਅਜਿਹੀ ਥਾਂ ਹੈ ਜਿੱਥੇ ਮਾਤਰਾ ਦੀ ਬਜਾਏ ਮਿਆਰ ਵੇਖਣਾ ਚਾਹੀਦਾ ਹੈ
Lifestyle: ਪਲਾਸਟਿਕ ਦੇ ਭਾਂਡਿਆਂ ਤੋਂ ਇਸ ਤਰ੍ਹਾਂ ਹਟਾਉ ਜ਼ਿੱਦੀ ਦਾਗ਼
Lifestyle: ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਦਾਗ਼ ਧੱਬਿਆਂ ਅਤੇ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ
Lifestyle: ਦਾੜ੍ਹੀ ਵਾਲੇ ਪੁਰਸ਼ ਕਲੀਨ-ਸ਼ੇਵਡ ਲੋਕਾਂ ਨਾਲੋਂ ਜ਼ਿਆਦਾ ਰੋਮਾਂਟਿਕ ਸਾਥੀ ਹੋ ਸਕਦੇ ਹਨ- ਅਧਿਐਨ ਦਾ ਦਾਅਵਾ
Lifestyle: ਅਧਿਐਨ ਦੇ ਲੇਖਕਾਂ ਨੇ ਦਾਅਵਾ ਕੀਤਾ ਕਿ ਇਹ "ਪੁਰਸ਼ਾਂ ਵਿੱਚ ਚਿਹਰੇ ਦੇ ਵਾਲਾਂ ਨੂੰ ਵਧਣ ਦੀ ਪ੍ਰੇਰਣਾ ਬਾਰੇ ਪਹਿਲਾ ਅਧਿਐਨ ਹੈ।
Beauty Tips : ਚਮੜੀ ਰੋਗਾਂ ਨੂੰ ਦੂਰ ਕਰਦਾ ਹੈ ਵੇਸਣ
ਕੁੱਝ ਲੋਕਾਂ ਦੇ ਚਿਹਰੇ ਦੀ ਚਮੜੀ ਬਹੁਤ ਤੇਲ ਵਾਲੀ ਹੁੰਦੀ ਹੈ ਜਿਸ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ
Health News: ਜੇਕਰ ਤੁਸੀਂ ਵੀ ਰੱਖਣਾ ਚਾਹੁੰਦੇ ਹੋ ਦਿਲ ਨੂੰ ਤੰਦਰੁਸਤ, ਖੁਰਾਕ 'ਚ ਇਨ੍ਹਾਂ 6 ਚੀਜਾਂ ਨੂੰ ਜ਼ਰੂਰ ਕਰੋ ਸ਼ਾਮਲ
Health News: ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਕਾਰਨ ਨੌਜਵਾਨਾਂ 'ਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵਧਿਆ