ਤੁਹਾਡੇ ਐਂਡਰਾਇਡ ਮੋਬਾਇਲ ਫੋਨ ਲਈ ਜਰੂਰੀ ਹਨ ਇਹ ਐਪਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਅਕਸਰ ਸੁਣਨ ਵਿਚ ਆਉਂਦਾ ਹੈ ਕਿ ਤਕਨੀਕ ਸਾਡੇ ਜੀਵਨ ਨੂੰ ਖ਼ਰਾਬ ਕਰਨ ਵਿਚ ਇਕ ਅਹਿਮ ਭੂਮਿਕਾ ਨਿਭਾ ਰਿਹਾ ਹੈ ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ.....

android phone

ਅਕਸਰ ਸੁਣਨ ਵਿਚ ਆਉਂਦਾ ਹੈ ਕਿ ਤਕਨੀਕ ਸਾਡੇ ਜੀਵਨ ਨੂੰ ਖ਼ਰਾਬ ਕਰਨ ਵਿਚ ਇਕ ਅਹਿਮ ਭੂਮਿਕਾ ਨਿਭਾ ਰਿਹਾ ਹੈ ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ।  ਯਾਦ ਰੱਖੋ ਕਿ ਕੋਈ ਵੀ ਚੀਜ਼ ਕਦੇ ਵੀ ਪੂਰੀ ਤਰ੍ਹਾਂ ਚੰਗੀ ਜਾਂ ਬੁਰੀ ਨਹੀਂ ਹੁੰਦੀ। ਇਹ ਤਾਂ ਉਸ ਦੇ ਇਸਤੇਮਾਲ ਕਰਨ ਵਾਲੇ ਵਿਅਕਤੀ ਉਤੇ ਨਿਰਭਰ ਕਰਦਾ ਹੈ ਕਿ ਉਹ ਉਸ ਦਾ ਇਸਤੇਮਾਲ ਕਿਸ ਪ੍ਰਕਾਰ ਕਰਦਾ ਹੈ। ਠੀਕ ਇਸ ਪ੍ਰਕਾਰ, ਜੇਕਰ ਤੁਸੀਂ ਤਕਨੀਕ ਦਾ ਇਸਤੇਮਾਲ ਬਿਹਤਰ ਤਰੀਕੇ ਨਾਲ ਕਰੋਗੇ ਤਾਂ ਤੁਹਾਨੂੰ ਕੇਵਲ ਮੁਨਾਫ਼ਾ ਹੀ ਮੁਨਾਫ਼ਾ ਪ੍ਰਾਪਤ ਹੋਵੇਗਾ। ਵਰਤਮਾਨ ਵਿਚ, ਜਦੋਂ ਹਰ ਕੋਈ ਸਮਾਰਟਫੋਨ ਇਸਤੇਮਾਲ ਕਰਦਾ ਹੈ ਤਾਂ ਕਿਉਂ ਨਹੀਂ ਆਪਣੇ ਐਂਡਰਾਇਡ ਫੋਨ ਵਿਚ ਕੁੱਝ ਅਜਿਹੇ ਐਪ ਇੰਸਟਾਲ ਕੀਤੇ ਜਾਣ ਜੋ ਹਰ ਕਦਮ ਉਤੇ ਇਕ ਈਮਾਨਦਾਰ ਸਾਥੀ ਦੀ ਤਰ੍ਹਾਂ ਸਾਡਾ ਸਾਥ ਦੇਣ। ਆਓ ਜੀ ਜਾਣਦੇ ਹਾਂ ਕੁੱਝ ਐਪਸ ਦੇ ਬਾਰੇ ਵਿਚ...