ਤਕਨੀਕ
Google Earth ਦਾ ਨਵਾਂ ਐਪ ਦਸੇਗਾ ਤੁਹਾਡੇ ਘਰ ਤੋਂ ਸਮੁੰਦਰ ਪਾਰ ਦੀ ਦੂਰੀ
ਐਪਲ ਨੇ ਇਸ ਸਾਲ WWDC ਈਵੈਂਟ ਵਿਚ ਅਪਣਾ ਆਗਿਉਮੈਂਟਿਡ ਰਿਐਲਿਟੀ (ਏਆਰ) 'ਮੈਜ਼ਰ ਟੂਲ’ ਦਿਖਾਇਆ ਗਿਆ। ਹੁਣ ਗੂਗਲ ਨੇ ਵੀ ਮੈਜ਼ਰ ਟੂਲ ਪੇਸ਼ ਕੀਤਾ ਹੈ। ਹਾਲਾਂਕਿ, ਐਪਲ ਅਤੇ ...
WhatsApp 'ਚ ਹੁਣ ਨਹੀਂ ਤੰਗ ਕਰਨਗੇ ਇੱਧਰ-ਉਧਰ ਤੋਂ ਆਇਆਂ ਤਸਵੀਰਾਂ ਤੇ ਵੀਡੀਓ
WhatsApp ਐਂਡਰਾਇਡ ਵਿੱਚ ਹੁਣ ਮੀਡੀਆ ਵਿਜ਼ੀਬਿਲਿਟੀ ਫੀਚਰ ਆ ਗਿਆ ਹੈ, ਜੋ ਕਿਸੇ ਸਪੇਸਿਫਿਕ ਚੈਟ ਲਈ ਵੀ ਲਾਗੂ ਕੀਤਾ ਜਾ ਸਕੇਗਾ । ਇਹ ਪੁਰਾਣੇ ਵਹਾਟਸਐਪ ...
ਬੰਦ ਹੋ ਸਕਦੀ ਹੈ ਨੰਬਰ ਪੋਰਟ ਕਰਨ ਵਾਲੀ ਸਰਵਿਸ, ਹੁਣ ਦੂਜੀਆਂ ਕੰਪਨੀਆਂ 'ਚ ਕਰਨਾ ਹੋਵੇਗਾ ਮੁਸ਼ਕਿਲ
ਮਾਰਚ 2019 ਤਕ ਮੋਬਾਈਲ ਨੰਬਰ ਦੀ ਪੋਰਟੇਬਿਲਟੀ (ਐਮਐਨਪੀ) ਸੇਵਾ ਬੰਦ ਕੀਤੀ ਜਾ ਸਕਦੀ ਹੈ. ਭਾਵ, ਉਹ ਵਿਅਕਤੀ ਆਪਣੀ ਨੰਬਰ ਨੂੰ ਕਿਸੇ ਹੋਰ ...
Whatsapp ਅਤੇ Skype 'ਤੇ ਹੁਣ ਨਹੀਂ ਕਰ ਸਕੋਗੇ ਵੀਡੀਓ ਕਾਲ, ਸਰਕਾਰ ਨੇ ਲਗਾਈ ਪਾਬੰਦੀ
ਵਹਾਟਸਐਪ ਸਕਾਈਪ, ਗੂਗਲ ਡੁਓ ਅਤੇ ਇਮੋ ਵਰਗੀਆਂ ਵੀਡੀਓ ਕਾਲਿੰਗ ਐਪਸ ਦੇ ਇਸਤੇਮਾਲ ਕਰਨ ਉਤੇ ਸਰਕਾਰ ਰੋਕ ਲਗਾਉਣ ਵਾਲੀ ਹੈ। ਇਸ ਦੇ ਲਈ ...
ਇਸ ਡਿਵਾਇਸ ਨਾਲ ਹੁਣ ਆਪਣੇ ਪੁਰਾਣੇ ਟੀਵੀ ਨੂੰ ਬਣਾਓ ਸਮਾਰਟ
ਕਰੋਮਕਾਸਟ ਡਿਵਾਇਸ ਦੀ ਮਦਦ ਨਾਲ ਪੁਰਾਣੇ ਟੈਲੀਵੀਜ਼ਨ ਨੂੰ ਸਮਾਰਟ ਬਣਾਇਆ ਜਾ ਸਕਦਾ ਹੈ ।
ਸਮਾਨ ਨੂੰ ਚੋਰੀ ਹੋਣ ਤੋਂ ਬਚਾਏਗੀ ਇਹ ਡਿਵਾਈਸ, ਸ਼ਰਟ ਦੇ ਬਟਨ ਜਿੰਨਾ ਹੈ ਸਾਈਜ਼
ਤਕਨਾਲਜੀ ਦੇ ਖੇਤਰ ਵਿਚ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਹੋ ਰਿਹਾ ਹੈ ।
ਗੂਗਲ Files Go 'ਚ ਨਵਾਂ ਅਪਡੇਟ, SHAREit ਤੋਂ 22 ਗੁਣਾ ਜ਼ਿਆਦਾ ਤੇਜ਼ੀ ਨਾਲ ਕਰੇਗਾ ਡੇਟਾ ਟਰਾਂਸਫਰ
ਗੂਗਲ ਨੇ ਡਾਟਾ ਸ਼ੇਅਰ ਕਰਨ ਵਾਲੀ Files Go ਐਪ ਨੂੰ ਅਪਡੇਟ ਕੀਤਾ ਹੈ
ਵਿਗਿਆਨੀਆਂ ਨੇ ਬਣਾਇਆ ਵਿਸ਼ਵ ਦਾ ਸਭ ਤੋਂ ਛੋਟਾ ਚੌਲ ਦੇ ਦਾਣੇ ਜਿੰਨਾ ਕੰਪਿਊਟਰ
ਵਿਗਿਆਨੀਆਂ ਨੇ ਦੁਨੀਆ ਦਾ ਸਭ ਤੋਂ ਛੋਟਾ ਕੰਪਿਊਟਰ ਤਿਆਰ ਕੀਤਾ ਹੈ। ਇਹ ਇਕ ਅਜਿਹਾ ਕੰਪਿਊਟਰ ਹੈ ਜੋ ਸਿਰਫ਼ 0.3 ਮਿਲੀਮੀਟਰ ਦਾ ਹੈ ...
ਜਲਦ ਬੰਦ ਹੋ ਸਕਦੀ ਹੈ ਮੋਬਾਈਲ ਨੰਬਰ ਪੋਰਟੇਬਿਲਟੀ
ਅਗਲੇ ਸਾਲ ਮਾਰਚ ਤੋਂ ਬਾਅਦ ਅਪਣੇ ਮੋਬਾਈਲ ਨੰਬਰ ਨੂੰ ਪੋਰਟ ਕਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜੇ ਮੋਬਾਈਲ ਨੰਬਰ ਪੋਰਟੇਬਿਲਟੀ...
ਇਸ ਕੰਪਨੀ ਦੇ ਕਰਮਚਾਰੀ ਨਹੀਂ ਕਰ ਸਕਦੇ ਵਹਾਟਸਐਪ ਅਤੇ ਸਨੈਪਚੈਟ ਦੀ ਵਰਤੋਂ
ਇਸ ਦੇ ਨਾਲ ਹੀ ਕੰਪਨੀ ਨੇ ਵਹਾਟਸਐਪ ਅਤੇ ਸਨੈਪਚੈਟ ਨੂੰ ਵਰਕ ਫੋਨ 'ਚ ਬੈਨ ਵੀ ਕਰ ਦਿਤਾ ਹੈ ।