ਤਕਨੀਕ
Google ਦੀ 'Find my Device' ਦੀ ਸੁਵਿਧਾ ਨਾਲ ਇਸ ਤਰ੍ਹਾਂ ਲੱਭੋ ਗੁੰਮ ਹੋਇਆ ਮੋਬਾਈਲ
ਅੱਜ ਦੇ ਯੁੱਗ ਵਿੱਚ, ਮੋਬਾਈਲ ਫੋਨ ਕੇਵਲ ਕਾਲ ਕਰਨ ਲਈ ਨਹੀਂ ਬਲਕਿ ਬੈਂਕਿੰਗ ਲੈਣ ਦੇ ਲਈ ਵੀ ਵਰਤੇ ਜਾਂਦੇ ਹਨ।
GMAIL ਨੂੰ Offline ਇਸ ਤਰ੍ਹਾਂ ਕਰੋ ਇਸਤੇਮਾਲ
ਈ ਮੇਲ ਦੀ ਗੱਲ ਕਰੀਏ ਤਾਂ ਹੁਣ ਬਿਜਨਸ ਹੋਵੇ ਜਾਂ ਪਰਸਨਲ ਯੂਜ, ਸਭ ਤੋਂ ਜ਼ਿਆਦਾ ਇਸਤੇਮਾਲ ਜੀਮੇਲ ਦਾ ਹੀ ਕੀਤਾ ਜਾਂਦਾ ਹੈ ।
ਵਟਸਐਪ 'ਤੇ ਡਿਲੀਟ ਕੀਤੇ 'message' ਨੂੰ ਇਦਾਂ ਪੜ੍ਹੋ
ਨਵੰਬਰ 2017 ਵਿਚ ਮੈਸੇਜਿੰਗ ਐਪ WhatsApp ਨੇ ਡਿਲੀਟ ਫ਼ਾਰ ਐਵਰੀਵਨ ਫੀਚਰ ਲਾਂਚ ਕੀਤਾ ਸੀ। ਜੇਕਰ ਤੁਸੀਂ ਕਿਸੇ ਦੂਜੇ ਗਰੁਪ ਵਿਚ ਅਣਚਾਹੇ ਮੈਸੇਜ ਭੇਜ ਦਿਤਾ ਹੈ ਤਾਂ...
ਦੋਪਹੀਆ ਵਾਹਨਾਂ ਨੂੰ ਮੀਂਹ ਤੋਂ ਬਚਾਏਗੀ ਇਹ ਕਿੱਟ
ਪ੍ਰੀ - ਮਾਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੌਲੀ - ਹੌਲੀ ਇਹ ਸਾਰੀਆਂ ਜਗ੍ਹਾ 'ਤੇ ਪਹੁੰਚ ਰਿਹਾ ਹੈ ।
ਇਸ ਐਪ ਦੇ ਜ਼ਰੀਏ ਕਰੋ ਬਚਤ, ਹੋ ਜਾਓਗੇ ਮਾਲਾਮਾਲ
ਉਂਝ ਤਾਂ ਸਾਰੇ ਲੋਕ ਪੈਸੇ ਦੀ ਬਚਤ ਕਰ ਹੀ ਲੈਂਦੇ ਹਨ, ਪਰ ਕਈ ਵਾਰ ਬਜਟ ਹਿੱਲ ਵੀ ਜਾਂਦਾ ਹੈ ।
ਕਿਹੜਾ ਐਪ ਤੁਹਾਡਾ ਡੇਟਾ ਕਰ ਰਿਹੈ ਚੋਰੀ, ਇਸ ਤਰ੍ਹਾਂ ਜਾਣੋ
ਤੁਹਾਡੇ ਵਾਈ - ਫਾਈ ਤੋਂ ਲੈ ਕੇ ਡੇਟਾ ਲਿਮਿਟ ਤੱਕ ਦੀ ਨਜ਼ਰ ਰੱਖਦਾ ਹੈ ।
ਇਨ੍ਹਾਂ ਤਰੀਕਿਆਂ ਨਾਲ ਫੋਨ ਨੂੰ ਬਲਾਸਟ ਹੋਣ ਤੋਂ ਬਚਾਓ, ਨਹੀਂ ਤਾਂ ਹੋ ਸਕਦਾ ਹੈ ਹਾਦਸਾ
ਮੱਧ ਪ੍ਰਦੇਸ਼ ਦੇ ਸ਼ਿਊਪੁਰ ਜ਼ਿਲ੍ਹੇ 'ਚ ਗੇਮ ਖੇਡਦੇ ਵਕਤ ਮੋਬਾਇਲ ਫਟ ਗਿਆ।
ਜਨਰਲ ਟਿਕਟ ਖਰੀਦਣਾ ਹੋਇਆ ਆਸਾਨ, ਰੇਲਵੇ ਦੇ ਇਸ ਨਵੇਂ ਮੋਬਾਈਲ ਐਪ ਨਾਲ ਮਿਲੇਗੀ ਇਹ ਸਹੂਲਤ
ਰੇਲਵੇ ਨੇ ਕਈ ਸੁਵਿਧਾਵਾਂ ਸਮੇਤ ਇਕ ਵਿਸ਼ੇਸ਼ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਹੈ
ਟਵਿੱਟਰ ਨੇ ਭਾਰਤ ਸਮੇਤ 12 ਦੇਸ਼ਾਂ ਵਿਚ ਸ਼ੁਰੂ ਕੀਤੀ ਇਨ-ਸਟ੍ਰੀਮ ਵੀਡੀਓ ਵਿਗਿਆਪਨ ਸੇਵਾ
ਮਾਇਕਰੋ ਬਲਾਗਿੰਗ ਸਾਇਟ ਟਵਿਟਰ ਨੇ ਅੱਜ ਭਾਰਤ ਵਿਚ ਐਡਵਰਟਾਈਜਰ ਲਈ ਇਕ ਨਵੀਂ ਸਰਵਿਸ ਲਾਂਚ ਕਰ ਦਿੱਤੀ ਹੈ
ਐਪਲ ਨੇ ਸਫਾਰੀ ਨੂੰ ਹੋਰ ਸੁਰੱਖਿਅਤ ਬਣਾਇਆ, ਹੁਣ ਫੇਸਬੁੱਕ ਨਹੀਂ ਲੈ ਸਕਦੀ ਯੂਸਰਜ਼ ਦਾ ਡੇਟਾ
ਐਪਲ ਨੇ ਆਪਣੀ ਸਾਲਾਨਾ ਡੇਵਲਪਰ ਕਾਨਫਰੰਸ ਵਿਚ ਕਈ ਵੱਡੇ ਅਨਾਊਸਮੈਂਟ ਕੀਤੇ।