ਤਕਨੀਕ
ਦੁਨੀਆਂ ਭਰ 'ਚ WhatsApp ਹੋਇਆ ਡਾਊਨ, ਮੈਸੇਜ ਭੇਜਣ 'ਚ ਆਈ ਪ੍ਰੇਸ਼ਾਨੀ
ਅੱਧੇ ਘੰਟੇ ਬਾਅਦ ਬਹਾਲ ਹੋਈਆਂ ਸੇਵਾਵਾਂ
ਇਸਰੋ ਨੇ ਚੰਦਰਮਾ ਤੋਂ ਬਾਅਦ ਹੁਣ ਸੂਰਜ 'ਤੇ ਜਾਣ ਦੀ ਖਿੱਚੀ ਤਿਆਰੀ
ਜਾਣੋ ਕੀ ਹੈ L1 ਮਿਸ਼ਨ ?
ਭਾਰਤ ਵਲੋਂ ਲਾਂਚ ਕੀਤਾ ਗਿਆ ਚੰਦਰਯਾਨ-3; 40 ਦਿਨ ਬਾਅਦ ਚੰਦਰਮਾ ’ਤੇ ਉਤਰੇਗਾ ਲੈਂਡਰ
ਜਾਣੋ ਕੀ ਹੈ ਚੰਦਰਯਾਨ-3 ਦਾ ਉਦੇਸ਼?
Google Pay ਨੇ ਭਾਰਤ ਵਿਚ ਕੀਤੀ UPI LITE ਦੀ ਸ਼ੁਰੂਆਤ
ਲੈਣ-ਦੇਣ ਦੀ ਸੀਮਾ ਅਤੇ ਇਸ ਨੂੰ ਕਿਰਿਆਸ਼ੀਲ ਕਰਨ ਬਾਰੇ ਜਾਣੋ ਪੂਰਾ ਵੇਰਵਾ
ਕੰਪਿਊਟਰਾਂ ਨੇ ‘ਦੁਕਾਨ’ ਦੇ 90 ਫ਼ੀ ਸਦੀ ਮੁਲਾਜ਼ਮਾਂ ਦੀ ਛੁੱਟੀ ਕੀਤੀ
ਸਟਾਰਟਅੱਪ ‘ਦੁਕਾਨ’ ਨੇ ਏ.ਆਈ. ਚੈਟਬੋਟ ਤੈਨਾਤ ਕਰ ਕੇ ਲਾਗਤ ’ਚ 85 ਫ਼ੀ ਸਦੀ ਕਮੀ ਅਤੇ ਹੱਲ ਕੱਢਣ ਦਾ ਸਮਾਂ ਦੋ ਘੰਟੇ ਤੋਂ ਘਟਾ ਕੇ ਤਿੰਨ ਮਿੰਟ ਕਰਨ ਦਾ ਦਾਅਵਾ ਕੀਤਾ
AI ਯੁੱਗ ਵਿਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਨਾ ਹੋ ਸਕਦਾ ਹੈ ਖ਼ਤਰਨਾਕ!
ਮਾਤਾ-ਪਿਤਾ ਜ਼ਰੂਰ ਦੇਖਣ ਇਹ ਵੀਡੀਉ
ਟਵਿੱਟਰ ਨੂੰ ਟੱਕਰ ਦੇਣ ਲਈ ਮਾਰਕ ਜ਼ੁਕਰਬਰਗ ਨੇ 'ਥ੍ਰੈਡਸ' ਐਪ ਕੀਤੀ ਲਾਂਚ
ਐਪ ਨੂੰ ਲਾਂਚ ਕਰਨ ਦੇ 4 ਘੰਟਿਆਂ 'ਚ ਹੀ ਪੰਜ ਮਿਲੀਅਨ ਤੋਂ ਵੱਧ ਲੋਕਾਂ ਨੇ ਕੀਤਾ ਸਾਈਨ
Amazing: Jio ਨੇ 999 ਰੁਪਏ 'ਚ ਲਾਂਚ ਕੀਤਾ 4G ਫੋਨ, ਆਇਆ ਸਿਰਫ਼ 123 ਰੁਪਏ ਦਾ ਪਲਾਨ
ਫ਼ੋਨ ਉੱਤੇ ਭਾਰਤ ਦੀ ਲੱਗੀ ਮੋਹਰ
ਟਵਿਟਰ ਯੂਜ਼ਰਸ ਲਈ ਵੱਡੀ ਖ਼ਬਰ, ਐਲੋਨ ਮਸਕ ਨੇ ਵੈਰੀਫਾਈਡ ਤੇ ਅਨਵੈਰੀਫਾਈਡ ਅਕਾਊਂਟਸ ਦੀ ਲਿਮਿਟ ਕੀਤੀ ਤੈਅ
ਕੋਈ ਵੀ ਟਵੀਟ ਵੇਖਣ ਲਈ ਹੁਣ Login ਕਰਨਾ ਜ਼ਰੂਰੀ
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦਾ ਅੱਜ ਆਖਰੀ ਮੌਕਾ, ਨਾ ਕੀਤਾ ਤਾਂ ਲੱਗੇਗਾ ਜੁਰਮਾਨਾ!
ਜੇਕਰ ਤੁਸੀਂ 30 ਜੂਨ ਤੱਕ ਪੈਨ-ਆਧਾਰ ਨੂੰ ਲਿੰਕ ਨਹੀਂ ਕਰਦੇ, ਤਾਂ ਤੁਹਾਡਾ ਪੈਨ ਕਾਰਡ ਅਕਿਰਿਆਸ਼ੀਲ ਹੋ ਜਾਵੇਗਾ।