ਤਕਨੀਕ
ਟਵਿਟਰ ਨੂੰ ਟੱਕਰ ਦੇਵੇਗਾ Instagram ਦਾ ਨਵਾਂ ਐਪ, ਜੂਨ ਵਿਚ ਹੋ ਸਕਦਾ ਹੈ ਲਾਂਚ
ਮਸ਼ਹੂਰ ਹਸਤੀਆਂ ਅਤੇ ਇੰਫਲੂਐਂਸਰ ਕੁੱਝ ਮਹੀਨਿਆਂ ਤੋਂ ਇੰਸਟਾਗ੍ਰਾਮ ਦੇ ਇਸ ਟੈਕਸਟ-ਬੇਸਡ ਐਪ ਨੂੰ ਟੈਸਟ ਕਰ ਰਹੇ ਹਨ
ਟਵਿਟਰ ਨੇ ਉਪਭੋਗਤਾਵਾਂ ਨੂੰ ਦਿਤੀ ਇਕ ਹੋਰ ਸਹੂਲਤ, ਹੁਣ 2 ਘੰਟੇ ਦਾ ਵੀਡੀਉ ਪੋਸਟ ਕਰ ਸਕਣਗੇ ਬਲੂ ਟਿਕ ਯੂਸਰਜ਼
ਵੀਡੀਉ ਫ਼ਾਈਲ ਆਕਾਰ ਦੀ ਸੀਮਾ 2 GB ਤੋਂ ਵਧਾ ਕੇ ਕੀਤੀ 8 GB
Linkedin ਨੇ 716 ਕਰਮਚਾਰੀਆਂ ਨੂੰ ਕੱਢਿਆ, ਛਾਂਟੀ ਨੂੰ ਦਸਿਆ ਮਜਬੂਰੀ
ਲਿੰਕਡਇਨ ਦੇ ਸੀਈਓ ਰਿਆਨ ਰੋਸਲਾਂਸਕੀ ਨੇ ਇੱਕ ਈਮੇਲ ਵਿਚ ਕਰਮਚਾਰੀਆਂ ਨੂੰ ਛਾਂਟੀ ਬਾਰੇ ਜਾਣਕਾਰੀ ਦਿਤੀ
ਹੁਣ Gmail ਲਈ ਵੀ ਦੇਣੇ ਪੈਣਗੇ ਪੈਸੇ? ਜਾਂ ਦੇਖਣੇ ਪੈਣਗੇ ਇਸ਼ਤਿਹਾਰ, ਜਾਣੋ ਕੀ ਹੈ ਨਵੀਂ ਯੋਜਨਾ
ਜਲਦ ਹੀ ਪੇਡ ਸਰਵਿਸ ਪੇਸ਼ ਕਰ ਸਕਦੀ ਹੈ ਕੰਪਨੀ
ਸਰਕਾਰ ਨੇ ਸਮਾਰਟਫ਼ੋਨਾਂ ਵਿਚ ਐਫਐਮ ਰੇਡੀਓ ਸੇਵਾ ਨੂੰ ਯਕੀਨੀ ਬਣਾਉਣ ਲਈ ਐਡਵਾਈਜ਼ਰੀ ਕੀਤੀ ਜਾਰੀ , ਦੱਸਿਆ ਇਹ ਕਾਰਨ
ਜੇਕਰ ਤੁਸੀਂ ਆਪਣੇ ਸਮਾਰਟਫੋਨ 'ਤੇ FM ਰੇਡੀਓ ਸੁਣਨਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਵੱਡੀ ਖਬਰ ਹੈ
ਪਿਛਲੇ ਤਿੰਨ ਸਾਲਾਂ ’ਚ 39 ਫ਼ੀ ਸਦੀ ਭਾਰਤੀ ਪ੍ਰਵਾਰ ਹੋਏ ਆਨਲਾਈਨ ਵਿੱਤੀ ਧੋਖਾਧੜੀ ਦਾ ਸ਼ਿਕਾਰ : ਸਰਵੇਖਣ
ਮਹਿਜ਼ 24 ਫ਼ੀ ਸਦੀ ਨੂੰ ਹੀ ਵਾਪਸ ਮਿਲੇ ਹਨ ਪੈਸੇ
ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ‘ਗੌਡਫ਼ਾਦਰ' ਜੈਫ਼ਰੀ ਹਿੰਟਨ ਨੇ ਗੂਗਲ ਤੋਂ ਦਿਤਾ ਅਸਤੀਫ਼ਾ
ਕਿਹਾ: ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਕੀਤੇ ਅਪਣੇ ਕੰਮ ’ਤੇ ਅਫ਼ਸੋਸ ਹੋ ਰਿਹਾ ਹੈ
ਮੋਬਾਈਲ ’ਚ ਇਹ ਸੈਟਿੰਗਜ਼ ਚਾਲੂ ਕਰਨ ਮਗਰੋਂ ਤੁਹਾਡੇ ਬੱਚੇ ਨਹੀਂ ਦੇਖ ਸਕਣਗੇ ਬਾਲਗ ਸਮੱਗਰੀ
ਗੂਗਲ 'ਤੇ ਸੇਫ ਸਰਚ ਫੀਚਰ ਉਪਲਬਧ ਹੈ, ਜੋ ਇੰਟਰਨੈਟ 'ਤੇ ਗ਼ਲਤ ਸਮੱਗਰੀ ਨੂੰ ਦੇਖਣ ਤੋਂ ਰੋਕਦਾ ਹੈ।
ਹੁਣ ਨਹੀਂ ਆਉਣਗੇ ਤੁਹਾਡੇ ਫੋਨ 'ਤੇ SPAM ਕਾਲ ਤੇ ਮੈਸੇਜ
ਇਸ ਦੇ ਤਹਿਤ ਟੈਲੀਕਾਮ ਨੈੱਟਵਰਕ 'ਤੇ ਹੋਣ ਵਾਲੀ ਧੋਖਾਧੜੀ ਨੂੰ ਰੋਕਣ 'ਚ ਮਦਦ ਮਿਲੇਗੀ
ਮਹਿੰਦਰਾ ਨੇ ਲਾਂਚ ਕੀਤੀ ਨਵੀਂ ਬੋਲੈਰੋ, ਕੀਮਤ ਸਿਰਫ਼ 7.85 ਲੱਖ ਰੁਪਏ, CNG ਫੀਚਰ ਵੀ ਉਪਲੱਬਧ
ਕੰਪਨੀ ਨੇ ਇਸ ਨੂੰ 7.85 ਲੱਖ ਰੁਪਏ (ਐਕਸ-ਸ਼ੋਰੂਮ, ਭਾਰਤ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ।