ਤਕਨੀਕ
Online Shopping ਦੌਰਾਨ ਤੁਸੀਂ ਹੋ ਸਕਦੇ ਹੋ ਧੋਖਾਧੜੀ ਦਾ ਸ਼ਿਕਾਰ! ਇੰਝ ਕਰੋ ਅਸਲੀ ਪ੍ਰੋਡਕਟ ਦੀ ਪਛਾਣ
ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਖੁਦ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾ ਸਕਦੇ ਹੋ।
ਡਾਟਾ ਕਨੈਕਸ਼ਨ ਤੋਂ ਬਿਨਾਂ ਲਾਈਵ ਟੀ.ਵੀ. ਚੈਨਲਾਂ ਲਈ 'ਡਾਇਰੈਕਟ-ਟੂ-ਮੋਬਾਈਲ' ਤਕਨਾਲੋਜੀ 'ਤੇ ਕੰਮ ਕਰ ਰਿਹਾ ਕੇਂਦਰ: ਰੀਪੋਰਟ
ਇਕ ਰੀਪੋਰਟ ਵਿਚ ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਖੁਲਾਸਾ ਕੀਤਾ ਗਿਆ ਹੈ
ਕਮਾਈ ਲਈ ਖਤਰਨਾਕ ਮੈਡੀਕਲ ਸਮੱਗਰੀ ਦੀ ਮਸ਼ਹੂਰੀ ਕਰ ਰਹੇ ਫੇਸਬੁੱਕ, ਗੂਗਲ ਅਤੇ ਯੂ-ਟਿਊਬ: ਰੀਪੋਰਟ
ਕੀਨੀਆ ਦੀ ਸੰਸਥਾ ਫੂਮਬੂਆ ਦੀ ਰੀਪੋਰਟ ਦਾ ਦਾਅਵਾ
ਡਿਜੀਟਲ ਸੂਚਨਾ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗਾ 250 ਕਰੋੜ ਰੁਪਏ ਤਕ ਦਾ ਜੁਰਮਾਨਾ
ਲੋਕ ਸਭਾ ਵਿਚ ਪੇਸ਼ ਹੋਇਆ ਡਿਜੀਟਲ ਨਿਜੀ ਡਾਟਾ ਸੁਰੱਖਿਆ ਬਿੱਲ
ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਘਰ ਬੈਠੇ ਕਰ ਸਕਦੇ ਹੋ ਬਲਾਕ
ਕੇਂਦਰ ਸਰਕਾਰ ਨੇ ਲਾਂਚ ਸੀ.ਈ.ਆਈ.ਆਰ. ਪੋਰਟਲ ਅਤੇ ceir.gov.in ਵੈੱਬਸਾਈਟ
ਕੀ ਹੁਣ Disney+ Hotstar ਵੀ ਭਾਰਤ 'ਚ ਬੰਦ ਕਰੇਗਾ ਪਾਸਵਰਡ ਸਾਂਝਾ ਕਰਨ ਦੀ ਸਹੂਲਤ?
Netflix ਤੋਂ ਬਾਅਦ ਹੁਣ ਇਸ ਦਿੱਗਜ਼ ਕੰਪਨੀ ਨੇ ਤਿਆਰ ਕੀਤੀ ਨਵੀਂ ਨੀਤੀ
ਮੋਬਾਈਲ ਚਾਰਜਿੰਗ ਕਰ ਸਕਦੀ ਹੈ ਤੁਹਾਡੇ ਪੈਸੇ 'ਤੇ ਹੱਥ ਸਾਫ਼ ! ਜਾਣੋ ਕੀ ਹੈ ਜੂਸ ਜੈਕਿੰਗ ਘੁਟਾਲਾ
ਪੜ੍ਹੋ ਕਿਵੇਂ ਰੱਖ ਸਕਦੇ ਹੋ ਅਪਣੇ ਡਾਟਾ ਨੂੰ ਸੁਰੱਖਿਅਤ
ਨੀਲੀ ਚਿੜੀ ਦੀ ਬਜਾਏ ਹੁਣ 'X' ਹੋਵੇਗਾ ਟਵਿੱਟਰ ਦਾ ਲੋਗੋ - ਐਲੋਨ ਮਸਕ
ਮਸਕ ਨੇ ਐਤਵਾਰ ਦੇਰ ਰਾਤ ਟਵੀਟ ਕੀਤਾ ਕਿ ਉਹ ਸੋਮਵਾਰ ਨੂੰ ਹੀ ਲੋਗੋ ਵਿਚ ਬਦਲਾਅ ਕਰਨਾ ਚਾਹੁੰਦੇ ਹਨ
Netflix ਨੇ ਭਾਰਤ ਵਿਚ ਖ਼ਤਮ ਕੀਤੀ ਪਾਸਵਰਡ ਸ਼ੇਅਰਿੰਗ ਦੀ ਸਹੂਲਤ
ਜਾਣੋ ਕੀ ਹੈ ਨਵੀਂ ਅਪਡੇਟ?
ਦੁਨੀਆਂ ਭਰ 'ਚ WhatsApp ਹੋਇਆ ਡਾਊਨ, ਮੈਸੇਜ ਭੇਜਣ 'ਚ ਆਈ ਪ੍ਰੇਸ਼ਾਨੀ
ਅੱਧੇ ਘੰਟੇ ਬਾਅਦ ਬਹਾਲ ਹੋਈਆਂ ਸੇਵਾਵਾਂ