ਤਕਨੀਕ
UPI ਐਪ ਨਾਲ QR ਕੋਡ ਸਕੈਨ ਕਢਵੀ ਸਕੋਗੇ ATM ਤੋਂ ਪੈਸੇ, ਨਹੀਂ ਹੋਵੇਗੀ ਕਾਰਡ ਦੀ ਲੋੜ
ਨਵੇਂ ATM ਤੋਂ ਪੈਸੇ ਕਢਵਾਉਣ ਲਈ, ਪਹਿਲਾਂ ਤੁਹਾਨੂੰ ਸਮਾਰਟਫੋਨ 'ਤੇ ਕੋਈ ਵੀ UPI ਐਪ (GPay, BHIM, Paytm, Phonepe, Amazon) ਖੋਲ੍ਹਣਾ ਹੋਵੇਗਾ।
ਫੋਨ ਚੋਰੀ ਹੋਣ ਤੋਂ ਬਾਅਦ ਕਿਵੇਂ ਪਤਾ ਚੱਲਦੀ ਹੈ ਫੋਨ ਦੀ ਲੋਕੇਸ਼ਨ, ਜਾਣੋ ਕੀ ਹੈ IMEI ਨੰਬਰ?
ਹਰੇਕ ਮੋਬਾਈਲ ਵਿਚ ਇੱਕ 15 ਅੰਕਾਂ ਦਾ IMEI ਨੰਬਰ ਦਿੱਤਾ ਜਾਂਦਾ ਹੈ, ਜੋ ਉਸ ਮੋਬਾਈਲ ਦੀ ਪਛਾਣ ਹੁੰਦਾ ਹੈ।
ਦੇਸ਼ ਭਗਤੀ 'ਆਫ਼ਰ': ਇਹ ਭਾਰਤੀ ਮੋਬਾਈਲ ਬ੍ਰਾਂਡ ਤੁਹਾਡੇ 'ਚੀਨੀ ਫ਼ੋਨ' ਨੂੰ ਮੁਫ਼ਤ 'ਚ ਬਦਲੇਗਾ
"ਭਾਰਤ ਮੇਰਾ ਦੇਸ਼ ਹੈ ਪਰ ਮੇਰਾ ਸਮਾਰਟਫੋਨ ਚੀਨੀ ਹੈ
ਜੇ ਤੁਹਾਡੇ ਕੋਲ ਵੀ ਨੇ ਜ਼ਿਆਦਾ ਸਿਮ ਕਾਰਡ ਤਾਂ ਹੋ ਸਕਦੇ ਨੇ ਬੰਦ, ਜਾਣੋ ਕਿਉਂ?
ਨਵੇਂ ਨਿਯਮ ਦੇ ਅਨੁਸਾਰ, ਨੌਂ ਤੋਂ ਵੱਧ ਮੋਬਾਈਲ ਸਿਮ ਕਾਰਡ ਰੱਖਣ ਵਾਲੇ ਗਾਹਕਾਂ ਨੂੰ ਮੁੜ-ਤਸਦੀਕ ਕਰਵਾਉਣੀ ਪਵੇਗੀ।
30 ਨਵੰਬਰ ਤੱਕ ਨਿਪਟਾ ਲਵੋ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਤੁਹਾਡਾ PF ਖ਼ਾਤਾ!
EPFO (ਕਰਮਚਾਰੀ ਭਵਿੱਖ ਨਿਧੀ ਸੰਗਠਨ) ਨੇ ਯੂਨੀਵਰਸਲ ਖ਼ਾਤਾ ਨੰਬਰ (UAN) ਅਤੇ ਆਧਾਰ ਨੰਬਰ ਨੂੰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ।
ਆਨਲਾਈਨ ਪੈਸੇ ਦਾ ਲੈਣ -ਦੇਣ ਕਰਨ ਵਾਲਿਆਂ ਲਈ ਵੱਡੀ ਖਬਰ, RBI ਨੇ ਬਦਲਿਆ IMPS ਦਾ ਨਿਯਮ
ਕਰੋੜਾਂ ਗਾਹਕਾਂ ਨੂੰ ਮਿਲੇਗਾ ਸਿੱਧਾ ਲਾਭ
ਫੇਸਬੁੱਕ ਠੱਪ ਹੋਣ ਕਾਰਨ ਕੰਪਨੀ ਨੂੰ ਲੱਗਿਆ 52 ਹਜ਼ਾਰ ਕਰੋੜ ਦਾ ਝਟਕਾ, ਸ਼ੇਅਰਾਂ ਵਿਚ ਆਈ 5% ਗਿਰਾਵਟ
ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀਆਂ ਸੇਵਾਵਾਂ ਸੋਮਵਾਰ ਰਾਤ 6 ਘੰਟੇ ਤੱਕ ਠੱਪ ਰਹਿਣ ਨਾਲ ਦੁਨੀਆਂ ਭਰ ਵਿਚ ਹਾਹਾਕਾਰ ਮਚ ਗਈ।
ਦੁਨੀਆ ਭਰ 'ਚ WhatsApp, Facebook ਅਤੇ Instagram ਹੋਇਆ ਡਾਊਨ
ਭਾਰਤੀ ਸਮੇਂ ਮੁਤਾਬਕ ਅੱਜ ਰਾਤ 9 ਵਜੇ ਤੋਂ ਬਾਅਦ ਦੇਖਣ ਨੂੰ ਮਿਲੀ।
ਵਟਸਐਪ ਨੇ ਅਗਸਤ ਵਿੱਚ 20 ਲੱਖ ਤੋਂ ਵੱਧ ਭਾਰਤੀ ਖਾਤਿਆਂ 'ਤੇ ਲਗਾਈ ਪਾਬੰਦੀ
ਪਹਿਲਾਂ ਵੀ ਜੂਨ ਅਤੇ ਜੁਲਾਈ ਦੇ ਦੌਰਾਨ ਵਟਸਐਪ ਦੁਆਰਾ 3 ਮਿਲੀਅਨ ਤੋਂ ਵੱਧ ਖਾਤਿਆਂ 'ਤੇ ਪਾਬੰਦੀ ਲਗਾਈ ਗਈ ਸੀ।
ਕੇਂਦਰ ਸਰਕਾਰ ਨੇ ਕੋਰੋਨਾ ਨਾਲ ਜੂਝ ਰਹੇ ਆਟੋ ਉਦਯੋਗ ਨੂੰ ਦਿੱਤੀ ਰਾਹਤ
ਸਰਕਾਰੀ ਅਨੁਮਾਨਾਂ ਅਨੁਸਾਰ 7.6 ਲੱਖ ਲੋਕਾਂ ਨੂੰ ਮਿਲਣਗੀਆਂ ਨੌਕਰੀਆਂ