ਤਕਨੀਕ
ਆਦਿਤਿਆ L1 ਨੇ ਸੂਰਜ ਦੀ ਪਹਿਲੀ ਪੂਰੀ ਡਿਸਕ ਦੀਆਂ ਤਸਵੀਰਾਂ ਖਿੱਚੀਆਂ, ਟੈਲੀਸਕੋਪ ਨੇ 11 ਫਿਲਟਰ ਵਰਤੇ
7 ਜਨਵਰੀ ਤੱਕ ਲਾਗਰੇਂਜ ਪੁਆਇੰਟ 'ਤੇ ਪਹੁੰਚਣਗੇ
Google ਨੇ ਡਿਲੀਟ ਕੀਤੇ 17 ਖਤਰਨਾਕ ਐਪ, ਕੀ ਤੁਹਾਡੇ ਫੋਨ ਵਿਚ ਵੀ ਹੈ ਇਹ ਐਪ? ਦੇਖੋ ਪੂਰੀ ਸੂਚੀ
ਇਹ ਐਪਸ ਲੋਕਾਂ ਤੋਂ ਪੈਸੇ ਉਧਾਰ ਲੈਣ ਲਈ ਸਨ, ਪਰ ਅਸਲ ਵਿਚ ਉਹ ਇਨ੍ਹਾਂ ਦੀ ਜਾਸੂਸੀ ਕਰਨ ਲਈ ਵਰਤੋਂ ਕਰਦੇ ਸਨ।
UPI Payment Limit: RBI ਨੇ ਹਸਪਤਾਲ-ਸਿੱਖਿਆ ਸੰਸਥਾਵਾਂ ਲਈ UPI ਲੈਣ-ਦੇਣ ਦੀ ਸੀਮਾ ਵਧਾਈ, ਹੁਣ 5 ਲੱਖ ਰੁਪਏ ਤਕ ਕੀਤਾ ਜਾ ਸਕੇਗਾ ਭੁਗਤਾਨ
ਆਰਬੀਆਈ ਨੇ ਆਫਲਾਈਨ ਲੈਣ-ਦੇਣ ਲਈ ਯੂਪੀਆਈ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਹੈ।
Fraud News: ਟਰੇਨ ਵਿਚ ਫ਼ੋਨ ਚਾਰਜ ਕਰਨ ਸਮੇਂ ਚੋਰੀ ਹੋ ਸਕਦਾ ਹੈ ਤੁਹਾਡਾ ਡਾਟਾ! ਜਾਣੋ ਕਿਵੇਂ ਨਿਸ਼ਾਨਾ ਬਣਾਉਂਦੇ ਨੇ ਹੈਕਰਜ਼
ਜੇਕਰ ਤੁਸੀਂ ਵੀ ਟਰੇਨ 'ਚ ਸਫ਼ਰ ਕਰਦੇ ਹੋ ਤਾਂ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
Ceiling Fan News: ਛੱਤ ਵਾਲੇ ਪੱਖੇ ਖਰੀਦਣ ਵਾਲਿਆਂ ਲਈ ਜ਼ਰੂਰੀ ਖ਼ਬਰ, ਬੰਦ ਹੋਣ ਵਾਲੇ ਹਨ ਪੁਰਾਣੇ ਪੱਖੇ, ਆ ਗਏ ਨਵੇਂ ਪੱਖੇ
Ceiling Fan News: ਫਰਵਰੀ 2024 ਤੋਂ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੁਆਰਾ ਸਾਰੇ ਛੱਤ ਵਾਲੇ ਪੱਖਿਆਂ ਲਈ ISI ਮਾਰਕ ਹੋਣਾ ਲਾਜ਼ਮੀ ਹੋਵੇਗਾ
Deepfake news: ਡੀਪਫੇਕ 'ਤੇ ਐਕਸ਼ਨ 'ਚ ਕੇਂਦਰ ਸਰਕਾਰ, ਆਈਟੀ ਮੰਤਰੀ ਨੇ ਸੋਸ਼ਲ ਮੀਡੀਆ ਨੂੰ 7 ਦਿਨਾਂ ਦਾ ਦਿਤਾ ਸਮਾਂ
Deepfake news: ਕੇਂਦਰ ਸਰਕਾਰ ਜਲਦੀ ਹੀ ਅਜਿਹੀ ਸਮੱਗਰੀ ਵਿਰੁੱਧ ਢੁਕਵੀਂ ਕਾਰਵਾਈ ਕਰਨ ਲਈ ਇੱਕ ਅਧਿਕਾਰੀ ਦੀ ਨਿਯੁਕਤੀ ਕਰੇਗੀ
Vande Bharat Sleeper Train: ਰੇਲ ਯਾਤਰੀਆਂ ਲਈ ਖੁਸ਼ਖਬਰੀ, ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟਰੇਨ ਜਲਦ ਹੋਵੇਗੀ ਸ਼ੁਰੂ
Vande Bharat Sleeper Train: ਸੁੱਤੇ ਹੋਏ ਸਫਰ ਕਰਨਗੇ ਯਾਤਰੀ
Bill Gates News : AI ਦੀ ਮਦਦ ਨਾਲ ਇਨਸਾਨਾਂ ਨੂੰ ਨਹੀਂ ਕਰਨੀ ਪਵੇਗੀ ਸਖ਼ਤ ਮਿਹਨਤ, ਦਿਨਾਂ ਵਿਚ ਹੀ ਹੋਣਗੇ ਕੰਮ- ਬਿਲ ਗੇਟਸ
'AI ਦਾ ਭਵਿੱਖ ਉਨਾ ਭਿਆਨਕ ਨਹੀਂ ਹੈ ਜਿੰਨਾ ਕੁਝ ਲੋਕ ਸੋਚਦੇ ਹਨ'
IRCTC Down News: ਤਕਨੀਕੀ ਸਮੱਸਿਆ ਕਰਕੇ ਈ-ਟਿਕਟ ਬੁਕਿੰਗ ਸੇਵਾ ਹੋਈ ਬੰਦ
IRCTC Down News: ਕਈ ਲੋਕਾਂ ਦੀ ਪੇਮੈਂਟ ਵੀ ਫਸੀ ਹੋਈ
UPI ID alert: 1 ਜਨਵਰੀ ਤੋਂ ਬੰਦ ਹੋ ਜਾਵੇਗੀ Google Pay, Paytm ਤੇ PhonePe ਦੀ UPI ID!
ਜਿਹੜੇ ਯੂਜ਼ਰਸ ਨੇ ਇਕ ਸਾਲ ਤੋਂ ਆਪਣੀ UPI ID ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਉਨ੍ਹਾਂ ਦੀ ਆਈਡੀ ਬੰਦ ਹੋ ਸਕਦੀ ਹੈ