ਤਕਨੀਕ
ਦਿੱਲੀ ਹਵਾਈ ਅੱਡੇ ’ਤੇ ਘਰੇਲੂ ਹਵਾਈ ਕਿਰਾਏ ’ਚ 1.5 ਤੋਂ 2 ਫ਼ੀ ਸਦੀ ਦਾ ਵਾਧਾ
ਹਵਾਈ ਅੱਡਾ ਸਾਲਾਨਾ ਲਗਭਗ 109 ਮਿਲੀਅਨ ਮੁਸਾਫ਼ਰਾਂ ਨੂੰ ਸੰਭਾਲਦਾ ਹੈ।
Summer Preparation : ਸਰਕਾਰ ਨੇ 270 ਗੀਗਾਵਾਟ ਬਿਜਲੀ ਦੀ ਵੱਧ ਤੋਂ ਵੱਧ ਮੰਗ ਨੂੰ ਪੂਰਾ ਕਰਨ ਦੀ ਬਣਾਈ ਯੋਜਨਾ
Summer Preparation : 1 ਅਪ੍ਰੈਲ 2025 ਤੋਂ ਬਾਇਓਮਾਸ ਪੈਲੇਟਸ ਦੇ ਮਿਸ਼ਰਣ ਅਨੁਪਾਤ ਨੂੰ ਮੌਜੂਦਾ ਪੰਜ ਫ਼ੀ ਸਦੀ ਤੋਂ ਵਧਾ ਕੇ ਸੱਤ ਫ਼ੀ ਸਦੀ ਕਰ ਦਿੱਤਾ ਜਾਵੇਗਾ
38 ਹਜ਼ਾਰ ਕਿਲੋਮੀਟਰ ਦੀ ਰਫ਼ਤਾਰ ਨਾਲ ਧਰਤੀ ਵਲ ਵਧ ਰਹੀ ਹੈ ਤਬਾਹੀ
ਵਾਈ.ਆਰ. 4 ਦੇ ਧਰਤੀ ਨਾਲ ਟਕਰਾਉਣ ’ਤੇ ਹੋ ਸਕਦੇ ਹਨ ਕਈ ਸ਼ਹਿਰ ਤਬਾਹ
Chinese Apps: ਕਈ ਚੀਨੀ ਐਪਸ ਦੀ ਹੋਈ ਭਾਰਤ ’ਚ ਵਾਪਸੀ, 2020 ’ਚ ਸਨ ਬੈਨ, ਕੀ TikTok ਸੂਚੀ ਵਿੱਚ ਹੈ? ਜਾਣੋ ਇੱਥੇ
ਵਾਪਸ ਆਉਣ ਵਾਲੀਆਂ ਕੁਝ ਪ੍ਰਸਿੱਧ ਐਪਾਂ ਵਿੱਚ Xender (ਫਾਈਲ-ਸ਼ੇਅਰਿੰਗ), Youku (ਸਟ੍ਰੀਮਿੰਗ), Taobao (ਸ਼ਾਪਿੰਗ), ਅਤੇ Tantan (ਡੇਟਿੰਗ) ਸ਼ਾਮਲ ਹਨ
Disney Hotstar Down: ਭਾਰਤ ਬਨਾਮ ਇੰਗਲੈਂਡ ਤੀਸਰੇ ਵਨਡੇ ਦੇ ਵਿਚਕਾਰ ਡਾਊਨ ਹੋਇਆ ਡਿਜ਼ਨੀ ਪਲੱਸ ਹੌਟਸਟਾਰ
Disney Hotstar Down: ਲੋਕ ਨਹੀਂ ਦੇਖ ਪਾਏ ਮੈਚ
SpaDeX Docking Update: ਪੁਲਾੜ 'ਚ ਭਾਰਤ ਨੇ ਰਚਿਆ ਇਤਿਹਾਸ, ਇਸਰੋ ਨੇ ਸਪੇਸ ਡੌਕਿੰਗ ਮਿਸ਼ਨ ਕੀਤਾ ਪੂਰਾ
ਸਫ਼ਲ ਡੌਕਿੰਗ ਕਰਨ ਵਾਲਾ ਚੌਥਾ ਦੇਸ਼ ਬਣਿਆ ਭਾਰਤ
ਵੱਡੀ ਗਿਣਤੀ ’ਚ ਮੋਬਾਈਲ ਪ੍ਰਗਯੋਗਕਰਤਾਵਾਂ ਨੂੰ ਸਾਫਟਵੇਅਰ ਅਪਗ੍ਰੇਡ ’ਚ ਕਰਨਾ ਪੈ ਰਿਹੈ ਸਮੱਸਿਆਵਾਂ ਦਾ ਸਾਹਮਣਾ : ਸਰਵੇਖਣ
ਕਾਲ ਫੇਲ੍ਹ ਹੋਣਾ ਸੱਭ ਤੋਂ ਵੱਡੀ ਸਮੱਸਿਆ ਹੈ ਜਿਸ ਦਾ ਆਈਫੋਨ ਯੂਜ਼ਰਸ ਸਾਹਮਣਾ ਕਰ ਰਹੇ ਹਨ ਐਂਡਰਾਇਡ ਯੂਜ਼ਰਸ ਲਈ ਐਪਸ ਦਾ ਫ੍ਰੀਜ਼ ਹੋਣਾ ਸੱਭ ਤੋਂ ਵੱਡੀ ਸਮੱਸਿਆ
IRCTC Down Today: IRCTC ਐਪ ਅਤੇ ਵੈੱਬਸਾਈਟ ਫਿਰ ਹੋਈ ਡਾਊਨ, ਜਾਣੋ ਕਿਵੇਂ ਬੁੱਕ ਕਰ ਸਕਦੇ ਹੋ ਟਿਕਟਾਂ?
IRCTC Down Today: ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ
Earthquake Alert: ਫ਼ੋਨ 'ਤੇ ਭੂਚਾਲ ਦੀ ਚੇਤਾਵਨੀ? ਪੜ੍ਹੋ ਤੁਸੀਂ ਆਪਣੇ ਆਪਣੇ ਡਿਵਾਈਸ ’ਤੇ ਪੁਸ਼ ਨੋਟੀਫ਼ਿਕੇਸ਼ਨ ਕਿਵੇਂ ਕਰ ਸਕਦੇ ਹੋਂ ਚਾਲੂ
ਆਧੁਨਿਕ ਫੋਨ ਬਿਲਟ-ਇਨ ਐਕਸੀਲੇਰੋਮੀਟਰਾਂ ਨਾਲ ਲੈਸ ਹਨ ਜੋ ਭੂਚਾਲ ਦੇ ਸੰਕੇਤਕ ਕੰਪਨਾਂ ਦਾ ਪਤਾ ਲਗਾ ਸਕਦੇ ਹਨ।
Social Media Accounts: ਬੱਚਿਆਂ ਨੂੰ ਸੋਸ਼ਲ ਮੀਡੀਆ ਅਕਾਊਂਟ ਲਈ ਮਾਪਿਆਂ ਤੋਂ ਲੈਣੀ ਪਵੇਗੀ ਇਜਾਜ਼ਤ, ਜਲਦ ਆਉਣਗੇ ਨਿਯਮ
ਬੱਚਿਆਂ ਦੇ ਡੇਟਾ 'ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਡਰਾਫਟ ਨਿਯਮ ਖਪਤਕਾਰਾਂ ਦੇ ਅਧਿਕਾਰਾਂ ਨੂੰ ਵੀ ਮਜ਼ਬੂਤ ਕਰਦੇ ਹਨ।