ਤਕਨੀਕ
X Account: ਭਾਰਤ ਵਿੱਚ ਸਰਕਾਰ ਦੇ ਹੁਕਮ ਤੋਂ ਬਾਅਦ, ਅੱਠ ਹਜ਼ਾਰ ਖਾਤਿਆਂ ਨੂੰ ਬਲਾਕ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ: ਐਕਸ
ਐਕਸ ਨੇ ਕਿਹਾ ਕਿ ਉਹ ਕੰਪਨੀ ਲਈ ਉਪਲਬਧ ਸਾਰੇ ਸੰਭਵ ਕਾਨੂੰਨੀ ਤਰੀਕਿਆਂ ਦੀ ਪੜਚੋਲ ਕਰ ਰਿਹਾ ਹੈ।
Soviet Union News: 50 ਸਾਲ ਪਹਿਲਾਂ ਭੇਜੇ ਪੁਲਾੜ ਯਾਨ ਦਾ ਮੂੰਹ ਧਰਤੀ ਵਲ ਮੁੜਿਆ
Soviet Union News: ਸੋਵੀਅਤ ਯੂਨੀਅਨ ਦਾ ਪੁਰਾਣਾ ਪੁਲਾੜ ਯਾਨ ਹੈ ਕੋਸਮੋਸ 482
Apple Manufacturing in India: ਜੂਨ ਤਿਮਾਹੀ ਵਿੱਚ ਅਮਰੀਕਾ ’ਚ ਵਿਕਣ ਵਾਲੇ ਜ਼ਿਆਦਾਤਰ iPhone ਭਾਰਤ ਵਿੱਚ ਬਣਾਏ ਜਾਣਗੇ: ਐਪਲ ਦੇ CEO
ਕੁੱਕ ਨੇ ਕਿਹਾ, "ਜੂਨ ਤਿਮਾਹੀ ਲਈ, ਸਾਨੂੰ ਉਮੀਦ ਹੈ ਕਿ ਅਮਰੀਕਾ ਵਿੱਚ ਵਿਕਣ ਵਾਲੇ ਜ਼ਿਆਦਾਤਰ ਆਈਫ਼ੋਨ ਭਾਰਤ ਵਿੱਚ ਬਣੇ ਹੋਣਗੇ।"
Domestic Airline Companies News: ਘਰੇਲੂ ਏਅਰਲਾਈਨ ਕੰਪਨੀਆਂ ਤੋਂ ਮਾਰਚ ’ਚ 1.45 ਕਰੋੜ ਯਾਤਰੀਆਂ ਨੇ ਕੀਤੀ ਯਾਤਰਾ
ਮਾਰਚ 2025 ਦੌਰਾਨ ਘਰੇਲੂ ਏਅਰਲਾਈਨਾਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ 145.42 ਲੱਖ ਸੀ, ਜਦੋਂਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ ਗਿਣਤੀ 133.68 ਲੱਖ ਸੀ।
Srinagar News: ਸ੍ਰੀਨਗਰ ਤੋਂ ਲਖਨਊ ਵਾਪਸੀ ਲਈ ਫ਼ਲਾਈਟ ਟਿਕਟ 25000 ਰੁਪਏ ਤੋਂ ਪਾਰ, ਰੇਲਗੱਡੀਆਂ ਵੀ ਚੱਲ ਰਹੀਆਂ ਫੁੱਲ
Srinagar News: ਸਰਕਾਰ ਦੀ ਚਿਤਾਵਨੀ ਦੇ ਬਾਵਜੂਦ ਹਵਾਈ ਟਿਕਟਾਂ ਵਿਚ ਵਾਧਾ
ISRO News: ਇਸਰੋ ਪੁਲਾੜ ਤੋਂ ਭਾਰਤ ਦੀ ਨਿਗਰਾਨੀ ਕਰੇਗਾ, 3 ਸਾਲਾਂ ਵਿੱਚ 150 ਉਪਗ੍ਰਹਿ ਲਾਂਚ ਕੀਤੇ ਜਾਣਗੇ
ਇਸ ਵੇਲੇ ਸਰਹੱਦੀ ਨਿਗਰਾਨੀ ਲਈ 55 ਉਪਗ੍ਰਹਿ ਹਨ
ISRO News : ਭਾਰਤ ਨੇ ਪੁਲਾੜ ਵਿਚ ਫਿਰ ਅਪਣੀ ਤਾਕਤ ਦਿਖਾਈ, ਦੋ ਉਪਗ੍ਰਹਿਆਂ ਨੂੰ ਦੂਜੀ ਵਾਰ ਸਫ਼ਲਤਾਪੂਰਵਕ ਜੋੜਿਆ
ISRO News : ਅਜਿਹਾ ਕਾਰਨਾਮਾ ਕਰਨ ਵਾਲਾ ਚੌਥਾ ਦੇਸ਼ ਬਣਿਆ ਭਾਰਤ
ਪੀਐਸਪੀਸੀਐਲ ਵਿਭਾਗ ਨੇ ਵਿੱਤੀ ਸਾਲ 2024-25 ਵਿੱਚ ਅਨੇਕਾਂ ਮੀਲ ਪੱਥਰ ਸਥਾਪਤ ਕੀਤੇ: ਹਰਭਜਨ ਸਿੰਘ ਈਟੀਓ
ਸੈਟਲਮੈਂਟ ਸਕੀਮਾਂ ਰਾਹੀਂ 175 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇੱਕਤਰ ਕੀਤਾ
Mumbai Airport 9 Closed: ਮਈ ਨੂੰ 6 ਘੰਟੇ ਲਈ ਬੰਦ ਰਹੇਗਾ ਇਹ ਹਵਾਈ ਅੱਡਾ, ਜਾਣੋ ਕਿਉਂ?
Mumbai Airport 9 Closed: ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਰਨਵੇਅ ਦੇ ਰੱਖ-ਰਖਾਅ ਕਾਰਨ ਲਿਆ ਫ਼ੈਸਲਾ
Delhi Airport News: ਕਈ ਉਡਾਣਾਂ ਵਿੱਚ ਹੋ ਸਕਦੀ ਹੈ ਦੇਰੀ, ਐਡਵਾਈਜ਼ਰੀ ਜਾਰੀ; ਪੂਰਾ ਵੇਰਵਾ ਪੜ੍ਹੋ
ਐਡਵਾਈਜ਼ਰੀ ਅਨੁਸਾਰ, ਹਵਾਈ ਆਵਾਜਾਈ ਕੰਟਰੋਲ (ਏਟੀਸੀ) ਦੇ ਅਧਿਕਾਰੀ ਇਸ ਸਮੇਂ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦੇਣਗੇ।