ਸਨੋਫਾਲ, ਖੂਬਸੂਰਤੀ ਅਤੇ ਨਾਰਥ ਈਸਟ ਦੀਆਂ ਤਸਵੀਰਾਂ ਦੇਖ ਹੋ ਬਣ ਜਾਵੇਗਾ ਘੁੰਮਣ ਦਾ ਪਲਾਨ!
ਦਾਰਜੀਲਿੰਗ ਹਿਲਸ ਦੀਆਂ ਫੋਟੋਆਂ ਬਹੁਤ ਜ਼ਰੂਰ ਲੈਣੀਆਂ ਚਾਹੀਦੀਆਂ ਹਨ।
Beautiful pictures of heavy snowfall in north east region darjeeling and north sikkim
ਨਵੀਂ ਦਿੱਲੀ: ਅੱਜ ਕੱਲ੍ਹ ਪਹਾੜੀ ਇਲਾਕਿਆਂ ਵਿਚ ਬਹੁਤ ਜ਼ਿਆਦਾ ਬਰਫ਼ਬਾਰੀ ਹੋ ਰਹੀ ਹੈ। ਅਜਿਹੇ ਵਿਚ ਟੂਰਿਸਟ ਸਨੋਫਾਲ ਦਾ ਅਨੰਦ ਲੈਣ ਲਈ ਇਹਨਾਂ ਥਾਵਾਂ ਤੇ ਪਹੁੰਚ ਰਹੇ ਹਨ। ਕਿਹਾ ਜਾਂਦਾ ਹੈ ਕਿ ਦਸੰਬਰ-ਜਨਵਰੀ ਦੇ ਮਹੀਨੇ ਵਿਚ ਕਸ਼ਮੀਰ ਜਾਂ ਹਿਮਾਚਲ ਪ੍ਰਦੇਸ਼ ਵਿਚ ਸਨੋਫਾਲ ਦੇਖਣ ਅਤੇ ਅਨੰਦ ਲੈਣ ਵਾਲਾ ਹੁੰਦਾ ਹੈ ਪਰ ਨਾਰਥ ਈਸਟ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।