ਸਫ਼ਰ 'ਚ ਸਟਾਈਲਿਸ਼ ਦਿਖਣ ਲਈ ਅਪਣੇ ਨਾਲ ਰੱਖੋ ਇਹ ਚੀਜ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਯਾਤਰਾ ਕਰਨ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਸਟਾਈਲ ਵਿਚ ਯਾਤਰਾ ਕਰਨ ਨਾਲ ਸਫ਼ਰ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ।  ਜੀ ਹਾਂ, ਜੇਕਰ ਤੁਸੀਂ ਵੀ ਸਫ਼ਰ ਦੇ ਦੌਰਾਨ ਸਟਾਈਲਿਸ਼...

Stylish Bag

ਯਾਤਰਾ ਕਰਨ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਸਟਾਈਲ ਵਿਚ ਯਾਤਰਾ ਕਰਨ ਨਾਲ ਸਫ਼ਰ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ।  ਜੀ ਹਾਂ, ਜੇਕਰ ਤੁਸੀਂ ਵੀ ਸਫ਼ਰ ਦੇ ਦੌਰਾਨ ਸਟਾਈਲਿਸ਼ ਦਿਖਣਾ ਚਾਹੁੰਦੀ ਹੋ ਤਾਂ ਇਸ ਚੀਜ਼ਾਂ ਨੂੰ ਅਪਣੇ ਨਾਲ ਲੈ ਜਾਣਾ ਨਾ ਭੁੱਲੋ।  ਚੱਲੋ ਦੱਸਦੇ ਹਾਂ ਤੁਹਾਨੂੰ।

ਕਰੀਮ, ਸਨਸਕਰੀਨ, ਮੌਇਸ਼ਚਰਾਈਜ਼ਰ, ਰੇਜ਼ਰ ਅਤੇ ਟੀਸ਼ੂ ਵਰਗੀ ਜ਼ਰੂਰੀ ਚੀਜ਼ਾਂ ਨੂੰ ਤੁਸੀਂ ਮਿਨੀ ਬੈਗ ਵਿਚ ਰੱਖੋ। ਇਹ  ਚੀਜ਼ਾਂ ਤੁਹਾਡੇ ਸਫ਼ਰ ਨੂੰ ਬਣਾ ਦੇਣਗੀਆਂ ਸਟਾਈਲਿਸ਼ ਵੀਕੈਂਡ ਟ੍ਰਿਪ ਹੋਵੇ ਜਾਂ ਫਿਰ ਲੰਮੇ ਸਮੇਂ ਲਈ ਛੁੱਟੀਆਂ ਮਨਾਉਣ ਜਾ ਰਹੇ ਹੋ। ਅਜਿਹਾ ਡੂਫਲ ਬੈਗ ਬਹੁਤ ਸਟਾਈਲਿਸ਼ ਲਗਦੇ ਹਨ। ਪਾਸਪੋਰਟ ਜਾਂ ਫਿਰ ਟਿਕਟ ਵਰਗੇ ਜ਼ਰੂਰੀ ਦਸਤਾਵੇਜ਼ਾਂ ਨੂੰ ਅਜਿਹੇ ਹੋਲਡਰ ਵਾਲੇਟ ਵਿਚ ਰੱਖੋ। ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰ ਕੇ ਤੁਸੀਂ ਸਟਾਈਲਿਸ਼ ਬਣ ਸਕਦੀ ਹੋ।

ਤੁਸੀਂ ਅਪਣੇ ਨਾਲ ਕੁਝ ਸਟਾਈਲਿਸ਼ ਕਪੜੇ ਰੱਖ ਸਕਦੇ ਹੋ ਪਰ ਕਪੜਿਆਂ ਦਾ ਹਲਕਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡਾ ਬੈਗ ਬਹੁਤ ਭਾਰਾ ਹੋ ਸਕਦਾ ਹੈ। ਜਿਸ ਨੂੰ ਹਰ ਸਮੇਂ ਅਪਣੇ ਨਾਲ ਕੈਟੀ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।