ਰਾਤ ਦੀ ਯਾਤਰਾ ਲਈ 5 ਜ਼ਰੂਰੀ ਚੀਜ਼ਾਂ

ਏਜੰਸੀ

ਜੀਵਨ ਜਾਚ, ਯਾਤਰਾ

ਜਾਣੋ ਇਸ ਸੂਚੀ ਵਿਚ

5 essentials for your next overnight trip

ਰਾਤ ਦੀ ਯਾਤਰਾ ਹੋਵੇ ਤਾਂ ਪੈਕਿੰਗ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਕਿ ਬੈਗ ਵਿਚ ਕੀ ਕੁੱਝ ਰੱਖਿਆ ਜਾਵੇ। ਇਸ ਵਾਸਤੇ ਇਕ ਸੂਚੀ ਤਿਆਰ ਕਰ ਲੈਣੀ ਚਹੀਦੀ ਹੈ। ਇਸ ਸੂਚੀ ਵਿਚ ਟੁੱਥਬਰੱਸ਼ ਤੋਂ ਲੈ ਕੇ ਹੈਅਰ ਪ੍ਰੋਡੈਕਟਸ, ਸਕਿੱਨ ਪ੍ਰੋਡੈਕਟਸ ਵਰਗੀਆਂ ਜ਼ਰੂਰੀ ਚੀਜ਼ਾਂਨੂੰ ਇਸ ਵਿਚ ਕਿਟ ਵਿਚ ਰੱਖੋ ਤਾਂਕਿ ਅਚਾਨਕ ਬਣਨ ਵਾਲੇ ਟ੍ਰਿਪ ਦੇ ਵਕਤ ਤੁਹਾਨੂੰ ਸਮਾਨ ਲੱਭਣ ਵਿਚ ਮੁਸ਼ਕਿਲ ਨਾ ਹੋਵੇ।

ਇਸ ਦੀ ਕੀਮਤ 1748 ਤੋਂ ਲੈ ਕੇ 2499 ਤਕ ਹੁੰਦੀ ਹੈ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਪਾਵਰਬੈਂਕ। ਫੋਨ ਦੀ ਬੈਟਰੀ ਕਦੋਂ ਧੋਖਾ ਦੇ ਜਾਵੇ ਕੋਈ ਪਤਾ ਨਹੀਂ। ਇਸ ਲਈ ਇਕ ਪਾਵਰਬੈਂਕ ਹਮੇਸ਼ਾ ਕੋਲ ਰੱਖਣਾ ਚਾਹੀਦਾ ਹੈ। ਇਸ ਦੀ ਕੀਮਤ 999 ਤੋਂ 1499 ਤਕ ਹੁੰਦੀ ਹੈ।

ਇਸ ਤੋਂ ਇਲਾਵਾ ਨਾਇਟ ਟ੍ਰਿਪ ਦੀ ਵਜ੍ਹਾ ਕੋਈ ਵੀ ਹੋਵੇ ਬੈਗ ਵਿਚ ਹਮੇਸ਼ਾ ਇਕ ਫਲੈਟ ਜ਼ਰੂਰ ਰੱਖੋ। ਇਸ ਦੀ ਕੀਮਤ 700 ਤੋਂ 1499 ਤਕ ਹੈ। ਘਰ ਤੋਂ ਬਾਹਰ ਵੀ ਆਰਾਮ ਦੀ ਨੀਂਦ ਲਈ ਜਾ ਸਕਦੀ ਹੈ। ਇਸ ਲਈ ਅਪਣੇ ਕੋਲ ਇਕ ਆਈ ਮਾਸਕ ਜ਼ਰੂਰ ਰੱਖੋ।

ਇਸ ਮਾਸਕ ਦੀ ਕੀਮਤ 237 ਤੋਂ 399 ਤਕ ਹੈ। ਲੇਟ ਨਾਇਟ ਟ੍ਰਿਪ ਵਿਚ ਅਪਣੇ ਆਪ ਨੂੰ ਕਵਰ ਕਰਨ ਲਈ ਅਪਣੇ ਵਿਚ ਬੈਗ ਲੇਅਰਸ ਜ਼ਰੂਰ ਰੱਖੋ। ਇਸ ਦੀ ਕੀਮਤ ਹੈ 3200 ਤੋਂ 4699 ਤੱਕ ਹੁੰਦੀ ਹੈ।