ਖੁਸ਼ਖਬਰੀ! ਭਾਰਤ ਦੀਆਂ ਇਹਨਾਂ ਥਾਵਾਂ ’ਤੇ ਮਿਲਦਾ ਹੈ ਮੁਫ਼ਤ ਅਤੇ ਟੇਸਟੀ ਖਾਣਾ!
ਭਾਰਤ ਵਰਗੇ ਦੇਸ਼ ਵਿਚ ਰੋਜ਼ਾਨਾ ਲੱਖਾਂ ਲੋਕ ਭੁੱਖੇ ਸੌਂਦੇ ਹਨ ਉੱਥੇ ਅਜਿਹੇ ਲੋਕਾਂ ਲਈ ਖਾਣੇ ਦੀ ਜਗ੍ਹਾ ਵਰਦਾਨ ਦੀ ਤਰ੍ਹਾਂ ਹੈ।
You can eat food for free while travelling in these places of india
ਨਵੀਂ ਦਿੱਲੀ: ਕਿਤੇ ਘੁੰਮਣ ਜਾਈਏ ਤਾਂ ਸਭ ਤੋਂ ਵੱਡੀ ਸਮੱਸਿਆ ਖਾਣ ਨੂੰ ਲੈ ਕੇ ਆਉਂਦੀ ਹੈ। ਕਈ ਥਾਵਾਂ ਅਜਿਹੀਆਂ ਹਨ ਜਿੱਥੇ ਖਾਣਾ ਫੈਮਸ ਹੁੰਦਾ ਹੈ ਤੇ ਕੁੱਝ ਅਜਿਹੀਆਂ ਥਾਵਾਂ ਵੀ ਹਨ ਜਿਹਨਾਂ ਬਾਰੇ ਸਾਨੂੰ ਪਤਾ ਨਹੀਂ ਹੁੰਦਾ। ਟ੍ਰੈਵਲ ਕਰਦੇ ਸਮੇਂ ਜ਼ਿਆਦਾਤਰ ਲੋਕਾਂ ਦਾ ਸਭ ਤੋਂ ਵੱਡਾ ਫੋਕਸ ਹੁੰਦਾ ਹੈ ਕਿ ਤੁਹਾਡਾ ਬਜਟ ਨਾ ਵਿਗੜੇ। ਅਜਿਹੇ ਵਿਚ ਟੇਸਟੀ ਖਾਣਾ ਉਹ ਵੀ ਸਸਤਾ ਜਾਂ ਮੁਫ਼ਤ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।