ਯਾਤਰਾ
ਵੱਡੀ ਖ਼ਬਰ! ਅਗਸਤ ਤੱਕ ਨਹੀਂ ਚੱਲ ਸਕਦੀਆਂ ਆਮ ਟ੍ਰੇਨਾਂ? ਰੇਲਵੇ ਵਿਭਾਗ ਨੇ ਦਿੱਤੇ ਸੰਕੇਤ
ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਕਾਰ, ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਰੇਲਵੇ ਸਹੂਲਤਾਂ ਕਦੋਂ ਆਮ ਹੋਣਗੀਆਂ........
ਵੰਦੇ ਭਾਰਤ ਮਿਸ਼ਨ ਨੂੰ ਲੱਗਿਆ ਝਟਕਾ: ਫਲਾਈਟਾਂ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਵਧਿਆ ਤਣਾਅ
ਅਮਰੀਕਾ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੀਆਂ ਵਿਸ਼ੇਸ਼ ਉਡਾਣਾਂ ਨੂੰ ਵੱਡਾ ਝਟਕਾ ਲੱਗਾ ਹੈ।
ਯਾਤਰੀਆਂ ਦੇ ਸਵਾਗਤ ਲਈ ਦੁਬਾਈ ਤਿਆਰ, 7 ਜੁਲਾਈ ਤੋਂ ਸੈਲਾਨੀ ਕਰ ਸਕਣਗੇ ਯਾਤਰਾ
ਸਰਕਾਰ ਵੱਲੋਂ ਯਾਤਰੀਆਂ ਲਈ ਪ੍ਰੋਟੋਕਾਲ ਸੂਚੀ ਵੀ ਜਾਰੀ ਕੀਤੀ ਗਈ...
24 ਅਗਸਤ ਤੋਂ ਬਾਅਦ ਮਹਿੰਗਾ ਹੋ ਸਕਦਾ ਹੈ ਹਵਾਈ ਸਫਰ,ਇਹ ਹੈ ਵੱਡਾ ਕਾਰਨ!
ਦੇਸ਼ ਵਿਚ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਸੰਕਰਮਣ ਦੇ ਮੱਦੇਨਜ਼ਰ ...........
ਕਮਾਈ ਵਧਾਉਣ ਲਈ ਇਹ ਅਨੋਖਾ ਤਰੀਕਾ ਅਪਣਾਉਣ ਵਾਲੀ ਵਿਸ਼ਵ ਦੀ ਪਹਿਲੀ ਰੇਲ ਸੇਵਾ ਬਣੀ 'Indian railway'
ਇਹ ਪ੍ਰਯੋਗ ਪੱਛਮੀ ਰੇਲਵੇ ਨੇ 7.57 ਮੀਟਰ ਉੱਚੇ ਤਾਰ ਵਾਲੇ...
ਵੱਡੀ ਖ਼ਬਰ! ਅੱਜ ਇਸ ਸਮੇਂ ਬੁੱਕ ਨਹੀਂ ਹੋਣਗੀਆਂ ਰੇਲਵੇ ਦੀਆਂ ਟਿਕਟਾਂ, ਜਾਣੋ ਕਿਉਂ?
ਭਾਰਤੀ ਰੇਲਵੇ ਦੀਆਂ ਟਿਕਟਾਂ ਦੀ ਬੁਕਿੰਗ ਸੇਵਾਵਾਂ ਸ਼ਨੀਵਾਰ ਨੂੰ ਕੁਝ ਸਮੇਂ ਲਈ ਬੰਦ ਰਹਿਣਗੀਆਂ।
ਇਕ ਹਫ਼ਤੇ ਵਿੱਚ ਚੰਡੀਗੜ੍ਹ ਏਅਰਪੋਰਟ ਤੋਂ ਰੱਦ ਹੋਈਆਂ 3 ਉਡਾਨਾਂ
ਕੋਰੋਨਾ ਵਾਇਰਸ ਦੀ ਤਬਾਹੀ ਨੇ ਦੇਸ਼ ਦੇ ਅੰਦਰ ਹਵਾਈ ਯਾਤਰਾ ਦਾ ਰੁਝਾਨ ਵੀ ਘਟਾ ਦਿੱਤਾ ਹੈ...
ਰੇਲਵੇ ‘ਤੇ ਸੰਕਟ: ਫਿਰ ਤੋਂ ਕੰਮ ‘ਤੇ ਰੱਖੇ ਹਜ਼ਾਰਾਂ ਸੇਵਾ-ਮੁਕਤ ਕਰਮਚਾਰੀਆਂ ਦੀ ਹੋਵੇਗੀ ਛੁੱਟੀ
ਪਿਛਲੇ ਸਾਲ ਮੁੜ ਤੋਂ ਕੰਮ ਤੇ ਰੱਖੇ ਗਏ ਹਜ਼ਾਰਾਂ ਸੇਵਾਮੁਕਤ ਰੇਲਵੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਨੌਕਰੀ ਤੋਂ ਬਰਖਾਸਤ ਕੀਤਾ ਜਾ ਸਕਦਾ ਹੈ.....
Corona ਤੋਂ ਬਾਅਦ Japan ਘੁੰਮਣ ਜਾਣਾ ਚਾਹੁੰਦੇ ਹੋ ਤਾਂ ਉੱਥੋਂ ਦੀ ਸਰਕਾਰ ਦੇਵੇਗੀ ਅੱਧਾ ਪੈਸਾ
ਦਸ ਦਈਏ ਕਿ ਜਾਪਾਨ ਨੇ ਕੋਰੋਨਾ ਵਾਇਰਸ ਨੂੰ ਕਾਫੀ ਹਦ ਤਕ ਕਾਬੂ ਰੱਖਣ...
ਲਖਨਊ ਵਿਚ ਹੁਣ ਸਟੀਮਰ ਰਾਹੀਂ ਕਰ ਸਕੋਗੇ ਗੋਮਤੀ ਨਦੀ ਦੀ ਸੈਰ
ਫਿਲਹਾਲ ਇਸ ਦਾ ਪ੍ਰਸਤਾਵ ਭੇਜ ਦਿੱਤਾ...