ਯਾਤਰਾ
ਵੰਦੇ ਭਾਰਤ ਮਿਸ਼ਨ: ਏਅਰ ਇੰਡੀਆ ਨੇ ਤੀਸਰੇ ਪੜਾਅ ਦੀ ਬੁਕਿੰਗ ਕੀਤੀ ਸ਼ੁਰੂ
ਕੋਰੋਨਾ ਵਾਇਰਸ ਕਾਰਨ ਇਸ ਸਮੇਂ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਬੰਦ ਹੈ।
Unlock 1.0: ਰੇਲਵੇ ਵਿਚ ਰਿਜ਼ਰਵੇਸ਼ਨ ਕਰਵਾਉਣ ਲਈ ਹੁਣ ਦੇਣੀ ਪਵੇਗੀ ਜਾਣਕਾਰੀ
ਕੋਰੋਨਾ ਵਾਇਰਸ ਦੇ ਸੰਕਟ ਦੇ ਵਿਚਕਾਰ ਅਨਲੌਕ 1.0 ਦੇ ਲਾਗੂ ਹੁੰਦੇ ਹੀ ਲੋਕਾਂ ਨੂੰ ਕਈ ਕਿਸਮਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਹਨ।
ਕੱਲ੍ਹ ਤੋਂ ਆਨਲਾਈਨ ਬੁਕਿੰਗ ਸ਼ੁਰੂ ਕਰੇਗੀ PRTC
ਹੁਣ ਤਾਲਾਬੰਦੀ ਤੋਂ ਬਾਅਦ ਪੀ.ਆਰ.ਟੀ.ਸੀ. ਨੇ 1 ਜੂਨ ਤੋਂ ਆਨਲਾਈਨ ਬੁਕਿੰਗ ਦੁਆਰਾ ਪੰਜਾਬ ਦੇ ਵੱਖ-ਵੱਖ ..........
ਸ੍ਰੀਨਗਰ ਦੇ ਲਾਲ ਚੌਕ ਦੀ ਸ਼ਾਨ ਅੱਜ ਵੀ ਬਰਕਰਾਰ
ਬੇਸ਼ੱਕ ਸਮੇਂ ਦੇ ਚਲਦੇ ਚੱਕਰ ਅਨੁਸਾਰ ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਸ਼ਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਇਲਾਕੇ ਲਾਲ ਚੌਕ ਅੰਦਰ ਹਰ ਪਾਸੇ ...
ਲਾਕਡਾਊਨ 5.0: ਮੈਟਰੋ ਯਾਤਰਾ ਲਈ ਹਜੇ ਵੀ ਕਰਨਾ ਪਵੇਗਾ ਇੰਤਜ਼ਾਰ,ਨਹੀਂ ਦਿੱਤੀ ਕੇਂਦਰ ਨੇ ਮਨਜ਼ੂਰੀ
ਦਿੱਲੀ ਦੇ ਮਾਲ, ਮੰਦਰ, ਹੋਟਲ 'ਤੇ ਲੱਗੀ ਪਾਬੰਦੀ 8 ਜੂਨ ਤੋਂ ਹਟਾ ਦਿੱਤੀ ਜਾਵੇਗੀ..........
ਰੇਲਵੇ ਟਿਕਟ ਰਿਜ਼ਰਵੇਸ਼ਨ ਨਿਯਮਾਂ ਵਿਚ ਹੋਇਆ ਬਦਲਾਅ, 31 ਮਈ ਤੋਂ ਪੂਰੇ ਦੇਸ਼ ਵਿਚ ਹੋਣਗੇ ਲਾਗੂ
1 ਜੂਨ ਤੋਂ, ਭਾਰਤੀ ਰੇਲਵੇ ਯਾਤਰੀਆਂ ਲਈ 200 ਵਾਧੂ ਰੇਲ ਗੱਡੀਆਂ ਚਲਾ ਰਿਹਾ ਹੈ।
1 ਜੂਨ ਤੋਂ ਬਦਲ ਰਹੇ ਨੇ ਰੇਲਵੇ,ਰਾਸ਼ਨ ਕਾਰਡ ਅਤੇ ਫਲਾਈਟ ਨਾਲ ਜੁੜੇ ਕਈ ਨਿਯਮ
ਤੁਹਾਡੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ 1 ਜੂਨ ਤੋਂ ਬਦਲਣ ਜਾ ਰਹੀਆਂ ਹਨ........
ਰੇਲਵੇ,ਫਲਾਈਟ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ DMRC ਵੀ ਤਿਆਰ,ਸ਼ੁਰੂ ਹੋਣ ਜਾ ਰਹੀ ਹੈ ਮੈਟਰੋ!
ਦੇਸ਼ ਭਰ ਵਿਚ ਚੌਥੇ ਪੜਾਅ ਦੀ ਤਾਲਾਬੰਦੀ 30 ਮਈ ਨੂੰ ਖਤਮ ਹੋਣ ਜਾ ਰਹੀ ਹੈ।
Labour Special ਦਾ ਹਾਲ: 30 ਘੰਟੇ ਦਾ ਰਸਤਾ, 4 ਦਿਨ ਤੋਂ ਘੁੰਮ ਰਹੀ ਹੈ ਟ੍ਰੇਨ, ਮਜ਼ਦੂਰ ਪਰੇਸ਼ਾਨ
ਟ੍ਰੇਨ ਜੋ ਕਿ ਦਿੱਲੀ ਤੋਂ ਮੋਤੀਹਾਰੀ ਲਈ ਚਲੀ ਸੀ, ਚਾਰ ਦਿਨਾਂ ਵਿਚ...
SC ਦਾ ਆਦੇਸ਼- 10 ਦਿਨਾਂ ਬਾਅਦ ਏਅਰ ਇੰਡੀਆ ਫਲਾਈਟ ਵਿੱਚ ਨਹੀਂ ਹੋਵੇਗੀ ਮਿਡਲ ਸੀਟ ਦੀ ਬੁਕਿੰਗ
ਸੁਪਰੀਮ ਕੋਰਟ ਨੇ ਅੱਜ ਹਵਾਈ ਯਾਤਰਾ ਦੌਰਾਨ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਲਈ ਦਾਇਰ ਪਟੀਸ਼ਨ 'ਤੇ ਇਕ ਮਹੱਤਵਪੂਰਨ ਫੈਸਲਾ........