ਜੀਵਨ ਜਾਚ
Beauti Tips: ਜੇਕਰ ਤੁਹਾਡੀਆਂ ਅੱਖਾਂ ਉਤੇ ਪਈਆਂ ਹਨ ਝੁਰੜੀਆਂ ਤਾਂ ਹਟਾਉਣ ਲਈ ਅਪਣਾਉ ਇਹ ਨੁਸਖ਼ੇ
ਲੱਸਣ ਦੀ ਵਰਤੋਂ ਅੱਖਾਂ ਦੇ ਹੇਠਾਂ ਹੋਣ ਵਾਲੀਆਂ ਝੁਰੜੀਆਂ ਨੂੰ ਵੀ ਦੂਰ ਕਰਦੀ
Delhi Airport advisory: ਸਾਈਬਰ ਹਮਲਿਆਂ ਕਾਰਨ ਯੂਰਪ ਜਾਣ ਵਾਲੀਆਂ ਉਡਾਣਾਂ ਵਿੱਚ ਵਿਘਨ ਪੈਣ ਦੀ ਚੇਤਾਵਨੀ, ਸਲਾਹ ਜਾਰੀ
Delhi Airport advisory: ਦਿੱਲੀ ਹਵਾਈ ਅੱਡੇ ਦੀ ਸਲਾਹ ਵਿੱਚ ਯਾਤਰੀਆਂ ਨੂੰ ਅਪਡੇਟਸ ਲਈ ਆਪਣੀਆਂ ਏਅਰਲਾਈਨਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
Health News: ਕੜ੍ਹੀ ਪੱਤੇ ਦਾ ਪਾਣੀ ਸਿਹਤ ਲਈ ਹੈ ਫ਼ਾਇਦੇਮੰਦ
ਕੜ੍ਹੀ ਪੱਤੇ 'ਚ ਐਂਟੀਆਕਸੀਡੈਂਟਸ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਕੈਲੇਸਟਰੋਲ ਦੇ ਪੱਧਰ ਨੂੰ ਘਟਾਉਣ 'ਚ ਮਦਦ ਕਰ ਸਕਦੇ ਹਨ।
Punjab News: ਪੇਂਡੂ ਔਰਤਾਂ ਬਦਲ ਸਕਦੀਆਂ ਹਨ ਦੁਨੀਆਂ ਦੀ ਤਕਦੀਰ
ਔਰਤ ਚਾਹੇ ਪਿੰਡ ਨਾਲ ਸਬੰਧਤ ਹੋਵੇ ਜਾਂ ਸ਼ਹਿਰ ਨਾਲ, ਹੁਣ ਤਕ ਉਸ ਨੇ ਬਹੁਤ ਦੁੱਖ ਸਹੇ ਹਨ ਅਤੇ ਤਕੜੇ ਸੰਘਰਸ਼ ਕੀਤੇ ਹਨ।
Walnut Benefits: ਆਉ ਜਾਣਦੇ ਹਾਂ ਅਖ਼ਰੋਟ ਖਾਣ ਦੇ ਫ਼ਾਇਦਿਆਂ ਬਾਰੇ
ਅਖ਼ਰੋਟ ਖਾਣ ਤੋਂ ਦਿਮਾਗ ਵਿਚ ਬਲੱਡ ਸਰਕੂਲੇਸ਼ਨ ਵਧਦਾ ਹੈ ਜਿਸ ਨਾਲ ਦਿਮਾਗ ਤਕ ਆਕਸੀਜਨ ਆਸਾਨੀ ਨਾਲ ਪਹੁੰਚਦਾ ਹੈ
Punjab and Himachal Pradesh ਤੋਂ ਵਧੇਰੇ ਜਵਾਨ Haryana, ਬਜ਼ੁਰਗਾਂ ਦੀ ਆਬਾਦੀ ਰਾਸ਼ਟਰੀ ਔਸਤ ਨਾਲੋਂ ਘੱਟ
ਹਰਿਆਣਾ ਵਿਚ ਬਜ਼ੁਰਗਾਂ ਦੀ ਆਬਾਦੀ ਸਿਰਫ਼ 8.3 ਫ਼ੀ ਸਦੀ, ਰਾਸ਼ਟਰੀ ਔਸਤ 9.7 ਫ਼ੀ ਸਦੀ
ਪੇਟ ਦੇ ਕੈਂਸਰ ਦੇ ਪਹਿਲੇ ਪੜਾਅ ਵਿੱਚ ਦਿਖਾਈ ਦਿੰਦੇ ਹਨ ਇਹ 5 ਲੱਛਣ
ਜਾਣੋ ਪੇਟ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਕੀ ਹਨ
ITR Returns: 'ਫਰਜ਼ੀ ਖ਼ਬਰਾਂ 'ਤੇ ਧਿਆਨ ਨਾ ਦਿਓ'... ਆਮਦਨ ਕਰ ਰਿਟਰਨ ਭਰਨ ਦਾ ਅੱਜ ਆਖ਼ਰੀ ਦਿਨ
ITR Returns: ਤੈਅ ਸਮੇਂ ਤੋਂ ਬਾਅਦ ਰਿਟਰਨ ਭਰਨ 'ਤੇ ਲੱਗੇਗਾ ਜੁਰਮਾਨਾ
ਹੜ੍ਹਾਂ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਡਾ. ਗੁਰਪ੍ਰੀਤ ਕੌਰ ਨੇ ਦਿੱਤੀ ਜਾਣਕਾਰੀ
ਦੇਸ਼ ਦਾ ਢਿੱਡ ਭਰਨ ਦੇ ਚੱਕਰ ਵਿਚ ਪੰਜਾਬ ਹੋਇਆ ਬਿਮਾਰ
Lifestyle News: ਮਾਨਸੂਨ ਵਿਚ ਸਲ੍ਹਾਬੇ ਤੋਂ ਕਿਵੇਂ ਕਰੀਏ ਘਰ ਦਾ ਬਚਾਅ, ਆਉ ਜਾਣਦੇ ਹਾਂ
ਕੁਦਰਤੀ ਹਵਾ ਅਤੇ ਧੁੱਪ ਤੁਹਾਨੂੰ ਸਿੱਲ੍ਹਣ ਦੀ ਸਮੱਸਿਆ ਤੋਂ ਮੁਕਤ ਕਰ ਸਕਦੀ ਹੈ।