ਜੀਵਨ ਜਾਚ
Heath News: ਸਰਦੀਆਂ ਵਿਚ ਜੇਕਰ ਤੁਸੀਂ ਖੰਘ ਅਤੇ ਫਲੂ ਵਰਗੀਆਂ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਅਪਣਾਉ ਇਹ ਨੁਸਖ਼ੇ
Heath News: ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਦਾਲਚੀਨੀ ਪਾਊਡਰ ਇਕ ਚਮਚ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਜਲਦੀ ਆਰਾਮ ਮਿਲਦਾ ਹੈ।
ਸਵੇਰੇ ਉਠਣ ਤੋਂ ਬਾਅਦ ਠੰਢੇ ਪਾਣੀ ਨਾਲ ਧੋਵੋ ਚਿਹਰਾ
ਸਵੇਰੇ-ਸਵੇਰੇ ਚਿਹਰੇ ’ਤੇ ਠੰਢੇ ਪਾਣੀ ਦੇ ਛਿੱਟੇ ਤੁਹਾਨੂੰ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ।
Pea Soup: ਘਰ ਵਿਚ ਇੰਝ ਬਣਾਉ ਮਟਰ ਸੂਪ
ਸੱਭ ਤੋਂ ਪਹਿਲਾਂ ਮਿਕਸੀ ’ਚ ਲੱਸਣ, ਅਦਰਕ ਅਤੇ ਹਰੀ ਮਿਰਚ ਪਾ ਕੇ ਪੇਸਟ ਬਣਾ ਲਉ। ਹੁਣ ਮਟਰ ਅਤੇ ਪਾਲਕ ਦਾ ਪੇਸਟ ਬਣਾਉ।
Health Benefits of Roasted Chana: ਭੁੱਜੇ ਛੋਲੇ ਵੀ ਹਨ ਸਿਹਤ ਲਈ ਬਹੁਤ ਫ਼ਾਇਦੇਮੰਦ
ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਅਪਣੀ ਰੋਜ਼ਾਨਾ ਡਾਈਟ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
Salted cashew: ਘਰ ਦੀ ਰਸੋਈ ਵਿਚ ਬਣਾਉ ਕਾਜੂ ਦੇ ਨਮਕੀਨ ਪਾਰੇ
ਸਮੱਗਰੀ: ਕਾਜੂ, ਮੈਦਾ, ਲੂਣ, ਬੇਕਿੰਗ ਸੋਡਾ, ਘਿਉ
Fruit juice: ਬੀਮਾਰੀਆਂ ਨੂੰ ਦੂਰ ਰੱਖੇਗਾ ਫਲਾਂ ਦਾ ਜੂਸ
ਅਮਰੀਕਾ ਦੇ ਵਿਗਿਆਨੀਆਂ ਨੇ ਹੁਣੇ ਜਹੇ ਜਿਹੜੀ ਖੋਜ ਕੀਤੀ ਹੈ, ਉਸ ਵਿਚ ਉੁਨ੍ਹਾਂ ਨੇ ਵੱਖ-ਵੱਖ ਫਲਾਂ ਦੇ ਜੂਸਾਂ ਦੀਆਂ ਵਿਸ਼ੇਸ਼ਤਾਵਾਂ ਦਸੀਆਂ ਹਨ।
Ways to Live Longer: ਅਮਰੀਕੀ ਖੋਜਕਰਤਾ ਨੇ 20 ਸਾਲ ਦੀ ਖੋਜ ਮਗਰੋਂ ਲੱਭਿਆ ਲੰਬੀ ਉਮਰ ਦਾ ਰਾਜ਼!
ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਦਿਤੀ ਸਲਾਹ
Capsicum Kofta Recipe: ਇੰਝ ਬਣਾਉ ਸ਼ਿਮਲਾ ਮਿਰਚ ਦੇ ਕੋਫ਼ਤੇ
ਕੋਫ਼ਤੇ ਕਈ ਸਬਜ਼ੀਆਂ ਤੋਂ ਬਣਾਏ ਜਾਂਦੇ ਹਨ ਜਿਵੇਂ ਕੱਦੂ ਦੇ, ਪਨੀਰ ਦੇ ਹੋਰ ਕਈ ਸਬਜ਼ੀਆਂ ਤੋਂ। ਕੋਫ਼ਤੇ ਦੀ ਸਬਜ਼ੀ ਸੱਭ ਨੂੰ ਬਹੁਤ ਪਸੰਦ ਆਉਂਦੀ ਹੈ।
Saffron milk: ਗਰਭਵਤੀ ਔਰਤਾਂ ਲਈ ਲਾਹੇਵੰਦ ਹੈ ਕੇਸਰ ਦਾ ਦੁੱਧ
ਅੱਜ ਅਸੀ ਤੁਹਾਨੂੰ ਦਸਾਂਗੇ ਦੁੱਧ ਵਿਚ ਕੇਸਰ ਮਿਲਾ ਕੇ ਪੀਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ
Kerala kidney transplant: ਕੇਰਲ ਸਰਕਾਰ ਦਾ ਦਾਅਵਾ : ਭਾਰਤ ’ਚ ਪਹਿਲੀ ਵਾਰ ਜ਼ਿਲ੍ਹਾ ਹਸਪਤਾਲ ’ਚ ਹੋਇਆ ਕਿਡਨੀ ਟਰਾਂਸਪਲਾਂਟ
ਐਤਵਾਰ ਨੂੰ ਹੋਈ ਸਰਜਰੀ ’ਚ 50 ਸਾਲਾਂ ਦੀ ਮਾਂ ਨੇ ਅਪਣੇ 28 ਸਾਲਾਂ ਦੇ ਪੁੱਤਰ ਨੂੰ ਕਿਡਨੀ ਦਾਨ ਦਿਤੀ