ਜੀਵਨ ਜਾਚ
Punjabi Culture News : ਅਲੋਪ ਹੋ ਗਿਐ ਘੁੰਡ ਕੱਢਣ ਦਾ ਰਿਵਾਜ
Punjabi Culture News : ਸੁਨੱਖੀਆਂ ਧੀਆਂ ਭੈਣਾਂ ਮੁਗ਼ਲਾਂ ਤੋਂ ਡਰਦਿਆਂ ਸਿਰ ਦੀ ਚੁੰਨੀ ਆਦਿ ਨਾਲ ਮੂੰਹ ਢੱਕ ਕੇ ਲੁਕਾਉਣ ਲਈ ਪੜਦਾ ਕਰ ਲੈਂਦੀਆਂ ਸਨ
Food Recipes: ਘਰ ਵਿਚ ਬਣਾਉ ਪਨੀਰ ਲਾਲੀਪੌਪ
Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ
Health News: ਸਰਦੀਆਂ ਵਿਚ ਟਮਾਟਰ ਦਾ ਜੂਸ ਹੈ ਸਿਹਤ ਲਈ ਬਹੁਤ ਫ਼ਾਇਦੇਮੰਦ
Health News: ਟਮਾਟਰ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਅਤੇ ਵਧੇ ਹੋਏ ਕੋਲੈਸਟਰੋਲ ਦੀ ਸਮੱਸਿਆ ਨੂੰ ਕਾਬੂ ਕਰਨ ਵਿਚ ਮਦਦ ਕਰਦਾ ਹੈ।
WhatsApp new feature: WhatsApp ’ਚ ਆਇਆ ਖਾਸ ਫੀਚਰ; ਹੁਣ Lock Screen ਤੋਂ ਹੀ ਅਣਜਾਣ ਯੂਜ਼ਰਸ ਨੂੰ ਕਰ ਸਕੋਗੇ Block
ਕੰਪਨੀ ਦਾ ਇਹ ਅਪਡੇਟ ਯੂਜ਼ਰਸ ਨੂੰ ਕਾਫੀ ਮਦਦ ਕਰਨ ਵਾਲਾ ਹੈ।
Bengaluru News: ਟੈੱਕ ਉਦਯੋਗ ਦੀ ਹਾਲਤ ਬਾਰੇ ਟਵੀਟ ਕਰ ਕੇ ਨੌਕਰੀ ਗੁਆਉਣ ਵਾਲੇ ਦੀ ਮਦਦ ’ਤੇ ਉਤਰਿਆ ਟੈੱਕ ਭਾਈਚਾਰਾ
ਵੱਡੀਆਂ ਕੰਪਨੀਆਂ ਵਲੋਂ ਛਾਂਟੀ ਦੀਆਂ ਖ਼ਬਰਾਂ ’ਤੇ ਚਿੰਤਾ ਪ੍ਰਗਟਾਉਣ ਬਾਰੇ ਟਵੀਟ ਕਰਨ ਮਗਰੋਂ ਚਲੀ ਗਈ ਸੀ ਜਿਸ਼ਨੂੰ ਮੋਹਨ ਦੀ ਨੌਕਰੀ
Health News: ਅਨਾਰ ਦੇ ਦਾਣੇ ਅਤੇ ਜੂਸ ਦੋਵੇਂ ਸਿਹਤ ਲਈ ਹਨ ਬਹੁਤ ਫ਼ਾਇਦੇਮੰਦ
Health News: ਅਨਾਰ ਖਾਣ ਨਾਲ ਸਰੀਰ ਵਿਚ ਕੈਲੇਸਟਰੋਲ ਲੈਵਲ ਨਹੀਂ ਵਧਦਾ।
Health News: ਜੇਕਰ ਤੁਹਾਨੂੰ ਸੌਂਦੇ ਸਮੇਂ ਸਾਹ ਲੈਣ ’ਚ ਹੁੰਦੀ ਹੈ ਤਕਲੀਫ਼ ਤਾਂ ਤੁਰਤ ਡਾਕਟਰ ਤੋਂ ਲਵੋ ਸਲਾਹ
Health News: ਅਸਥਮਾ ਇਕ ਇਸ ਤਰ੍ਹਾਂ ਦਾ ਰੋਗ ਹੈ ਜਿਸ ਨਾਲ ਫੇਫੜਿਆਂ ਨੂੰ ਸੋਜ ਆ ਜਾਂਦੀ ਹੈ। ਇਸ ਨਾਲ ਸਾਹ ਲੈਣ ਵਿਚ ਤਕਲੀਫ਼ ਹੋ ਸਕਦੀ ਹੈ
Elon Musk News: ਐਲਨ ਮਸਕ ਕੁੱਝ ਮਹੀਨਿਆਂ ਵਿਚ ਬੰਦ ਕਰਨਗੇ ਅਪਣਾ ਫ਼ੋਨ ਨੰਬਰ, ਕੀ ਹੈ ਕਾਰਨ?
ਮੈਸਜ, ਵੀਡੀਓ ਕਾਲ ਤੇ ਆਡੀਓ ਲਈ ਐਕਸ ਦੀ ਹੀ ਵਰਤੋਂ ਕਰਨਗੇ ਐਲਨ ਮਸਕ
Snapchat Down In India: ਭਾਰਤ ਵਿਚ ਸਨੈਪਚੈਟ ਹੋਈ ਬੰਦ!
ਉਪਭੋਗਤਾਵਾਂ ਨੂੰ ਐਪ ਦੀ ਵਰਤੋਂ ਕਰਨ ਵਿਚ ਆ ਰਹੀ ਮੁਸ਼ਕਿਲ
White Sauce Pasta Recipe: ਘਰ ਦੀ ਰਸੋਈ ਵਿਚ ਬਣਾਉ ਕ੍ਰੀਮੀ ਪਾਸਤਾ
ਸੱਭ ਤੋਂ ਪਹਿਲਾਂ ਇਕ ਭਾਂਡੇ ਵਿਚ ਇੰਨਾ ਪਾਣੀ ਪਾਉ ਕਿ ਪਾਸਤਾ ਉਸ ਵਿਚ ਚੰਗੀ ਤਰ੍ਹਾਂ ਉਬਾਲਿਆ ਜਾ ਸਕੇ।