ਜੀਵਨ ਜਾਚ
ਕਈ ਬੀਮਾਰੀਆਂ ਤੋਂ ਬਚਣ ਲਈ ਖਾਉ ਚਵਨਪਰਾਸ਼
ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ
ਘਰ ਵਿਚ ਬਣਾਉ ਮਲਾਈ ਪੇੜਾ
ਖਾਣ ਵਿਚ ਹੁੰਦਾ ਹੈ ਬੇਹੱਦ ਸਵਾਦ
ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ ਸੁੱਕੇ ਮੇਵੇ
ਐਨਰਜੀ ਲੈਵਲ ਵਧਾਉਣ ਲਈ ਇਕ ਵੱਡਾ ਗਲਾਸ ਬਦਾਮ ਦਾ ਸ਼ਰਬਤ ਵੀ ਕਾਫ਼ੀ ਹੁੰਦਾ ਹੈ।
ਜੇਕਰ ਤੁਹਾਡੀ ਗਰਦਨ ਹੋ ਗਈ ਹੈ ਕਾਲੀ ਤਾਂ ਅਜ਼ਮਾਉ ਇਹ ਘਰੇਲੂ ਨੁਸਖ਼ੇ
ਗਰਦਨ ਦੇ ਕਾਲੇ ਹੋਣ ਦਾ ਕਾਰਨ ਸਿਰਫ਼ ਗੰਦਗੀ ਹੀ ਨਹੀਂ ਸਗੋਂ ਟੈਨਿੰਗ ਦੀ ਸਮੱਸਿਆ ਵੀ ਹੋ ਸਕਦੀ ਹੈ
ਨਵੇਂ ਕਪੜੇ ਪਾਉਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ
ਕਈ ਵਾਰ ਕਪੜਿਆਂ ਨਾਲ ਚਮੜੀ ’ਤੇ ਕੈਮੀਕਲ ਰਿਐਕਸ਼ਨ ਹੋ ਜਾਂਦਾ ਹੈ ਤਾਂ ਕਦੇ ਕੋਈ ਇਨਫ਼ੈਕਸ਼ਨ ਹੋ ਸਕਦੀ ਹੈ।
ਘਰ ਵਿਚ ਬਣਾਓ ਗੁਲਾਬ ਜਾਮੁਨ
ਬਣਾਉਣ ਦੀ ਵਿਧੀ: ਚੀਨੀ ਦੀ ਚਾਸ਼ਨੀ ਬਣਾਉਣ ਲਈ ਪਹਿਲਾਂ ਫ਼ਰਾਈਪੈਨ ਵਿਚ ਡੇਢ ਕੱਪ ਪਾਣੀ ਅਤੇ ਚੀਨੀ ਪਾਉ ਅਤੇ ਘੱਟ ਸੇਕ ’ਤੇ ਪਕਾਉ।
28 ਅਕਤੂਬਰ ਤੋਂ ਬਾਅਦ ਇਨ੍ਹਾਂ ਫ਼ੋਨਾਂ ਉਤੇ ਨਹੀਂ ਚੱਲੇਗਾ ਵ੍ਹਟਸਐਪ! ਇਥੇ ਦੇਖੋ ਪੂਰੀ ਸੂਚੀ
ਫਿਲਹਾਲ ਕੰਪਨੀ ਕੁੱਝ ਡਿਵਾਇਸਾਂ ਲਈ ਅਪਣਾ ਸਪੋਰਟ ਬੰਦ ਕਰ ਰਹੀ ਹੈ।
ਪੰਜਾਬੀ ਸਭਿਆਚਾਰ 'ਚੋਂ ਅਲੋਪ ਹੋ ਗਈ ਜਾਲੀ
ਪੁਰਾਣੇ ਸਮਿਆਂ 'ਚ ਪਿੰਡਾਂ ਦੇ ਹਰ ਘਰ ਦੀ ਰਸੋਈ ਵਿਚ ਜਾਲੀ ਹੁੰਦੀ ਸੀ
ਜੇਕਰ ਤੁਸੀਂ ਸਵੇਰੇ ਖਾਂਦੇ ਹੋ ਬਰੈੱਡ ਤਾਂ ਪੇਟ ਦੀਆਂ ਬੀਮਾਰੀਆਂ ਸਣੇ ਹੋ ਸਕਦੀਆਂ ਹਨ ਕਈ ਸਮੱਸਿਆਵਾਂ
ਬਰੈੱਡ ਖਾਣ ਨਾਲ ਕਬਜ਼ ਹੋ ਸਕਦੀ ਹੈ
ਸਿਹਤ ਲਈ ਬਹੁਤ ਲਾਭਦਾਇਕ ਕੜ੍ਹੀ ਪੱਤੇ ਦਾ ਪਾਣੀ
ਸ਼ੂਗਰ ਦੀ ਸਮੱਸਿਆ ’ਚ ਕੜ੍ਹੀ ਪੱਤੇ ਕਾਰਗਰ ਸਾਬਤ ਹੋ ਸਕਦੇ ਹਨ