ਜੀਵਨ ਜਾਚ
ਟਵਿਟਰ ਅਕਾਊਂਟ ਰੀਸਟੋਰ ਕਰਨ ਲਈ ਆਸਾਨੀ ਨਾਲ ਅਪੀਲ ਕਰ ਸਕਦੇ ਹਨ ਯੂਜ਼ਰਸ, ਬਹਾਲ ਹੋਇਆ ਨਵਾਂ ਫੀਚਰ
ਟਵਿਟਰ ਨੇ ਇਕ ਲਿੰਕ ਵੀ ਜਾਰੀ ਕੀਤਾ ਹੈ, ਜਿੱਥੇ ਅਪੀਲ ਕਰ ਕੇ ਅਕਾਊਂਟ ਨੂੰ ਰੀਸਟੋਰ ਕੀਤਾ ਜਾ ਸਕਦਾ ਹੈ।
ਗਰਭਵਤੀ ਔਰਤਾਂ ਲਈ ਲਾਹੇਵੰਦ ਹੈ ਕੇਸਰ ਦਾ ਦੁੱਧ
ਜ਼ਾਨਾ ਕੇਸਰ ਵਾਲੇ ਦੁੱਧ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਸੰਤੁਲਿਤ ਰਹਿੰਦਾ ਹੈ ਅਤੇ ਮਾਸਪੇਸ਼ੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ।
ਪੰਜਾਬੀ ਸਭਿਆਚਾਰ ਦਾ ਅਨਿਖੜਵਾਂ ਅੰਗ ਸੀ ਚਰਖ਼ਾ
ਲੋਕ ਵਿਖਾਵੇ ਲਈ ਸਭਿਆਚਾਰਕ ਮੇਲਿਆਂ ’ਤੇ ਇਸ ਦੀ ਝਲਕ ਕਦੇ ਕਦਾਈਂ ਵੇਖਣ ਨੂੰ ਮਿਲ ਜਾਂਦੀ ਹੈ
WhatsApp ਪ੍ਰਚਾਰ ਕਰੇ ਕਿ ਲੋਕ ਉਸ ਦੀ ਪ੍ਰਾਈਵੇਸੀ ਪਾਲਿਸੀ ਮੰਨਣ ਲਈ ਪਾਬੰਦ ਨਹੀਂ: ਸੁਪਰੀਮ ਕੋਰਟ
ਅਦਾਲਤ ਨੇ ਵਟਸਐਪ ਨੂੰ ਨਿਰਦੇਸ਼ ਦਿੱਤਾ ਕਿ ਇਸ ਬਾਰੇ ਪੰਜ ਰਾਸ਼ਟਰੀ ਅਖਬਾਰਾਂ 'ਚ ਘੱਟੋ-ਘੱਟ ਦੋ ਵਾਰ ਪੂਰੇ ਪੰਨੇ ਦਾ ਇਸ਼ਤਿਹਾਰ ਦਿੱਤਾ ਜਾਵੇ
ਪਨੀਰ ਖਾਣਾ ਤੁਹਾਡੇ ਲਈ ਕਿੰਨਾ ਹੈ ਫਾਇਦੇਮੰਦ
ਇਸ ਵਿਚ ਕੈਲਸ਼ੀਅਮ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦੇ ਹਨ
ਸਰਦੀਆਂ ਵਿਚ ਖਾਣਾ ਚਾਹੀਦਾ ਹੈ ਦਹੀਂ ਜਾ ਨਹੀਂ? ਆਉ ਜਾਣਦੇ ਹਾਂ
ਚਮੜੀ ਨੂੰ ਖ਼ੁਸ਼ਕੀ ਤੋਂ ਬਚਾਉਣ ਲਈ ਕੁਦਰਤੀ ਨਮੀ ਦੇਣ ਵਾਲੇ ਤੱਤ ਹੁੰਦੇ ਹਨ
ਘਰ ਦੀ ਸਜਾਵਟ ਵਿਚ ਚਾਰ - ਚੰਨ ਲਗਾ ਦੇਣਗੇ ਇਹ ਖੂਬਸੂਰਤ ਵਾਟਰ ਫਾਉਂਟੇਨ
ਅੱਜ ਕੱਲ੍ਹ ਘਰ ਵਿਚ ਵਾਟਰ ਫਾਉਂਟੇਨ ਲਗਾਉਣਾ ਫ਼ੈਸ਼ਨ ਜਿਹਾ ਬਣ ਗਿਆ ਹੈ ਪਰ ਕੀ ਤੁਸੀਂ ਜਾਂਣਦੇ ਹੋ ਕਿ ਵਾਸਤੁ ਦੇ ਅਨੁਸਾਰ ਘਰ ਦੇ ਬਾਹਰ ਜਾਂ ਅੰਦਰ ਵਾਟਰ ਫਾਉਂਟੇਨ ਲਗਾਉਣਾ..
ਅੰਬਚੂਰ ਦੀ ਵਰਤੋ ਨਾਲ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ ਪਾਓ ਹਮੇਸ਼ਾ ਲਈ ਛੁਟਕਾਰਾ
ਅੰਬਚੂਰ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਖਾਣੇ ਦਾ ਸੁਆਦ ਵਧਾਉਣ ਤੋਂ ਇਲਾਵਾ ਇਸ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਵੀ...
ਸਰਦੀਆਂ ਵਿਚ ਮੁੰਗਫਲੀ ਦੀ ਗੱਚਕ ਖਾਣ ਦੇ ਫ਼ਾਇਦੇ
ਮੁੰਗਫਲੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰੀਰ ਅੰਦਰੋਂ ਗਰਮ ਰਹਿੰਦਾ ਹੈ।
ਘਰ ਵਿਚ ਬਣਾਓ ਦਹੀਂ ਵਾਲੀ ਅਰਬੀ
ਪਿਆਜ਼ 100 ਗ੍ਰਾਮ, ਦਹੀਂ 200 ਗ੍ਰਾਮ, ਹਲਦੀ ਅਧਾ ਚੱਮਚ, ਹਿੰਗ ਚੂਰਾ ਥੋੜ੍ਹਾ ਜਿਹਾ, ਗਰਮ ਮਸਾਲਾ ਇਕ ਚੱਮਚ।