ਜੀਵਨ ਜਾਚ
ਬਨਾਨਾ ਸ਼ੇਕ ਪੀਣ ਨਾਲ ਸਿਹਤ ਨੂੰ ਹੋ ਸਕਦੈ ਨੁਕਸਾਨ, ਆਉ ਜਾਣਦੇ ਹਾਂ
ਕੇਲੇ ਦੇ ਸ਼ੇਕ ਵਿਚ ਬਹੁਤ ਜ਼ਿਆਦਾ ਕੈਲੋਰੀ ਹੁੰਦੀ ਹੈ ਜਿਸ ਨਾਲ ਮੋਟਾਪਾ ਹੋ ਸਕਦਾ ਹੈ
ਸਰਦੀਆਂ 'ਚ ਪੂਰਾ ਰੱਖੋ ਸਰੀਰ 'ਚ ਪਾਣੀ ਦਾ ਪੱਧਰ, ਪਾਣੀ ਦੀ ਕਮੀ ਦੱਸਦੇ ਹਨ ਇਹ ਲੱਛਣ
ਠੰਢ ਦੇ ਮੌਸਮ 'ਚ ਨਿਯਮਿਤ ਰੂਪ ਨਾਲ ਕਰੋ ਪਾਣੀ ਦਾ ਸੇਵਨ
World AIDS Day: ਜੇ ਤੁਸੀਂ HIV ਅਤੇ AIDS ਵਿਚ ਫਰਕ ਨਹੀਂ ਸਮਝਦੇ, ਤਾਂ ਇੱਥੇ ਸਧਾਰਨ ਸ਼ਬਦਾਂ ਵਿਚ ਸਮਝ ਲਓ, ਦੋਵਾਂ ਵਿਚ ਬਹੁਤ ਵੱਡਾ ਅੰਤਰ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਸਰੀਰ ਵਿਚ ਐੱਚ.ਆਈ.ਵੀ. ਏਡਜ਼ ਦਾ ਵਾਇਰਸ ਹੈ ਤਾਂ ਉਹ ਬਿਨਾਂ ਦਵਾਈਆਂ ਦੇ ਲਗਭਗ 3 ਸਾਲ ਤੱਕ ਜੀ ਸਕਦਾ ਹੈ।
ਧੁੱਪ 'ਚ ਸਿਰਫ਼ 10 ਮਿੰਟ ਬੈਠਣ ਨਾਲ ਸਰੀਰ 'ਤੇ ਕੀ ਪੈਂਦਾ ਹੈ ਅਸਰ ?
ਸਾਡੇ ਸਰੀਰ ਨੂੰ ਸਮਰਥ ਮਾਤਰਾ 'ਚ ਵਿਟਾਮਿਨ D ਦੀ ਜ਼ਰੂਰਤ ਹੁੰਦੀ ਹੈ। ਧੁੱਪ ਇਸ ਦਾ ਇਕ ਬਹੁਤ ਵੱਡਾ ਸਰੋਤ ਹੈ। ਜੇਕਰ ਅਸੀਂ ਰੋਜ਼ਾਨਾ ਸਵੇਰੇ 10 ਮਿੰਟ ਧੁੱਪ..
ਸਿਹਤ ਲਈ ਬਹੁਤ ਨੁਕਸਾਨਦਾਇਕ ਹੈ ਅਖ਼ਬਾਰ ਵਿਚ ਲਪੇਟਿਆ ਖਾਣਾ
ਜੇਕਰ ਤੁਸੀ ਵੀ ਖਾਣ ਦੀ ਚੀਜ਼ ਨੂੰ ਅਖ਼ਬਾਰ ਵਿਚ ਲਪੇਟ ਕੇ ਜਾਂ ਰੱਖ ਕੇ ਖਾਂਦੇ ਹੋ ਤਾਂ ਸੰਭਲ ਜਾਉ...
ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਗਰਮ ਪਾਣੀ ਪੀਣਾ
ਸਰੀਰ ਵਿਚ ਪਾਣੀ ਦੀ ਕਮੀ ਹੋ ਜਾਣ ਦੀ ਵਜ੍ਹਾ ਨਾਲ ਕਬਜ਼ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਆਉ ਜਾਣਦੇ ਹਾਂ ਖਜੂਰ ਖਾਣ ਦੇ ਫ਼ਾਇਦਿਆਂ ਬਾਰੇ
ਖਜੂਰ ਵਿਚ ਸੇਲੇਨੀਅਮ, ਮੈਂਗਨੀਜ਼ ਅਤੇ ਮੈਗਨੇਸ਼ੀਅਮ ਹੁੰਦਾ ਹੈ। ਇਹ ਉਹ ਮਿਨਰਲਜ਼ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
ਫੇਫੜਿਆਂ ਲਈ ਬਹੁਤ ਕਾਰਗਰ ਹੈ ਭਾਫ਼ ਲੈਣਾ
ਭਾਫ਼ ਬੰਦ ਨੱਕ ਖੋਲ੍ਹਣ ਨਾਲ ਗਲੇ ਅਤੇ ਫੇਫੜਿਆਂ ਲਈ ਇਕ ਤਰ੍ਹਾਂ ਨਾਲ ਸੈਨੇਟਾਈਜ਼ਰ ਦਾ ਕੰਮ ਕਰਦੀ ਹੈ।
ਕਈ ਬਿਮਾਰੀਆਂ ਨਾਲ ਲੜਨ ਦੀ ਤਾਕਤ ਰੱਖਦਾ ਹੈ ਧਨੀਆ, ਜਾਣੋ ਇਸ ਦੇ ਫਾਇਦੇ
ਸਬਜ਼ੀ ਨੂੰ ਖੁਸ਼ਬੂ ਦੇਣ ਦੇ ਨਾਲ, ਇਹ ਤੁਹਾਡੇ ਸਰੀਰ ਵਿਚ ਮੌਜੂਦ ਕਈ ਕਿਸਮਾਂ ਦੀ ਬਦਬੂ ਨੂੰ ਵੀ ਦੂਰ ਕਰਦਾ ਹੈ।
ਵਟਸਐਪ ਲਾਂਚ ਕਰਨ ਜਾ ਰਿਹਾ ਨਵਾਂ ਫੀਚਰ, ਨਿੱਜੀ ਡਾਇਰੀ ਦੀ ਤਰ੍ਹਾਂ ਕਰ ਸਕੋਗੇ ਵਰਤੋਂ
ਵਟਸਐਪ ਨੇ ਸੋਮਵਾਰ ਨੂੰ 'ਮੈਸੇਜ ਯੂਅਰਸੈਲ' ਨਾਂਅ ਦਾ ਨਵਾਂ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਹੈ।