ਜੀਵਨ ਜਾਚ
ਕੀ ਬੁਖ਼ਾਰ ਵਿਚ ਵੀ ਅਸੀ ਨਾਰੀਅਲ ਪਾਣੀ ਪੀ ਸਕਦੇ ਹਾਂ? ਆਉ ਜਾਣਦੇ ਹਾਂ
ਨਾਰੀਅਲ ਪਾਣੀ ’ਚ ਮਿਲਣ ਵਾਲੇ ਵਿਟਾਮਿਨ ਅਤੇ ਮਿਨਰਲਜ਼ ਦੀ ਵਜ੍ਹਾ ਨਾਲ ਇਹ ਸਰੀਰ ਨੂੰ ਬੁਖ਼ਾਰ ਤੋਂ ਜਲਦੀ ਠੀਕ ਹੋਣ ਵਿਚ ਮਦਦ ਕਰਦਾ ਹੈ।
ਘਰ ਦੀ ਰਸੋਈ ਵਿਚ ਬਣਾਉ ਲੱਛਾ ਪੁਦੀਨਾ ਪਰੌਂਠਾ
ਖਾਣ ਵਿਚ ਬੇਹੱਦ ਟੇਸਟੀ ਹੁੰਦਾ ਹੈ ਲੱਛਾ ਪੁਦੀਨਾ ਪਰੌਂਠਾ
ਘਰ ਦੀ ਰਸੋਈ ਵਿਚ ਬਣਾਉ ਫ਼ਰੂਟ ਰਾਇਤਾ
ਖਾਣ 'ਚ ਬੇਹੱਦ ਸਵਾਦਸ਼ਿਟ ਹੁੰਦਾ ਹੈ ਫ਼ਰੂਟ ਰਾਇਤਾ
ਬਜ਼ੁਰਗਾਂ ’ਚ ਵੱਧ ਰਹੀ ਹੈ ਬਲੱਡ ਸ਼ੂਗਰ ਦੀ ਸਮੱਸਿਆ, ਕੰਟਰੋਲ ਕਰਨ ਲਈ ਅਪਣਾਉ ਇਹ ਨੁਸਖ਼ੇ
ਡਾਇਬਿਟੀਜ਼ ਦਾ ਜ਼ਿਆਦਾ ਅਸਰ 70-79 ਸਾਲ ਦੇ ਉਮਰ ਗਰੁਪ ਵਿਚ 13.2 ਫ਼ੀਸਦੀ ਦੇਖਿਆ ਗਿਆ ਹੈ।
ਆਉ ਜਾਣਦੇ ਹਾਂ ਖਾਣਾ-ਖਾਣ ਤੋਂ ਬਾਅਦ ਕਿਉਂ ਨਹੀਂ ਨਹਾਉਣਾ ਚਾਹੀਦਾ
ਖਾਣਾ ਖਾਣ ਦੇ ਤੁਰਤ ਬਾਅਦ ਨਹਾਉਣ ਨਾਲ ਪੇਟ ਦਾ ਤਾਪਮਾਨ ਘੱਟ ਜਾਂਦਾ ਹੈ ਤੇ ਖਾਣਾ ਜਲਦੀ ਹਜ਼ਮ ਨਹੀਂ ਹੁੰਦਾ
ਸਪੈਸ਼ਲ ਲੱਸਣ ਮੇਥੀ ਪਨੀਰ
ਬਣਾਉਣ ਦਾ ਤਰੀਕਾ ਬੇਹੱਦ ਆਸਾਨ
ਯੋਗ ਕਰਨ ਨਾਲ ਦੂਰ ਹੁੰਦੀਆਂ ਨੇ ਕਈ ਬੀਮਾਰੀਆਂ, ਰੋਜ਼ਾਨਾ ਕਰੋ ਯੋਗ
ਰੋਜ਼ਾਨਾ ਤਿੰਨ ਵਾਰ ਸੰਖ ਵਜਾਉਣ ਨਾਲ ਵੀ ਫੇਫੜਿਆਂ ਨੂੰ ਲਾਭ ਮਿਲਦਾ ਹੈ।
ਘਰ ਦੀ ਰਸੋਈ ਵਿਚ ਬਣਾਉ ਗੋਭੀ ਪਨੀਰ ਮਸਾਲਾ
ਘਰ 'ਚ ਬਣਾਉਣਾ ਬੇਹੱਦ ਆਸਾਨ
ਜੇਕਰ ਤੁਹਾਡਾ ਚੜ੍ਹਦਾ ਹੈ ਸਾਹ ਤਾਂ ਕਦੇ ਵੀ ਨਾ ਕਰੋ ਨਜ਼ਰ ਅੰਦਾਜ਼, ਹੋ ਸਕਦੀਆਂ ਨੇ ਇਹ ਬੀਮਾਰੀਆਂ
ਜੇਕਰ ਤੁਹਾਨੂੰ ਥੋੜ੍ਹਾ ਜਿਹਾ ਕੰਮ ਕਰਨ ’ਤੇ ਜਲਦੀ ਸਾਹ ਚੜ੍ਹ ਜਾਂਦਾ ਹੈ ਤਾਂ ਤੁਹਾਨੂੰ ਅਸਥਮਾ ਦੀ ਸਮੱਸਿਆ ਹੋ ਸਕਦੀ ਹੈ।
ਘਰਾਂ ਵਿਚੋਂ ਅਲੋਪ ਹੋ ਰਿਹਾ ਹੈ ਤੰਦੂਰ
ਪੁਰਾਣੇ ਪੰਜਾਬ ਦੇ ਘਰਾਂ 'ਚ ਰੋਟੀ ਪਕਾਉਣ ਲਈ ਚੁੱਲ੍ਹੇ ਦੇ ਨਾਲ-ਨਾਲ ਤੰਦੂਰ ਵੀ ਹੁੰਦਾ ਸੀ ਜਿਸ 'ਤੇ 1 ਡੰਗ ਦੀ ਤਾਂ ਘੱਟੋ-ਘੱਟ ਜ਼ਰੂਰ ਰੋਟੀ ਲਾਹੀ ਜਾਂਦੀ ਸੀ