ਜੀਵਨ ਜਾਚ
ਖ਼ੂਨ ਦੀ ਕਮੀ ਨੂੰ ਦੂਰ ਕਰਦੈ ਖੁਰਮਾਣੀ ਦਾ ਜੂਸ
ਦਿਨ ਦੀ ਸ਼ੁਰੂਆਤ ਖੁਰਮਾਣੀ ਦੇ ਜੂਸ ਨਾਲ ਕਰਨ ਨਾਲ ਸਿਹਤ ਨੂੰ ਕਾਫ਼ੀ ਫ਼ਾਇਦਾ ਮਿਲਦਾ ਹੈ।
ਹੁਣ 35 ਰੁਪਏ ਦਾ ਕੈਸ਼ਬੈਕ ਪੇਸ਼ ਕਰ ਰਿਹਾ ਹੈ WhatsApp ਭੁਗਤਾਨ, ਇਸ ਤਰ੍ਹਾਂ ਜਿੱਤ ਸਕਦੇ ਹੋ ਇਨਾਮ
ਕੈਸ਼ਬੈਕ ਜਿੱਤਣ ਲਈ ਜ਼ਰੂਰੀ ਸ਼ਰਤਾਂ ਸਮੇਤ ਪੜ੍ਹੋ ਪੂਰੀ ਜਾਣਕਾਰੀ
ਕਰੇਲੇ ਦਾ ਜੂਸ ਕਈ ਬੀਮਾਰੀਆਂ ਨੂੰ ਕਰਦਾ ਹੈ ਦੂਰ
ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਲਿਵਰ ਮਜ਼ਬੂਤ ਹੁੰਦਾ ਹੈ ਕਿਉਂਕਿ ਇਹ ਪੀਲੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਰਖਦਾ ਹੈ
ਬਹੁਤ ਸਾਰੇ ਘਰੇਲੂ ਨੁਸਖ਼ਿਆਂ ਨਾਲ ਠੀਕ ਕਰ ਸਕਦੇ ਹਾਂ ਉਲਟੀਆਂ ਦੀ ਸਮੱਸਿਆ
ਜੇਕਰ ਉਲਟੀਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਇਹ ਇਕ ਗੰਭੀਰ ਸਮੱਸਿਆ ਬਣ ਸਕਦੀ ਹੈ
ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਨੂੰ ਕੰਟਰੋਲ ’ਚ ਰਖਦੀ ਹੈ ਘੱਟ ਚਰਬੀ ਵਾਲੀ ਖ਼ੁਰਾਕ
ਲੀਆਂ ਅਤੇ ਦਾਲਾਂ ਸ਼ਾਕਾਹਾਰੀਆਂ ਲਈ ਪ੍ਰੋਟੀਨ ਦਾ ਸੱਭ ਤੋਂ ਵਧੀਆ ਅਤੇ ਆਸਾਨ ਸਰੋਤ ਹਨ। ਪ੍ਰੋ
ਲੋਹੇ ਦੇ ਭਾਂਡਿਆਂ ਤੋਂ ਇੰਜ ਸਾਫ਼ ਕਰੋ ਜੰਗਾਲ
ਤੁਸੀਂ ਬੇਕਿੰਗ ਸੋਡੇ ਦੀ ਮਦਦ ਨਾਲ ਜੰਗਾਲ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ
ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਏ 'ਹੱਥ ਪੱਖੇ'
ਬੇਸ਼ੱਕ ਅਸੀ AC, ਬਿਜਲੀ ਪੱਖਿਆਂ ਅਤੇ ਕੂਲਰਾਂ ਦਾ ਭਰਪੂਰ ਅਨੰਦ ਮਾਣ ਰਹੇ ਹਾਂ ਪਰ ਫਿਰ ਵੀ ਹੱਥ ਪੱਖਿਆਂ ਦੀ ਅਪਣੀ ਹੀ ਪਛਾਣ ਹੈ
ਘਰ 'ਚ ਬਣਾਓ ਖੀਰੇ ਦਾ ਰਾਇਤਾ
ਖੀਰੇ ਦਾ ਰਾਇਤਾ ਸਿਹਤ ਲਈ ਵੀ ਲਾਹੇਵੰਦ
Iron ਦੇ ਭਾਂਡਿਆਂ ਤੋਂ ਇੰਜ ਸਾਫ਼ ਕਰੋ ਜੰਗਾਲ
ਬੇਕਿੰਗ ਸੋਡੇ ਦੀ ਮਦਦ ਨਾਲ ਜੰਗਾਲ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਅਤੇ ਬਰਤਨਾਂ ਨੂੰ ਖ਼ਰਾਬ ਹੋਣ ਤੋਂ ਬਚਾਅ ਸਕਦੇ ਹੋ।
ਸ਼ੂਗਰ, ਬੀਪੀ, ਦਿਲ ਅਤੇ ਕੈਂਸਰ ਵਰਗੇ ਰੋਗਾਂ ਵਿਚ ਫ਼ਾਇਦੇਮੰਦ ਹੈ ਹੇਜ਼ਲਨਟ
ਹੇਜ਼ਲਨਟਸ ਵਿਚ ਮਿਲਣ ਵਾਲੇ ਤੱਤ ਬਹੁਤ ਹੁੰਦੇ ਹਨ। ਇਹ ਤੁਹਾਡੀ ਪੂਰੀ ਸਿਹਤ ਲਈ ਚੰਗਾ ਹੈ।