ਜੀਵਨ ਜਾਚ
ਮਨੀ ਲਾਂਡਰਿੰਗ ਮਾਮਲਾ : Vivo ਵਲੋਂ ਕੀਤੇ ਘਪਲੇ ਦਾ ED ਨੇ ਕੀਤਾ ਪਰਦਾਫ਼ਾਸ਼
ਚੀਨ ਸਮੇਤ ਹੋਰ ਦੇਸ਼ਾਂ 'ਚ ਭੇਜੇ 62 ਹਜ਼ਾਰ ਕਰੋੜ ਤੋਂ ਵੱਧ ਰੁਪਏ ਅਤੇ 2 ਕਿਲੋ ਸੋਨਾ
ਮੋਮੋਜ਼ ਦੀ ਲਾਲ ਚਟਣੀ ਬਣ ਸਕਦੀ ਹੈ ਕਈ ਬੀਮਾਰੀਆਂ ਦਾ ਕਾਰਨ
ਮੋਮੋਜ਼ ਦੀ ਤਿੱਖੀ ਚਟਣੀ ਭਲੇ ਹੀ ਤੁਹਾਨੂੰ ਖਾਣ ਵਿਚ ਬਹੁਤ ਸਵਾਦ ਲੱਗੇ ਪਰ ਇਸ ਦੇ ਲਗਾਤਾਰ ਸੇਵਨ ਨਾਲ ਪੇਟ ਦਰਦ ਹੋ ਸਕਦਾ ਹੈ।
ਸ਼ਹਿਦ ਵਿਚ ਮਿਲਾ ਕੇ ਖਾਉ ਲੌਂਗ, ਹੋਣਗੇ ਕਈ ਫ਼ਾਇਦੇ
ਇਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ਅਤੇ ਸਰਦੀ-ਖੰਘ ਵਰਗੀ ਇੰਫ਼ੈਕਸ਼ਨ ਤੋਂ ਬਚਾਅ ਹੁੰਦਾ ਹੈ।
ਸਰ੍ਹੋਂ ਦੇ ਤੇਲ ਸਣੇ ਕਈ ਘਰੇਲੂ ਨੁਸਖ਼ੇ ਦਿਵਾਉਂਦੇ ਹਨ ਕੰਨ ਦੇ ਦਰਦ ਤੋਂ ਰਾਹਤ
ਜੇ ਅਸੀਂ ਅਪਣੇ ਕੰਨਾਂ ਦੀ ਮੈਲ ਸਾਫ਼ ਨਹੀਂ ਕਰਦੇ ਤਾਂ ਇਸ ਨਾਲ ਬੋਲੇਪਨ ਦੀ ਸੰਭਾਵਨਾ ਹੋ ਸਕਦੀ ਹੈ।
ਬਿਹਾਰ ਦੇ ਆਟੋ ਚਾਲਕ ਦੇ ਅੰਗ ਦਾਨ ਨਾਲ ਦਿੱਲੀ 'ਚ ਚਾਰ ਲੋਕਾਂ ਨੂੰ ਮਿਲੀ ‘ਨਵੀਂ ਜ਼ਿੰਦਗੀ’
45 ਸਾਲਾ ਆਟੋ ਚਾਲਕ ਦੇ ਬ੍ਰੇਨ ਡੈੱਡ ਹੋਣ ਤੋਂ ਬਾਅਦ ਡਾਕਟਰਾਂ ਦੀ ਸਲਾਹ 'ਤੇ ਪਰਿਵਾਰ ਵੱਲੋਂ ਕੀਤੇ ਅੰਗ ਦਾਨ ਕਾਰਨ ਚਾਰ ਲੋਕਾਂ ਨੂੰ ਨਵਾਂ ਜੀਵਨ ਮਿਲਿਆ ਹੈ
ਹਰ ਰੋਜ਼ ਖਾਓ ਖਰਬੂਜਾ, ਅਨੇਕਾਂ ਬਿਮਾਰੀਆਂ ਨੂੰ ਦੂਰ ਭਜਾਉਣ ਵਿਚ ਹੈ ਸਮਰੱਥ
ਖਰਬੂਜੇ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ
ਕਿਵੇਂ ਕਰੀਏ ਹੱਡੀਆਂ ਨੂੰ ਮਜ਼ਬੂਤ
ਦੁੱਧ ਸਰੀਰ ਦੀਆਂ ਹੱਡੀਆਂ ਦੀ ਘਣਤਾ ਨੂੰ ਵਧਾਉਣ ਵਿਚ ਬਹੁਤ ਮਦਦ ਕਰਦਾ ਹੈ।
ਆਧਾਰ-ਪੈਨ ਲਿੰਕ ਕਰਨ ਲਈ ਬਚਿਆ 6 ਦਿਨ ਦਾ ਸਮਾਂ, ਇਨਐਕਟਿਵ ਪੈਨ ਰੱਖਣ 'ਤੇ ਹੋ ਸਕਦਾ ਹੈ ਜੁਰਮਾਨਾ
ਜੇਕਰ ਤੁਸੀਂ 1 ਜੁਲਾਈ ਨੂੰ ਜਾਂ ਇਸ ਤੋਂ ਬਾਅਦ ਪੈਨ-ਆਧਾਰ ਲਿੰਕ ਕਰਦੇ ਹੋ, ਤਾਂ ਤੁਹਾਨੂੰ ਇਸ ਦੇ ਲਈ 1000 ਰੁਪਏ ਦੇਣੇ ਹੋਣਗੇ।
ਸੁੰਦਰ ਦਿੱਸਣ ਲਈ ਔਰਤਾਂ ਸੌਣ ਤੋਂ ਪਹਿਲਾਂ ਅਜ਼ਮਾਉਣ ਇਹ ਨੁਸਖ਼ੇ
ਰਾਤ ਨੂੰ ਸੌਣ ਤੋਂ ਪਹਿਲਾਂ ਠੰਢੇ ਅਤੇ ਸਾਫ਼ ਪਾਣੀ ਨਾਲ ਅਪਣੀ ਚਮੜੀ ਨੂੰ ਸਾਫ਼ ਕਰ ਕੇ ਹੀ ਬਿਸਤਰ ’ਤੇ ਸੌਣ ਲਈ ਜਾਉ।