ਜੀਵਨ ਜਾਚ
ਆਖ਼ਿਰਕਾਰ ਦੁਨੀਆ ਭਰ 'ਚ ਕਿਉਂ ਬੰਦ ਰਹੇ YouTube ਤੇ Gmail, ਜਾਣੋ ਗੂਗਲ ਦਾ ਜਵਾਬ
ਬੀਤੇ ਦਿਨੀ 3:47AM PT 'ਤੇ ਇੰਟਰਨੈਸ਼ਨਲ ਸਟੋਰੇਜ ਕੋਟੇ ਨੂੰ ਲੈਕੇ ਕਰੀਬ 45 ਮਿੰਟ ਤਕ ਅਥੈਂਟੀਕੇਸ਼ਨ ਸਿਸਟਮ ਦੀ ਸਮੱਸਿਆ ਆਈ।
ਬੱਚਿਆਂ ਦੇ ਤੋਤਲਾ ਬੋਲਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
ਛੋਟੀ ਉਮਰ ਵਿਚ ਬੱਚਿਆਂ ਦਾ ਤੁਤਲਾ ਕੇ ਬੋਲਣਾ ਹੁੰਦੀ ਆਮ ਗੱਲ
ਮਹਾਂਮਾਰੀ ਤੋਂ ਬਚਾਅ ਵਿਚ ਮੋਬਾਈਲ ਫ਼ੋਨਾਂ ਦਾ ਯੋਗਦਾਨ
ਮੋਬਾਈਲ ਫ਼ੋਨ ਜ਼ਰੀਏ ਹੀ ਅਜਿਹੇ ਲੋਕਾਂ ਦਾ ਵੀ ਡਾਟਾ ਅਤੇ ਸੰਖਿਆ ਜੁਟਾਈ ਜਾ ਸਕਦੀ ਹੈ ਜੋ ਪੀੜਤ ਨਾਲ ਇਕ ਮੀਟਰ ਦੇ ਘੱਟ ਫ਼ਾਸਲੇ ਵਿਚ ਮਿਲੇ ਹੋਣ।
ਵਾਸ਼ਿੰਗ ਮਸ਼ੀਨਾਂ, ਗੀਜ਼ਰ ਤੋਂ ਬਾਅਦ ਸਿੰਘੂ ਬਾਰਡਰ 'ਤੇ ਕਿਸਾਨਾਂ ਲਈ ਹੋਰ ਵੱਡੀ ਸੁਵਿਧਾ, ਜਾਣੋ ਕੀ..
ਹਿਲੇ ਦਿਨ ਕਰੀਬ 500 ਲੋਕਾਂ ਨੇ ਫੁਟ ਮਸਾਜਰ ਦਾ ਇਸਤੇਮਾਲ ਕੀਤਾ ਤੇ ਇਸ ਦੀ ਵਧਦੀ ਮੰਗ ਨੂੰ ਦੇਖਦਿਆਂ ਇਹ ਅੰਕੜਾ ਕਈ ਹਜ਼ਾਰ ਤਕ ਪਹੁੰਚ ਗਿਆ।
ਪੈਰਾਂ ਵਿਚ ਝਾਂਜਰਾਂ ਪਾਉਣ ਨਾਲ ਔਰਤਾਂ ਦੀ ਇੱਛਾ ਸ਼ਕਤੀ ਹੁੰਦੀ ਹੈ ਮਜ਼ਬੂਤ
ਝਾਂਜਰਾਂ ਪਾਉਣ ਦਾ ਰਿਵਾਜ ਅੱਜਕਲ ਨਹੀਂ ਬਲਕਿ ਸਦੀਆਂ ਤੋਂ ਹਿੰਦੂ ਸਭਿਆਚਾਰ ਵਿਚ ਚਲਦਾ ਆ ਰਿਹਾ ਹੈ।
ਹੱਥਾਂ-ਪੈਰਾਂ ਦੇ ਕਾਲੇਪਣ ਨੂੰ ਦੂਰ ਕਰਨ ਲਈ ਟਮਾਟਰ ਹੈ ਲਾਹੇਵੰਦ
ਟਮਾਟਰ ਦੇ ਜੂਸ ਵਿਚ ਚੌਲਾਂ ਦਾ ਆਟਾ, ਕਣਕ ਦਾ ਆਟਾ ਅਤੇ ਦੁੱਧ ਮਿਲਾਉ।
ਖ਼ੂਬਸੂਰਤੀ ਦਾ ਰਾਜ਼ ਨਾਰੀਅਲ ਦਾ ਤੇਲ
ਖ਼ੂਨ ਦਾ ਪ੍ਰਵਾਹ ਹੁੰਦਾ ਹੈ ਠੀਕ
ਅਮਰੀਕਾ ਦੇ 40 ਸੂਬੇ ਫ਼ੇਸਬੁਕ 'ਤੇ ਇਕੱਠੇ ਕਰਨਗੇ ਕੇਸ
ਬੇਭਰੋਸਗੀ ਉਲੰਘਣਾ-ਜਾਂਚ ਅਤੇ ਸੀਕ੍ਰੇਸੀ ਦੀ ਸੁਰੱਖਿਆ ਨਾ ਰੱਖਣ ਦੇ ਮਾਮਲੇ ਵਿਚ ਇਹ ਕਾਰਵਾਈ ਕੀਤੀ ਜਾਵੇਗੀ।
ਦਿਲ ਸਬੰਧੀ ਬੀਮਾਰੀਆਂ ਨੂੰ ਬਚਾਉਣ ਵਿਚ ਮਦਦ ਕਰਦਾ ਹੈ ਹਰਾ ਪਿਆਜ਼
ਭਾਰ ਘਟਾਉਣ ਵਿਚ ਲਾਹੇਵੰਦ
ਸਵੇਰੇ ਨਿੰਬੂ ਪਾਣੀ ਪੀਣ ਦੇ ਕਈ ਫ਼ਾਇਦੇ
ਪਾਣੀ ਵਿਚ ਨਿੰਬੂ ਨਿਚੋੜ ਕੇ ਪੀਣ ਨਾਲ ਸਰੀਰ ਨੂੰ ਵਿਟਾਮਨ ਸੀ, ਪੋਟਾਸ਼ੀਅਮ ਅਤੇ ਫ਼ਾਈਬਰ ਮਿਲਦਾ ਹੈ।